Advertisement - Remove

scientist - Example Sentences

Popularity:
Difficulty:
ਸਾਇਅਨ੍ਟਿਸ੍ਟ
Czech PM invited nomination of an Indian scientist for its prestigious Research & Development Council which hosts several international researchers of high repute and is headed by the Prime Minister himself.
ਚੈੱਕ ਦੇ ਪ੍ਰਧਾਨ ਮੰਤਰੀ ਨੇ ਇੱਕ ਪ੍ਰਤਿਸ਼ਠਿਤ ਖੋਜ ਅਤੇ ਵਿਕਾਸ ਕੌਂਸਲ ਲਈ ਭਾਰਤੀ ਵਿਗਿਆਨੀ ਦੀ ਨਾਮਜ਼ਦਗੀ ਮੰਗੀ ਜੋ ਕਈ ਅੰਤਰਰਾਸ਼ਟਰੀ ਨਾਮੀ ਖੋਜਕਾਰਾਂ ਦੀ ਮੇਜ਼ਬਾਨੀ ਕਰਦੀ ਹੈ ਅਤੇ ਇਸਦਾ ਮੁਖੀ ਖ਼ੁਦ ਪ੍ਰਧਾਨ ਮੰਤਰੀ ਹੁੰਦਾ ਹੈ|
BRICS Young Scientist Conclave 23.
22. ਬ੍ਰਿਕਸ ਯੰਗ ਸਾਇੰਟਿਸਟਸ ਕਨਕਲੇਵ
“Professor Stephen Hawking was an outstanding scientist and academic.
ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰੋਫੈਸਰ ਸਟੀਫਨ ਹਾਕਿੰਗ ਇੱਕ ਮਹਾਨ ਵਿਗਿਆਨੀ ਅਤੇ ਸਿੱਖਿਆ ਸ਼ਾਸਤਰੀ ਸਨ।
Sister Nivedita and Scientist Jagdish Chandra Basu are a powerful testimony to this.
ਸਿਸਟਰ ਨਿਵੇਦਿਤਾ ਅਤੇ ਵਿਗਿਆਨਿਕ ਜਗਦੀਸ਼ ਚੰਦਰ ਬਸੂ ਇਸ ਦੇ ਵਿਸ਼ੇਸ਼ ਉਦਾਹਰਣ ਹਨ।
We have lost a brilliant scientist & academician who made a lasting contribution to Indian education.
ਅਸੀਂ ਇੱਕ ਯੋਗ ਵਿਗਿਆਨੀ ਅਤੇ ਸਿੱਖਿਆ ਮਾਹਰ ਗਵਾ ਦਿੱਤਾ ਹੈ, ਜਿਨ੍ਹਾਂ ਨੇ ਕਿ ਭਾਰਤੀ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਇਆ।
Advertisement - Remove
The same question gave rise to a great scientist of modern India.
ਇਸੇ ਪ੍ਰਸ਼ਨ ਨੇ ਆਧੁਨਿਕ ਭਾਰਤ ਦੇ ਇੱਕ ਮਹਾਨ ਵਿਗਿਆਨੀ ਨੂੰ ਜਨਮ ਦਿੱਤਾ।
The Prime Minister Shri Narendra Modi has expressed grief on the demise of Indian scientist and educationist Professor Yash Pal.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਵਿਗਿਆਨੀ ਅਤੇ ਸਿੱਖਿਆ ਮਾਹਰ ਪ੍ਰੋਫੈਸਰ ਯਸ਼ ਪਾਲ ਦੇ ਅਕਾਲ ਚਲਾਣੇ ‘ਤੇ ਦੁਖ ਪ੍ਰਗਟਾਇਆ ਹੈ।
The whole nation was awake last night in solidarity with our scientist sisters and brothers.
ਸਾਡੇ ਵਿਗਿਆਨੀ ਭੈਣਾਂ ਅਤੇ ਭਾਈਆਂ ਨਾਲ ਇਕਜੁਟਤਾ ਲਈ ਪਿਛਲੀ ਰਾਤ ਪੂਰਾ ਰਾਸ਼ਟਰ ਜਾਗਿਆ ਹੋਇਆ ਸੀ ।
When every scientist and citizen shall think and act on these lines, then the country would advance. Prime Minster urged everyone to focus on the long term solutions and long term benefits that science can provide us.
ਜਦੋਂ ਹਰੇਕ ਵਿਗਿਆਨੀ ਅਤੇ ਨਾਗਰਿਕ ਅਜਿਹੀ ਸੋਚ ਨਾਲ ਕੰਮ ਕਰੇਗਾ ਤਾਂ ਦੇਸ਼ ਨਿਸ਼ਚਿਤ ਰੂਪ ਨਾਲ ਪ੍ਰਗਤੀ ਕਰੇਗਾ।” ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਵਿਗਿਆਨ ਦੇ ਦੀਰਘਕਾਲੀ ਲਾਭਾਂ ਅਤੇ ਸਮਾਧਾਨਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ ।
Department of Science and Technologys Senior Scientist Jyoti Sharma and Head, International Bilateral Cooperation Division, S.K. Varshney, in this feature write up, give details of the efforts by Indian scientists and institutions in the fight against COVID-19.
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸੀਨੀਅਰ ਵਿਗਿਆਨੀ ਜਿਓਤੀ ਸ਼ਰਮਾ ਅਤੇ ‘ਇੰਟਰਨੈਸ਼ਨਲ ਬਾਇਲੈਟਰਲ ਕੋਆਪ੍ਰੇਸ਼ਨ ਡਿਵੀਜ਼ਨ’ ਦੇ ਮੁਖੀ ਐੱਸ.ਕੇ. ਵਾਰਸ਼ਨੇਅ ਨੇ ਇਸ ਫ਼ੀਚਰ ’ਚ ਕੋਵਿਡ19 ਵਿਰੁੱਧ ਜੰਗ ਵਿੱਚ ਭਾਰਤੀ ਵਿਗਿਆਨੀਆਂ ਤੇ ਸੰਸਥਾਵਾਂ ਦੁਆਰਾ ਕੀਤੇ ਯਤਨਾਂ ਦੇ ਵੇਰਵੇ ਦਿੱਤੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading