Advertisement - Remove

safety - Example Sentences

Popularity:
Difficulty:
ਸੇਫ੍ਟੀ / ਸੈਫ੍ਟੀ
Braving rain and winds gusting to 30-40 knots at Male, the ship staff ensured completion of all formalities for the manifested passengers while observing safety and medical protocols at all times.
ਮਾਲੇ ਵਿੱਚ ਮੀਂਹ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਦੀਆਂ ਤੇਜ਼ ਹਵਾਵਾਂ ਵਿੱਚ ਜਹਾਜ਼ ਦੇ ਕਰਮਚਾਰੀਆਂ ਨੇ ਸੁਰੱਖਿਆ ਅਤੇ ਮੈਡੀਕਲ ਪ੍ਰੋਟੋਕਾਲ ਦੀ ਲਗਾਤਾਰ ਪਾਲਣਾ ਕਰਦੇ ਹੋਏ ਭਾਰਤੀ ਨਾਗਰਿਕਾਂ ਨੂੰ ਸਵਾਰ ਹੋਣ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ।
Yokoyama said that the project will also strengthen road safety measures by developing a road safety audit framework that will protect vulnerable groups such as the elderly, women, and children, following the international best practice.
ਸ਼੍ਰੀ ਯੋਕੋਯਾਮਾ ਨੇ ਕਿਹਾ ਕਿ ਇਹ ਪ੍ਰੋਜੈਕਟ ਸੜਕ ਸੁਰੱਖਿਆ ਟੈਸਟਿੰਗ ਢਾਂਚਾ ਵਿਕਸਿਤ ਕਰਕੇ ਸੜਕ ਸੁਰੱਖਿਆ ਉਪਾਵਾਂ ਨੂੰ ਵੀ ਮਜ਼ਬੂਤ ਕਰੇਗਾ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਦੀ ਸਰਬਉੱਤਮ ਕਾਰਜ ਪ੍ਰਣਾਲੀ ਨੂੰ ਅਪਣਾਉਣ ਦੇ ਬਾਅਦ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਜਿਹੋ ਕਮਜ਼ੋਰ ਸਮੂਹਾਂ ਦੀ ਰੱਖਿਆ ਕੀਤੀ ਜਾ ਸਕੇਗੀ।
Under these circumstances, we have to be content with a modest celebration and strictly adhere to the safety protocols of wearing masks, practicing physical distancing and personal hygiene during all our celebrations.
ਇਨ੍ਹਾਂ ਸਥਿਤੀਆਂ ਵਿੱਚ ਸਾਨੂੰ ਇੱਕ ਮਾਮੂਲੀ ਉਤਸਵ ਨਾਲ ਸੰਤੁਸ਼ਟ ਹੋਣਾ ਹੋਵੇਗਾ ਅਤੇ ਮਾਸਕ ਪਹਿਨਣ ਦੇ ਸੁਰੱਖਿਆ ਪ੍ਰੋਟੋਕੌਲ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ, ਸਾਨੂੰ ਸਾਰੇ ਸਮਾਗਮਾਂ ਦੌਰਾਨ ਸਰੀਰਿਕ ਦੂਰੀ ਅਤੇ ਵਿਅਕਤੀਗਤ ਸਵੱਛਤਾ ਦਾ ਅਭਿਆਸ ਕਰਨਾ ਹੋਵੇਗਾ।
Janmashtami, which is usually celebrated across the country with great fervor and gaiety would have to be celebrated in a modest manner this year, while strictly adhering to the safety protocols of wearing masks, practicing physical distancing and personal hygiene.
ਜਨਮਅਸ਼ਟਮੀ ਆਮ ਤੌਰ ਉੱਤੇ ਪੂਰੇ ਦੇਸ਼ ਵਿੱਚ ਬਹੁਤ ਜੋਸ਼ ਤੇ ਖੇੜਿਆਂ ਨਾਲ ਮਨਾਈ ਜਾਂਦੀ ਹੈ ਪਰ ਇਸ ਸਾਲ ਇਹ ਕੁਝ ਸੰਕੋਚੀ ਢੰਗ ਨਾਲ ਮਨਾਇਆ ਜਾਵੇਗਾ ਕਿਉਂਕਿ ਮਾਸਕ ਪਹਿਨਣ, ਸਰੀਰਕ ਦੂਰੀ ਰੱਖਣ ਤੇ ਨਿਜੀ ਸਫ਼ਾਈ ਰੱਖਣ ਜਿਹੇ ਸੁਰੱਖਿਆ ਪ੍ਰੋਟੋਕੋਲਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਹੈ।
Gamocha, the traditional cloth and symbol of respect in Assam has today become a symbol of health, safety and hygiene.
ਅਸਾਮ ਵਿੱਚ ਰਵਾਇਤੀ ਕੱਪੜਾ ਅਤੇ ਸਤਿਕਾਰ ਦਾ ਪ੍ਰਤੀਕ, ਗਮਛਾ ਅੱਜ ਸਿਹਤ, ਸੁਰੱਖਿਆ ਅਤੇ ਸਵੱਛਤਾ ਦਾ ਪ੍ਰਤੀਕ ਬਣ ਗਿਆ ਹੈ।
Advertisement - Remove
The presence of toilets in some houses and the absence of the same in the others used to create a division. This used to create a threat to the health as well as safety of the women in the villages.
ਪਿੰਡਾਂ ਦੇ ਕੁੱਝ ਹੀ ਘਰਾਂ ਵਿੱਚ ਟਾਇਲਟ ਹੋਣ ਅਤੇ ਜ਼ਿਆਦਾਤਰ ਵਿੱਚ ਨਾ ਹੋਣਾ, ਇਕ ਵਿਸੰਗਤੀ ਪੈਦਾ ਕਰਦਾ ਸੀ।ਪਿੰਡ ਦੀਆਂ ਮਹਿਲਾਵਾਂ ਦੀ ਸਿਹਤ ਅਤੇ ਉਨ੍ਹਾਂ ਦੀ ਸੁਰੱਖਿਆ ’ਤੇ ਇਸ ਦੇ ਕਾਰਨ ਸੰਕਟ ਆਉਂਦਾ ਸੀ।ਲੇਕਿਨ ਹੁਣ ਹੌਲੀ-ਹੌਲੀ ਦੇਸ਼ ਦੇ ਜ਼ਿਆਦਾਤਰ ਪਿੰਡਾਂ ਵਿੱਚ ਟਾਇਲਟ ਬਣ ਰਹੇ ਹਨ।
Mishra calls for regular fire safety audit of all critical infrastructure The Principal Secretary to the Prime Minister, Dr. P.K.
ਪੀਕੇ ਮਿਸ਼ਰਾ ਦੀ ਸਾਰੇ ਮਹੱਤਵਪੂਰਨ ਬੁਨਿਆਦੀ ਢਾਂਚੇ ਨਿਯਮਿਤ ਅਗਨੀ ਸੁਰੱਖਿਆ ਆਡਿਟ ਕਰਵਾਉਣ ਦੀ ਤਾਕੀਦ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ.
Similarly, a co-passenger expressed full satisfaction at the elaborate safety precautions taken by Air India.
ਇਸੇ ਤਰ੍ਹਾਂ ਇੱਕ ਹੋਰ ਯਾਤਰੀ ਨੇ ਏਅਰ ਇੰਡੀਆ ਵੱਲੋਂ ਰੱਖੀਆਂ ਵਿਆਪਕ ਸੁਰੱਖਿਆ ਸਾਵਧਾਨੀਆਂ ਉੱਤੇ ਵੀ ਪੂਰੀ ਤਸੱਲੀ ਪ੍ਰਗਟਾਈ।
14 crores. Under RKVY sanction for purchase of vehicles, spray equipments, safety uniform, android application and training has also been issued for Gujarat at a cost of Rs.
ਆਰਕੇਵੀਵਾਈ ਤਹਿਤ ਗੁਜਰਾਤ ਲਈ ਵਾਹਨਾਂ ਦੀ ਖਰੀਦ ਲਈ ਸਪਰੇਅ ਉਪਕਰਣ, ਸੇਫਟੀ ਯੂਨੀਫਾਰਮ, ਐਂਡਰਿਆਡ ਐਪਲੀਕੇਸ਼ਨ ਅਤੇ ਸਿਖਲਾਈ ਲਈ 1.80 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
According to Karnataka road safety authority road accidents and fatalities dropped by 48 during covid lockdown. Covid positive cases in the Bengaluru city came down 2000 mark on Sunday.
ਕਰਨਾਟਕ ਸੜਕ ਸੁਰੱਖਿਆ ਅਥਾਰਟੀ ਦੇ ਅਨੁਸਾਰ ਕੋਵਿਡ ਲੌਕਡਾਊਨ ਦੌਰਾਨ ਸੜਕ ਹਾਦਸਿਆਂ ਅਤੇ ਮੌਤਾਂ ਵਿੱਚ 48% ਦੀ ਗਿਰਾਵਟ ਆਈ ਹੈ| ਐਤਵਾਰ ਨੂੰ ਬੰਗਲੁਰੂ ਸ਼ਹਿਰ ਵਿੱਚ ਕੋਵਿਡ ਪਾਜ਼ਿਟਿਵ ਮਾਮਲੇ 2000 ਦੇ ਅੰਕ ਤੋਂ ਹੇਠਾਂ ਆ ਗਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading