Advertisement - Remove

safety - Example Sentences

Popularity:
Difficulty:
ਸੇਫ੍ਟੀ / ਸੈਫ੍ਟੀ
Procurement of giloe and mahua, amidst the lockdown, has been made possible after following the adequate safety measures, using masks and maintaining social distancing.
ਲੌਕਡਾਊਨ ਵਿੱਚ ਮਹੂਆ ਅਤੇ ਗਿਲੋਅ ਦੀ ਖਰੀਦ ਲੋੜੀਂਦੇ ਸੁਰੱਖਿਆ ਉਪਾਵਾਂ ਜਿਵੇਂ ਸਮਾਜਿਕ ਦੂਰੀ, ਮਾਸਕ ਦੀ ਵਰਤੋਂ ਨਾਲ ਕੀਤੀ ਜਾ ਰਹੀ ਹੈ।
The first session focussed on Regulators perspective on food safety and was Chaired by Dr. D. K. Aswal, Director NPL and Chairman NABL.
ਪਹਿਲੇ ਸੈਸ਼ਨ ਵਿੱਚ ਮੁੱਖ ਧਿਆਨ ਰੈਗੂਲੇਟਰ ਦੀ ਖੁਰਾਕ ਸੁਰੱਖਿਆ ਬਾਰੇ ਸੰਭਾਵਨਾ ਉੱਤੇ ਦਿੱਤਾ ਗਿਆ ਅਤੇ ਇਸ ਦੀ ਪ੍ਰਧਾਨਗੀ ਐੱਨਪੀਐੱਲ ਦੇ ਡਾਇਰੈਕਟਰ ਅਤੇ ਐੱਨਏਬੀਐੱਲ ਦੇ ਚੇਅਰਮੈਨ ਦੁਆਰਾ ਕੀਤੀ ਗਈ।
All functions are automated in the hands-free equipment for the safety of users and health workers.
ਸਾਰੇ ਕਾਰਜ ਸਵੈਚਾਲਿਤ ਤਰੀਕੇ ਨਾਲ ਕੀਤਾ ਜਾਂਦਾ ਹੈ ਤਾਕਿ ਕਰਮੀਆਂ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾ ਸਕੇ।
Ministry of Chemicals and Fertilizers Immunity booster Herbal Tea from NIPER Mohali National Institutes of Pharmaceutical Education and Research (NIPERs) have introduced many innovative products like safety devices, sanitizers and masks to fight COVID epidemic.
ਰਸਾਇਣ ਤੇ ਖਾਦ ਮੰਤਰਾਲਾ ਨਾਈਪਰ (NIPER) ਮੋਹਾਲੀ ਵੱਲੋਂ ਇਮਿਊਨਿਟੀ ਬੂਸਟਰ ਹਰਬਲ ਟੀ (ਚਾਹ) ਨੈਸ਼ਨਲ ਇੰਸਟੀਟਿਊਟਸ ਆਵ੍ ਫਾਰਮਾਸਿਊਟੀਕਲ ਐਂਡ ਰਿਸਰਚ (ਨਾਈਪਰਜ਼) ਨੇ ਕੋਵਿਡ ਮਹਾਮਾਰੀ ਨਾਲ ਲੜਨ ਦੇ ਲਈ ਸੁਰੱਖਿਆ ਉਪਕਰਣਾਂ, ਸੈਨੀਟਾਈਜ਼ਰ ਅਤੇ ਮਾਸਕ ਜਿਹੇ ਕਈ ਇਨੋਵੇਟਿਵ ਉਤਪਾਦ ਪੇਸ਼ ਕੀਤੇ ਹਨ।
It brings safety and security to women and girls.
ਇਹ ਮਹਿਲਾਵਾਂ ਅਤੇ ਲੜਕੀਆਂ ਦੇ ਲਈ ਰੱਖਿਆ ਅਤੇ ਸੁਰੱਖਿਆ ਲਿਆਉਂਦਾ ਹੈ।
Advertisement - Remove
The score obtained by each Corridor in each of the parameter will provide a feedback and corrective recourse for higher standards of operation, better safety and user experience to improve existing highways.
ਹਰੇਕ ਪੈਰਾਮੀਟਰ ‘ਤੇ ਹਰੇਕ ਕੌਰੀਡੋਰ (ਗਲਿਆਰੇ) ਦੁਆਰਾ ਹਾਸਲ ਕੀਤੇ ਜਾਣ ਵਾਲਾ ਸਕੋਰ ਦਰਅਸਲ ਪਰਿਚਾਲਨ ਦੇ ਉੱਚ ਮਿਆਰਾਂ, ਬਿਹਤਰ ਸੁਰੱਖਿਆ ਅਤੇ ਉਪਭੋਗਤਾਵਾਂ ਨੂੰ ਚੰਗੇ ਅਨੁਭਵ ਕਰਵਾਉਣ ਲਈ ਜ਼ਰੂਰੀ ਜਾਣਕਾਰੀ ਸੁਲਭ ਕਰਾਵੇਗਾ ਅਤੇ ਇਸ ਦੇ ਨਾਲ ਹੀ ਅਜਿਹੇ ਸੁਧਾਰਾਤਮਕ ਕਦਮ ਸੁਝਾਵੇਗਾ ਜਿਨ੍ਹਾਂ ‘ਤੇ ਅਮਲ ਕਰਕੇ ਮੌਜੂਦਾ ਰਾਜਮਾਰਗਾਂ ਨੂੰ ਬਿਹਤਰ ਬਣਾਉਣਾ ਸੰਭਵ ਹੋ ਸਕੇਗਾ।
Road safety is another aspect that one must take deeply into consideration.
ਸੜਕ ਸੁਰੱਖਿਆ ਇੱਕ ਹੋਰ ਅਜਿਹਾ ਪਹਿਲੂ ਹੋ ਜਿਸ ਬਾਰੇ ਯਾਤਰਾ ਤੇ ਜਾਣ ਤੋਂ ਪਹਿਲਾਂ ਡੂੰਘਾਈ ਨਾਲ ਵਿਚਾਰ ਹੋਣੀ ਚਾਹੀਦੀ ਹੈ।
Harsh Vardhan said, These guidelines are aimed at assisting in making policy decisions by providing information on the existing regulations for nano-based products in agriculture and food and also to ensure quality, safety and efficacy of the targeted products.
ਹਰਸ਼ ਵਰਧਨ ਨੇ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ, ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਖੇਤੀਬਾੜੀ ਅਤੇ ਖੁਰਾਕ ਵਿੱਚ ਨੈਨੋ -ਅਧਾਰਿਤ ਉਤਪਾਦਾਂ ਲਈ ਮੌਜੂਦਾ ਨਿਯਮਾਂ ਦੀ ਜਾਣਕਾਰੀ ਦੇ ਕੇ ਨੀਤੀਗਤ ਫ਼ੈਸਲੇ ਲੈਣ ਵਿੱਚ ਸਹਾਇਤਾ ਕਰਨਾ ਹੈ ਅਤੇ ਲਕਸ਼ਿਤ ਉਤਪਾਦਾਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਕਾਰਿਤਾ ਸੁਨਿਸ਼ਚਿਤ ਕਰਨਾ ਹੈ ।
Kubota also offers engineering, procurement, construction to maintenance, contributing to safety and security of water.
ਕੁਬੋਟਾ ਇੰਜੀਨੀਅਰਿੰਗ, ਖਰੀਦ, ਨਿਰਮਾਣ, ਰੱਖ-ਰਖਾਅ, ਪਾਣੀ ਦੀ ਸੁਰੱਖਿਆ ਵਿੱਚ ਵੀ ਯੋਗਦਾਨ ਦਿੰਦਾ ਹੈ।
About 75 lakh volunteers have been involved in creating awareness about safety and health guidelines, distribution of masks, helping the elderly among many other things.
ਲਗਭਗ75 ਲੱਖ ਵਲੰਟੀਅਰ ਸੁਰੱਖਿਆ ਅਤੇ ਸਿਹਤ ਦਿਸ਼ਾ-ਨਿਰਦੇਸ਼ਾਂ, ਮਾਸਕਾਂ ਦੀ ਵੰਡ, ਬਜ਼ੁਰਗਾਂ ਨੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਵਿੱਚ ਸਹਾਇਤਾ ਲਈ ਜਾਗਰੂਕਤਾ ਪੈਦਾ ਕਰਨ ਵਿੱਚ ਸ਼ਾਮਲ ਹੋਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading