Advertisement - Remove

reviewing - Example Sentences

ਰੀਵ੍ਯੂਇਂਗ
Reviewing the work done in Andaman and Nicobar Islands, the Prime Minister emphasized on the need for developing an integrated tourism-centric ecosystem, in the areas identified for tourism development.
ਅੰਡੇਮਾਨ ਤੇ ਨਿਕੋਬਾਰ ਟਾਪੂਆਂ ਵਿੱਚ ਕੀਤੇ ਕੰਮ ਦੀ ਸਮੀਖਿਆ ਕਰਦਿਆਂ, ਪ੍ਰਧਾਨ ਮੰਤਰੀ ਨੇ ਸੈਰ-ਸਪਾਟਾ ਵਿਕਾਸ ਲਈ ਸ਼ਨਾਖਤ ਕੀਤੇ ਇਲਾਕਿਆਂ ਵਿੱਚ ਇੱਕ ਸੰਗਠਿਤ ਸੈਰ-ਸਪਾਟਾ ਕੇਂਦਰਿਤ ਈਕੋਸਿਸਟਮ ਵਿਕਸਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
Reviewing the work done in Andaman and Nicobar Islands, the Prime Minister emphasized on the need for developing an integrated tourism-centric ecosystem, in the areas identified for tourism development.
ਅੰਡੇਮਾਨ ਤੇ ਨਿਕੋਬਾਰ ਟਾਪੂਆਂ ਵਿੱਚ ਕੀਤੇ ਕੰਮ ਦੀ ਸਮੀਖਿਆ ਕਰਦਿਆਂ, ਪ੍ਰਧਾਨ ਮੰਤਰੀ ਨੇ ਸੈਰ-ਸਪਾਟਾ ਵਿਕਾਸ ਲਈ ਸ਼ਨਾਖਤ ਕੀਤੇ ਇਲਾਕਿਆਂ ਵਿੱਚ ਇੱਕ ਸੰਗਠਿਤ ਸੈਰ-ਸਪਾਟਾ ਕੇਂਦਰਿਤ ਈਕੋਸਿਸਟਮ ਵਿਕਸਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
a. Support in the civil aviation market by reviewing any legal and procedural issues which may adversely affect cooperation between India and Poland.
(ਓ) ਭਾਰਤ ਅਤੇ ਪੋਲੈਂਡ ਦਰਮਿਆਨ ਸਹਿਯੋਗ ਨੂੰ ਉਲਟ ਤੌਰ ਤੇ ਪ੍ਰਭਾਵਿਤ ਕਰ ਸਕਣ ਵਾਲੇ ਕਿਸੇ ਵੀ ਕਾਨੂੰਨੀ ਅਤੇ ਅਮਲ ਸਬੰਧੀ ਮਾਮਲੇ ਦੀ ਸਮੀਖਿਆ ਕਰਕੇ ਸ਼ਹਿਰੀ ਹਵਾਬਾਜ਼ੀ ਬਜ਼ਾਰ ਦੀ ਸਹਾਇਤਾ ਕਰਨਾ।
Reviewing Mission Indradhanush for universal immunization of children, the Prime Minister asked for targeted attention in strict timeframes for the 100 worst performing districts in this regard.
ਬੱਚਿਆਂ ਲਈ ਵਿਆਪਕ ਟੀਕਾਕਰਨ ਲਈ ਮਿਸ਼ਨ ਇੰਦਰਧਨੁਸ਼ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਸਭ ਤੋਂ ਮਾੜੀ ਕਾਰਗੁਜ਼ਾਰੀ ਵਾਲੇ 100 ਜ਼ਿਲ੍ਹਿਆਂ ਲਈ ਸਖ਼ਤੀ ਨਾਲ ਇੱਕ ਨਿਸ਼ਚਤ ਸਮਾਂ-ਸੀਮਾ ਅੰਦਰ ਟੀਚੇ ਦੀ ਪ੍ਰਾਪਤੀ ਕਰਨ ਲਈ ਕਿਹਾ।
Reviewing Mission Indradhanush for universal immunization of children, the Prime Minister asked for targeted attention in strict timeframes for the 100 worst performing districts in this regard.
ਬੱਚਿਆਂ ਲਈ ਵਿਆਪਕ ਟੀਕਾਕਰਨ ਲਈ ਮਿਸ਼ਨ ਇੰਦਰਧਨੁਸ਼ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਸਭ ਤੋਂ ਮਾੜੀ ਕਾਰਗੁਜ਼ਾਰੀ ਵਾਲੇ 100 ਜ਼ਿਲ੍ਹਿਆਂ ਲਈ ਸਖ਼ਤੀ ਨਾਲ ਇੱਕ ਨਿਸ਼ਚਤ ਸਮਾਂ-ਸੀਮਾ ਅੰਦਰ ਟੀਚੇ ਦੀ ਪ੍ਰਾਪਤੀ ਕਰਨ ਲਈ ਕਿਹਾ।
Advertisement - Remove
1. ICAI will provide technical assistance to BIBF by reviewing the current curriculum of BIBF related to accounting and finance;
ਆਈਸੀਏਆਈ, ਵਿੱਤ ਅਤੇ ਲੇਖਾ ਨਾਲ ਸਬੰਧਤ ਬੀਆਈਬੀਐੱਫ ਦੇ ਮੌਜੂਦਾ ਪਾਠਕ੍ਰਮ ਦੀ ਸਮੀਖਿਆ ਕਰਕੇ ਬੀਆਈਬੀਐੱਫ ਨੂੰ ਤਕਨੀਕੀ ਸਹਾਇਤਾ ਮੁਹੱਈਆ ਕਰਾਏਗਾ,
Two days ago at a meeting with Chief Secretaries of the States, I was reviewing implementation of various pension schemes.
ਦੋ ਦਿਨ ਪਹਿਲਾਂ ਰਾਜਾਂ ਦੇ ਮੁੱਖ ਸਕੱਤਰਾਂ ਦੇ ਨਾਲ ਮੀਟਿੰਗ ਵਿੱਚ ਮੈਂ ਕਈ ਸਾਰੀਆਂ ਪੈਨਸ਼ਨ ਯੋਜਨਾਵਾਂ ਦੀ ਸਮੀਖਿਆ ਕਰ ਰਿਹਾ ਸੀ।
We are reviewing each and every village and are insisting that every house in the village has electricity, gas connection, toilets every person living in the village has a bank account and every child gets the benefits of vaccination campaigns.
ਅਸੀਂ ਇੱਕ-ਇੱਕ ਪਿੰਡ ਦੀ ਸਮੀਖਿਆ ਕਰ ਰਹੇ ਹਾਂ ਅਤੇ ਇਸ ਗੱਲ ’ਤੇ ਜ਼ੋਰ ਦੇ ਰਹੇ ਹਾਂ ਕਿ ਪਿੰਡ ਦੇ ਹਰ ਘਰ ਵਿੱਚ ਬਿਜਲੀ ਹੋਵੇ, ਗੈਸ ਕਨੈਕਸ਼ਨ ਹੋਵੇ, ਪਖਾਨਾ ਹੋਵੇ, ਪਿੰਡ ਵਿੱਚ ਰਹਿਣ ਵਾਲੇ ਹਰ ਵਿਅਕਤੀ ਦੇ ਪਾਸ ਬੈਂਕ ਖਾਤਾ ਹੋਵੇ ਅਤੇ ਹਰ ਬੱਚੇ ਨੂੰ ਟੀਕਾਕਰਨ ਅਭਿਆਨ ਦਾ ਲਾਭ ਮਿਲਦਾ ਹੋਵੇ।
The Union Health Minister is reviewing the status regularly.
ਕੇਂਦਰੀ ਸਿਹਤ ਮੰਤਰੀ ਨਿਯਮਿਤ ਤੌਰ 'ਤੇ ਸਥਿਤੀ ਦੀ ਸਮੀਖਿਆ ਕਰ ਰਹੇ ਹਨ।
PRAGATI also helps in simultaneously monitoring and reviewing important programmes and projects of the Government of India, as well as projects flagged by various State governments.
ਪ੍ਰਗਤੀ ਭਾਰਤ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਦੀ ਨਿਗਰਾਨੀ ਅਤੇ ਸਮੀਖਿਆ ਕਰਨ ਦੇ ਨਾਲ-ਨਾਲ ਕਈ ਰਾਜ ਸਰਕਾਰਾਂ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਵਿੱਚ ਵੀ ਮਦਦ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading