Advertisement - Remove

remarks - Example Sentences

Popularity:
ਰਿਮਾਰ੍ਕ੍ਸ / ਰੀਮਾਰ੍ਕ੍ਸ
In the same breath, I will add that do not let these remarks of mine be a burden on you.
ਪਰ ਮੈਂ ਨਾਲ-ਨਾਲ ਇਹ ਵੀ ਕਹਾਂਗਾ, ਮੈਂ ਜੋ ਗੱਲਾਂ ਦੱਸੀਆਂ ਹਨ, ਉਸ ਨੂੰ ਵੀ ਬੋਝ ਨਹੀਂ ਬਣਨ ਦੇਣਾ।
Later he made critical remarks against senior bureaucrats.
ਬਾਅਦ ‘ਚ ਉਸ ਨੇ ਸੀਨੀਅਰ ਅਧਿਕਾਰੀਆਂ ਵਿਰੁੱਧ ਵੀ ਕੁਝ ਗੰਭੀਰ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਹਨ।
The Prime Minister, Shri Narendra Modi, today delivered closing remarks at the fourth meeting of the Governing Council of NITI Aayog.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿੱਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਚੌਥੀ ਬੈਠਕ ਵਿੱਚ ਸਮਾਪਨ ਟਿੱਪਣੀਆਂ ਕੀਤੀਆਂ।
In his remarks on the occasion, the Prime Minister greeted the gathering on the occasion of Buddha Purnima.
ਇਸ ਮੌਕੇ 'ਤੇ ਆਪਣੀ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਨੇ ਇਕੱਠ ਨੂੰ ਬੁੱਧ ਪੂਰਨਿਮਾ ਦੀ ਵਧਾਈ ਦਿੱਤੀ।
In his remarks on the occasion, the Prime Minister greeted the gathering on the occasion of Buddha Purnima.
ਇਸ ਮੌਕੇ ‘ਤੇ ਆਪਣੀ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਨੇ ਇਕੱਠ ਨੂੰ ਬੁੱਧ ਪੂਰਨਿਮਾ ਦੀ ਵਧਾਈ ਦਿੱਤੀ।
Advertisement - Remove
Prime Minister in his remarks highlighted the bold steps taken by India to achieve Universal Health Coverage.
ਪ੍ਰਧਾਨ ਮੰਤਰੀ ਨੇ ਆਪਣੀ ਟਿੱਪਣੀਆਂ ਵਿੱਚ ਯੂਨੀਵਰਸਲ ਹੈਲਥ ਕਵਰੇਜ ਹਾਸਲ ਕਰਨ ਲਈ ਭਾਰਤ ਦੁਆਰਾ ਉਠਾਏ ਗਏ ਸਾਹਸਿਕ ਕਦਮਾਂ ਨੂੰ ਉਜਾਗਰ ਕੀਤਾ।
In his opening remarks the Raksha Mantri said that country is passing through challenging times and the government has taken several effective measures under the leadership of Prime Minister Shri Narendra Modi to contain COVID-19.
ਆਪਣੀ ਉਦਘਾਟਨੀ ਟਿੱਪਣੀ ਕਰਦਿਆਂ, ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਚੁਣੌਤੀ ਭਰੇ ਸਮੇਂ ਵਿੱਚੋਂ ਲੰਘ ਰਿਹਾ ਹੈ ਅਤੇ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੋਵਿਡ - 19 ਨੂੰ ਰੋਕਣ ਲਈ ਕਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ।
In his opening remarks the Prime Minister said, We now have reasonably clear indication as to the geographical spread of the pandemic in India, including the worst affected areas.
ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ,‘ਸਾਨੂੰ ਹੁਣ ਉਚਿਤ ਤਰੀਕੇ ਸਪਸ਼ਟ ਸੰਕੇਤ ਮਿਲ ਚੁੱਕੇ ਹਨ ਕਿ ਭਾਰਤ ਵਿੱਚ ਕਿਹੜੇ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹਨ ਤੇ ਦੇਸ਼ ਵਿੱਚ ਇਹ ਮਹਾਮਾਰੀ ਕਿਹੜੇ ਭੂਭਾਗ ਵਿੱਚ ਫੈਲੀ ਹੋਈ ਹੈ।
Prime Minister's Office English rendering of PM's initial remarks in the Virtual Conference with Chief Ministers Greetings to you all
ਪ੍ਰਧਾਨ ਮੰਤਰੀ ਦਫਤਰ ਮੁੱਖ ਮੰਤਰੀਆਂ ਨਾਲ ਵਰਚੁਅਲ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ ਆਪ ਸਭ ਸਾਥੀਆਂ ਦਾ ਬਹੁਤ-ਬਹੁਤ ਅਭਿਨੰਦਨ !!
Prime Minister's Office Statement on All Party Meeting of 19th June 2020 Attempts are being made in some quarters to give a mischievous interpretation to remarks by the Prime Minister at the All-Party Meeting (APM) yesterday.
ਪ੍ਰਧਾਨ ਮੰਤਰੀ ਦਫਤਰ 19 ਜੂਨ, 2020 ਨੂੰ ਸਰਬ ਪਾਰਟੀ ਮੀਟਿੰਗ ਬਾਰੇ ਬਿਆਨ ਕੁਝ ਤਬਕਿਆਂ ਵਿੱਚ ਬੀਤੇ ਕੱਲ੍ਹ ਸਰਬ ਪਾਰਟੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਕੀਤੀਆਂ ਟਿੱਪਣੀਆਂ ਦੀ ਸ਼ਰਾਰਤਪੂਰਨ ਢੰਗ ਨਾਲ ਵਿਆਖਿਆ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading