Advertisement - Remove

regarding - Example Sentences

Popularity:
ਰਗਾਰ੍ਡਿਂਗ / ਰਿਗਾਰ੍ਡਿਂਗ / ਰਿਗਾਰ੍ਡਿਂਗ
Regarding the India-Japan Joint Research Laboratory Programme in the field of ICT between JST and DST, both sides are considering some activities to further continue the collaboration.
ਜੇਐਸਟੀ ਅਤੇ ਡੀਐਸਟੀ ਦਰਮਿਆਨ ਆਈਸੀਟੀ ਦੇ ਖੇਤਰ ਵਿੱਚ ਭਾਰਤ-ਜਪਾਨ ਸੰਯੁਕਤ ਖੋਜ ਲੈਬਾਰਟਰੀ ਪ੍ਰੋਗਰਾਮ ਬਾਰੇ ਦੋਵੇਂ ਧਿਰਾਂ ਕੁਝ ਸਰਗਰਮੀਆਂ ਬਾਰੇ ਵਿਚਾਰ ਕਰ ਰਹੇ ਹਨ ਤਾਂ ਕਿ ਸਹਿਯੋਗ ਵਿੱਚ ਹੋਰ ਵਾਧਾ ਹੋ ਸਕੇ।
Regarding the joint lunar polar exploration mission between ISRO and JAXA, both sides will continue the joint study to start the development immediately with the target of launching the mission in early 2020s.
ਇਸਰੋ ਅਤੇ ਜਾਕਸਾ ਦਰਮਿਆਨ ਸਾਂਝੇ ਲਿਊਨਰ ਪੋਲਰ ਐਕਪਲੋਰੇਸ਼ਨ ਮਿਸ਼ਨ ਬਾਰੇ ਦੋਵੇਂ ਧਿਰਾਂ ਸਾਂਝਾ ਅਧਿਐਨ ਜਾਰੀ ਰੱਖਣਗੀਆਂ ਤਾਂ ਕਿ ਵਿਕਾਸ ਦਾ ਕੰਮ ਤੁਰੰਤ ਸ਼ੁਰੂ ਹੋ ਸਕੇ ਅਤੇ ਜਿਸ ਦਾ ਟੀਚਾ 2020 ਦੇ ਸ਼ੁਰੂ ਵਿੱਚ ਮਿਸ਼ਨ ਨੂੰ ਭੇਜਣ ਦਾ ਹੋਵੇ।
MOU between the Government of the Republic of India and the Government of the Republic of Seychelles regarding Indian Grant Assistance for Implementation of Small Development Projects through Local Bodies, Educational and Vocational Institutions
ਭਾਰਤ ਗਣਰਾਜ ਅਤੇ ਸੇਸ਼ਲਸ ਦੀ ਸਰਕਾਰ ਦਰਮਿਆਨ ਸਥਾਨਕ ਸਰਕਾਰਾਂ, ਵਿਦਿਅਕ ਅਤੇ ਵੋਕੇਸ਼ਨਲ ਸੰਸਥਾਵਾਂ ਵੱਲੋਂ ਛੋਟੇ ਵਿਕਾਸ ਪ੍ਰਾਜੈਕਟਾਂ ਦੇ ਅਮਲ ਲਈ ਭਾਰਤੀ ਅਨੁਦਾਨ ਸਹਾਇਤਾ ਸਬੰਧੀ ਸਮਝੌਤਾ
The EU and India expressed their commitment to enhancing their consultations and cooperation regarding Africa, with a view to optimising possible synergies between their respective initiatives.
ਯੂਰਪੀ ਸੰਘ ਅਤੇ ਭਾਰਤ ਸੰਭਵ ਦੇ ਅਨੁਕੂਲਨ ਕਰਨ ਦੇ ਨਜ਼ਰੀਏ ਨਾਲ, ਉਨ੍ਹਾਂ ਦੀ ਸਲਾਹ ਅਤੇ ਅਫਰੀਕਾ ਬਾਰੇ ਸਹਿਯੋਗ ਵਧਾਉਣ ਪ੍ਰਤੀ ਆਪਣੀ-ਆਪਣੀ ਪਹਿਲ ਦੇ ਵਿੱਚ ਤਾਲਮੇਲ ‘ਤੇ ਆਪਣੀ ਵਚਨਬੱਧਤਾ ਪ੍ਰਗਟ ਕੀਤੀ।
(a) organization of a senior consultative body and working sessions for ongoing discussions regarding cooperation and collaboration;
(1) ਇੱਕ ਸੀਨੀਅਰ ਸਲਾਹਕਾਰ ਸੰਸਥਾ ਦਾ ਸੰਗਠਨ ਅਤੇ ਸਹਿਯੋਗ ਦੇ ਸਬੰਧ ਵਿੱਚ ਚਲ ਰਹੀ ਚਰਚਾ ਲਈ ਕਾਰਜ ਸੈਸ਼ਨ
Advertisement - Remove
The Prime Minister, Shri Narendra Modi, has invited views from the people, on the recent decision taken by the Union Government regarding currency notes of Rs. 500 and Rs. 1000.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੇਂਦਰ ਸਰਕਾਰ ਵੱਲੋਂ 500 ਰੁਪਏ ਅਤੇ 1,000 ਰੁਪਏ ਦੇ ਕਰੰਸੀ ਨੋਟਾਂ ਸਬੰਧੀ ਲਏ ਗਏ ਹਾਲੀਆ ਫ਼ੈਸਲੇ ਬਾਰੇ ਆਮ ਲੋਕਾਂ ਤੋਂ ਵਿਚਾਰ ਮੰਗੇ ਹਨ।
The Prime Minister has been in constant touch with the Chief Minister regarding the flood situation.
ਪ੍ਰਧਾਨ ਮੰਤਰੀ ਹੜ੍ਹਾਂ ਤੋਂ ਪੈਦਾ ਹੋਏ ਹਾਲਾਤ ਬਾਰੇ ਮੁੱਖ ਮੰਤਰੀ ਨਾਲ ਲਗਾਤਾਰ ਸੰਪਰਕ ਵਿੱਚ ਹਨ।
The issue regarding the increase in effective rate of Compensation Cess on motor vehicles will be examined by the GST Council in due course.
ਮੋਟਰ ਵਾਹਨਾਂ 'ਤੇ ਮੁਆਵਜ਼ਾ ਸੈੱਸ ਦੀ ਪ੍ਰਭਾਵਿਤ ਦਰ ਵਿੱਚ ਵਾਧੇ ਦੇ ਮੁੱਦੇ ਨੂੰ ਜੀਐੱਸਟੀ ਕੌਂਸਲ ਵੱਲੋਂ ਸਮੇਂ ਸਿਰ ਲਾਗੂ ਕੀਤਾ ਜਾਵੇਗਾ।
Regarding the South China Sea, the two sides stressed the importance of resolving disputes by peaceful means, in accordance with universally recognized principles of international law including the UNCLOS.
ਐੱਸ. ਸਮੇਤ ਅੰਤਰਰਾਸ਼ਟਰੀ ਕਾਨੂੰਨ ਦੇ ਮਾਨਤਾ-ਪ੍ਰਾਪਤ ਤੇ ਵਿਆਪਕ ਸਿਧਾਂਤਾਂ ਅਨੁਸਾਰ ਹੱਲ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ।
During the 13th Summit, the signing ceremony of exchange of notes regarding the following projects including the Mumbai-Ahmedabad High Speed Railway Project (II) took place:
13ਵੇਂ ਸਿਖਰ ਸੰਮੇਲਨ ਦੌਰਾਨ ਹੇਠ ਲਿਖੇ ਪ੍ਰੋਜੈਕਟਾਂ ਜਿਨ੍ਹਾਂ ਵਿੱਚ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲਵੇ ਪ੍ਰੋਜੈਕਟ (ii) ਵੀ ਸ਼ਾਮਲ ਹੈ, ਸਬੰਧੀ ਨੋਟਾਂ ਦੇ ਅਦਾਨ-ਪ੍ਰਦਾਨ ਉੱਤੇ ਦਸਤਖਤ ਦਾ ਸਮਾਰੋਹ ਆਯੋਜਿਤ ਹੋਇਆ-
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading