Advertisement - Remove

reduce - Example Sentences

Popularity:
Difficulty:
ਰਡੂਸ / ਰਿਡੂਸ / ਰਿਡੂਸ / ਰੀਡੂਸ
He said that as a vision, the Government is working to reduce the sense of imbalance at the national level.
ਉਨ੍ਹਾਂ ਕਿਹਾ ਇੱਕ ਵਿਜ਼ਨ ਦੇ ਤੌਰ ‘ਤੇ ਸਰਕਾਰ, ਰਾਸ਼ਟਰੀ ਪੱਧਰ ‘ਤੇ ਅਸਮਾਨਤਾ ਦੇ ਭਾਵ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ।
He said that as a vision, the Government is working to reduce the sense of imbalance at the national level.
ਉਨ੍ਹਾਂ ਕਿਹਾ ਇੱਕ ਵਿਜ਼ਨ ਦੇ ਤੌਰ 'ਤੇ ਸਰਕਾਰ, ਰਾਸ਼ਟਰੀ ਪੱਧਰ 'ਤੇ ਅਸਮਾਨਤਾ ਦੇ ਭਾਵ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ।
The objective of raising four additional battalions is to reduce the response time keeping in view the vast geographic area of the country.
• ਚਾਰ ਵਾਧੂ ਬਟਾਲੀਅਨਾਂ ਨੂੰ ਬਣਾਉਣ ਦਾ ਉਦੇਸ਼ ਦੇਸ਼ ਦੇ ਵਿਸ਼ਾਲ ਭੂਗੋਲਿਕ ਖੇਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਆਫਤ ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾਉਣਾ ਹੈ।
Emphasising upon the need to reduce the gap between the usage of Hindi in government and the society, the Prime Minister said that educational institutions can help in leading this campaign.
ਸਰਕਾਰੀ ਅਤੇ ਸਮਾਜਕ ਹਿੰਦੀ ਦਰਮਿਆਨ ਫਾਸਲਾ ਘੱਟ ਕਰਨ ਦੀ ਲੋੜ ਦੱਸਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਸੰਸਥਾਨ ਇਸ ਮੁਹਿੰਮ ਦੀ ਅਗਵਾਈ ਕਰ ਸਕਦੇ ਹਨ।
Biofuels can help reduce import dependency on crude oil.
ਬਾਇਓਫਿਊਲ ਕੱਚੇ ਤੇਲ ਦੇ ਆਯਾਤ ’ਤੇ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
Advertisement - Remove
The Prime Minister, Shri Narendra Modi, reviewed the progress and efforts being made to prevent and reduce under-nutrition and related problems in India.
ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਦੀ ਸ਼ੁੱਕਰਵਾਰ ਨੂੰ ਭਾਰਤ ਵਿੱਚ ਪੋਸ਼ਣ ਦੀ ਕਮੀ ਰੋਕਣ ਅਤੇ ਇਸ ਨੂੰ ਘਟਾਉਣ ਅਤੇ ਇਸ ਨਾਲ ਸਬੰਧਤ ਸਮੱਸਿਆਵਾਂ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
The Prime Minister stressed on the need to work towards concrete objectives to reduce stunting, under-nutrition, low birth weight, and anaemia.
ਪ੍ਰਧਾਨ ਮੰਤਰੀ ਨੇ ਰੁਕੇ ਵਿਕਾਸ, ਪੋਸ਼ਣ ਦੀ ਕਮੀ, ਜਨਮ ਸਮੇਂ ਘੱਟ ਵਜ਼ਨ ਅਤੇ ਅਨੀਮੀਆ ਨੂੰ ਘਟਾਉਣ ਦੇ ਠੋਸ ਉਦੇਸ਼ਾਂ ਪ੍ਰਤੀ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
The Prime Minister stressed on the need to work towards concrete objectives to reduce stunting, under-nutrition, low birth weight, and anaemia.
ਪ੍ਰਧਾਨ ਮੰਤਰੀ ਨੇ ਰੁਕੇ ਵਿਕਾਸ, ਪੋਸ਼ਣ ਦੀ ਕਮੀ, ਜਨਮ ਸਮੇਂ ਘੱਟ ਵਜ਼ਨ ਅਤੇ ਅਨੀਮੀਆ ਨੂੰ ਘਟਾਉਣ ਦੇ ਠੋਸ ਉਦੇਸ਼ਾਂ ਪ੍ਰਤੀ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
The in principle approval is to take up the project under PPP model to reduce budgetary support of Government of India.
ਭਾਰਤ ਸਰਕਾਰ ਤੋਂ ਬਜਟ ਦੀ ਸਹਾਇਤਾ ਘੱਟ ਕਰਨ ਲਈ ਪੀਪੀਪੀ ਮਾਡਲ ਤਹਿਤ ਇਸ ਪ੍ਰੋਜੈਕਟ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ।
Our companies are adopting latest technologies to improve efficiency, increase safety and reduce costs, he added.
ਉਨ੍ਹਾਂ ਕਿਹਾ ਕਿ ਸਾਡੀਆਂ ਕੰਪਨੀਆਂ ਆਪਣੀ ਕੁਸ਼ਲਤਾ ਵਿੱਚ ਸੁਧਾਰ ਕਰਨ, ਸੁਰੱਖਿਆ ਵਧਾਉਣ ਅਤੇ ਲਾਗਤ ਘਟਾਉਣ ਲਈ ਨਵੀਆਂ ਟੈਕਨੋਲੋਜੀਆਂ ਅਪਣਾ ਰਹੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading