Advertisement - Remove

queries - Example Sentences

ਕ੍ਵਿਰੀਜ਼
He also replied to queries and doubts of people from various walks of life, in his constituency.
ਉਨ੍ਹਾਂ ਨੇ ਆਪਣੇ ਚੋਣ ਹਲਕੇ ਵਿੱਚ ਜੀਵਨ ਦੇ ਕਈ ਖੇਤਰਾਂ ਦੇ ਲੋਕਾਂ ਦੇ ਪ੍ਰਸ਼ਨਾਂ ਅਤੇ ਸ਼ੰਕਿਆਂ ਦੇ ਜਵਾਬ ਵੀ ਦਿੱਤੇ।
All the operators are given daily tasks to monitor uarantine citizens, Passengers who came from abroad recently and resolve general queries regarding Covid-19.
ਸਾਰੇ ਅਪਰੇਟਰਾਂ ਨੂੰ ਕੁਆਰੰਟੀਨ ਕੀਤੇ ਗਏ ਨਾਗਰਿਕਾਂ , ਹਾਲ ਵਿੱਚ ਵਿਦੇਸ਼ ਯਾਤਰਾ ਤੋਂ ਆਏ ਲੋਕਾਂ ਦੀ ਨਿਗਰਾਨੀ ਕਰਨ ਅਤੇ ਕੋਵਿਡ ਬਾਰੇ ਪੁੱਛੇ ਜਾਣ ਵਾਲੇ ਆਮ ਪ੍ਰਸ਼ਨਾਂ ਦਾ ਜਵਾਬ ਦੇਣ ਦਾ ਰੋਜ਼ਾਨਾ ਦਾ ਕਾਰਜ ਸੌਂਪਿਆ ਗਿਆ ਹੈ।
RailMadad Helpline 139 answered over 1,40,000 queries on one-on-one basis in first two weeks of the lockdown, in addition to queries answered by its IVRS facility.
ਲੌਕਡਾਊਨ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਰੇਲਮਦਦ ਹੈਲਪਲਾਈਨ 139 ’ਤੇ 1,40,000 ਤੋਂ ਜ਼ਿਆਦਾ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਹਨ।
While the queries are mostly for commencement of train services and the relaxed refund rules (which itself was done on the basis of the feedback from public), the social media is flush with appreciation of Railways efforts in these trying times.
ਇੱਥੇ ਕੀਤੇ ਜਾ ਰਹੇ ਜ਼ਿਆਦਾ ਸਵਾਲ ਸੇਵਾਵਾਂ ਦੇ ਸ਼ੁਰੂ ਹੋਣ ਅਤੇ ਰਿਫੰਡ ਨਿਯਮਾਂ (ਜੋ ਜਨਤਾ ਵੱਲੋਂ ਮਿਲੀ ਪ੍ਰਤੀਕਿਰਿਆ ਦੇ ਅਧਾਰ ’ਤੇ ਤੈਅ ਕੀਤੇ ਗਏ ਸਨ) ਵਿੱਚ ਦਿੱਤੀ ਛੂਟ ਸਬੰਧੀ ਹਨ। ਸੋਸ਼ਲ ਮੀਡੀਆ ਉੱਤੇ ਸਮੇਂ ਸਿਰ ਕੀਤੀਆਂ ਰੇਲਵੇ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਸ਼ਲਾਘਾ ਹੋ ਰਹੀ ਹੈ।
JEEViKA has till date collected mobile numbers more than 1,00,000 of community members and is using the Mobile Vaani platform to release voice messages on COVID-19 and is also addressing the communitys queries through the same.
ਜੀਵਿਕਾ ਨੇ ਅੱਜ ਤੱਕ 1,00,000 ਕਮਿਊਨਿਟੀ ਮੈਂਬਰਾਂ ਦੇ ਮੋਬਾਈਲ ਨੰਬਰ ਇਕੱਠੇ ਕੀਤੇ ਹਨ ਅਤੇ ਉਹ ਮੋਬਾਈਲ ਵਾਨੀ ਪਲੈਟਫਾਰਮ ਦੀ ਵਰਤੋਂ ਕਰਕੇ ਕੋਵਿਡ-19 ਬਾਰੇ ਜ਼ਬਾਨੀ ਸੰਦੇਸ਼ ਭੇਜ ਰਿਹਾ ਹੈ ਅਤੇ ਭਾਈਚਾਰੇ ਦੇ ਪ੍ਰਸ਼ਨਾਂ ਦੇ ਜਵਾਬ ਵੀ ਇਸ ਰਾਹੀਂ ਹੀ ਭੇਜ ਰਿਹਾ ਹੈ।
Advertisement - Remove
Nomination of Teachers for Live Interactions KVS has nominated some selected teachers for Live Session conducted by NIOS at SwayamPrabha Portal to address the queries and clear the doubts of the learners through Skype and Live Web Chat.
ਸਿੱਧੇ ਸੰਵਾਦ ਲਈ ਅਧਿਆਪਕਾਂ ਨੂੰ ਨਾਮਜ਼ਦ ਕੀਤਾ ਕੇਂਦਰੀ ਵਿਦਿਆਲਯ ਸੰਗਠਨ ਨੇ ਆਪਣੇ ਕੁਝ ਚੋਣਵੇਂ ਅਧਿਆਪਕਾਂ ਨੂੰ ਐੱਨਆਈਓਐੱਸ ਦੁਆਰਾ ਸਵਯੰਪ੍ਰਭਾ ਪੋਰਟਲ ’ਤੇ ਸੰਚਾਲਿਤ ਪਾਠਕ੍ਰਮਾਂ ਲਈ ਲਾਈਵ ਸੈਸ਼ਨਾਂ ਲਈ ਨਾਮਜ਼ਦ ਕੀਤਾ ਹੈ, ਤਾਕਿ ਉਹ ਸਕਾਈਪ ਅਤੇ ਲਾਈਵ ਵੈੱਬਚੈਟ ਜ਼ਰੀਏ ਵਿਦਿਆਰਥੀਆਂ ਦੇ ਪ੍ਰਸ਼ਨਾਂ ਅਤੇ ਸ਼ੰਕਿਆਂ ਦਾ ਸਮਾਧਾਨ ਕਰ ਸਕਣ।
During the one hour interaction, the Minister responded to the various concerns and queries of the students relating to school examinations, entrance examinations, Academic Calendar, online education, Fees, Mental health of students, international students, fellowships among others.
ਇੱਕ ਘੰਟੇ ਦੀ ਇਸ ਗੱਲਬਾਤ ਦੌਰਾਨ, ਮੰਤਰੀ ਨੇ ਹੋਰਨਾਂ ਤੋਂ ਇਲਾਵਾ ਸਕੂਲ ਪ੍ਰੀਖਿਆਵਾਂ, ਦਾਖ਼ਲਾ ਪ੍ਰੀਖਿਆਵਾਂ, ਅਕਾਦਮਿਕ ਕੈਲੰਡਰ, ਔਨਲਾਈਨ ਸਿੱਖਿਆ, ਫ਼ੀਸਾਂ, ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਅੰਤਰਰਾਸ਼ਟਰੀ ਵਿਦਿਆਰਥੀਆਂ, ਫ਼ੈਲੋਸ਼ਿਪਸ ਬਾਰੇ ਵਿਦਿਆਰਥੀਆਂ ਦੀਆਂ ਵਿਭਿੰਨ ਚਿੰਤਾਵਾਂ ਤੇ ਪ੍ਰਸ਼ਨਾਂ ਦਾ ਜਵਾਬ ਦਿੱਤਾ।
The queries of such students are constantly being received by CBSE.
ਸੀਬੀਐੱਸਈ ਨੂੰ ਅਜਿਹੇ ਵਿਦਿਆਰਥੀਆਂ ਦੇ ਪ੍ਰਸ਼ਨ ਲਗਾਤਾਰ ਮਿਲ ਰਹੇ ਹਨ।
Ministry of Railways will be providing written replies to the queries received from the prospective Applicants by July 31, 2020.
ਰੇਲਵੇ ਮੰਤਰਾਲੇ ਸੰਭਾਵਿਤ ਬਿਨੈਕਾਰਾਂ ਤੋਂ ਪ੍ਰਾਪਤ ਪ੍ਰਸ਼ਨਾਂ ਦੇ ਲਿਖਤੀ ਜਵਾਬ 31 ਜੁਲਾਈ 2020 ਤੱਕ ਦੇਵੇਗਾ।
A COVID Call Centre has been established at AIIA for handling queries related to COVID 19 being raised by the general public telephonically.
ਇਸ ਦੇ ਇਲਾਵਾ, ਆਮ ਜਨਤਾ ਦੁਆਰਾ ਟੈਲੀਫੋਨ ਦੇ ਜ਼ਰੀਏ ਪੁੱਛੇ ਜਾਣ ਵਾਲੇ ਕੋਵਿਡ-19 ਨਾਲ ਸਬੰਧਿਤ ਸਵਾਲਾਂ ਦਾ ਸਟੀਕ ਉੱਤਰ ਦੇਣ ਲਈ ਏਆਈਆਈਏ ਵਿੱਚ ਇੱਕ ‘ਕੋਵਿਡ ਕਾਲ ਸੈਂਟਰ’ ਸਥਾਪਿਤ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading