Advertisement - Remove

provisions - Example Sentences

Popularity:
ਪ੍ਰਵਿਸ਼਼ਨ੍ਜ਼
A human rated GSLV Mk-lll will be used to carry the orbital module which will have necessary provisions for sustaining a 3-member crew for the duration of the mission.
ਮਾਨਵ ਨਿਰਧਾਰਤ ਜੀਐੱਸਐੱਲਵੀ ਐੱਮਕੇ - III ਦੀ ਵਰਤੋਂ ਆਰਬਿਟਲ ਮੌਡਿਊਲ ਨੂੰ ਲਿਜਾਣ ਵਿੱਚ ਹੋਵੇਗਾ । ਇਸ ਮੌਡਿਊਲ ਵਿੱਚ ਮਿਸ਼ਨ ਦੇ ਸਮੇਂ ਲਈ ਤਿੰਨ ਚਾਲਕ ਦਲ (crew) ਮੈਬਰਾਂ ਲਈ ਜ਼ਰੂਰੀ ਵਿਵਸਥਾਵਾਂ ਹੋਣਗੀਆਂ ।
iii.In those CPSEs for which the Government has approved restructuring/ revival plan, the wage revision will be done as per the provisions of the approved restructuring / revival plan only.
ਜਿਨ੍ਹਾਂ ਸੀਪੀਐੱਸਈਜ਼ ਦੀ ਮੁੜ ਸੁਰਜੀਤੀ ਜਾਂ ਮੁੜ ਢਾਂਚਾ ਬਣਾਉਣ ਲਈ ਸਰਕਾਰ ਵੱਲੋਂ ਪ੍ਰਵਾਨਗੀ ਮਿਲ ਚੁੱਕੀ ਹੈ ਉਨ੍ਹਾਂ ਦੀ ਉਜਰਤ ਪ੍ਰਵਾਨਿਤ ਪੁਨਰ ਸੁਰਜਿਤ ਯੋਜਨਾ/ਨਵੇਂ ਢਾਂਚੇ ਦੇ ਉਪਬੰਧਾਂ ਅਨੁਸਾਰ ਸੋਧੀ ਜਾਵੇਗੀ।
It has now been decided to align FDI policy on these sectors with FDI policy provisions on Other Financial Services.
ਹੁਣ ਇਹ ਇਨ੍ਹਾਂ ਖੇਤਰਾਂ ‘ਤੇ ਐੱਫਡੀਆਈ ਨੀਤੀ ਨੂੰ ਹੋਰ ਵਿੱਤੀ ਸੇਵਾਵਾਂ ‘ਤੇ ਐੱਫਡੀਆਈ ਨੀਤੀ ਪ੍ਰਾਵਧਾਨਾਂ ਨਾਲ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
Managing Committee of RAN Society will meet to dissolve the Autonomous Body (AB) as per provisions of Societies Registration Act, 1860 (SRA).
ਆਰਏਐੱਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਸੁਸਾਇਟੀ ਰਜਿਸਟ੍ਰੇਸ਼ਨ ਕਾਨੂੰਨ 1860 ਦੇ ਪ੍ਰਬੰਧਾਂ ਅਧੀਨ ਖ਼ੁਦਮੁਖਤਿਆਰ ਸੰਸਥਾਵਾਂ ਨੂੰ ਰੱਦ ਕਰਨ ਲਈ ਮੀਟਿੰਗ ਕਰੇਗੀ।
Managing Committee of RAN Society will meet to dissolve the Autonomous Body (AB) as per provisions of Societies Registration Act, 1860 (SRA).
ਆਰਏਐੱਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਸੁਸਾਇਟੀ ਰਜਿਸਟ੍ਰੇਸ਼ਨ ਕਾਨੂੰਨ 1860 ਦੇ ਪ੍ਰਬੰਧਾਂ ਅਧੀਨ ਖ਼ੁਦਮੁਖਤਿਆਰ ਸੰਸਥਾਵਾਂ ਨੂੰ ਰੱਦ ਕਰਨ ਲਈ ਮੀਟਿੰਗ ਕਰੇਗੀ।
Advertisement - Remove
There are provisions in the policy for waivers to all such procurements, where specific grades of steel are not manufactured in the country, or the quantities as per the demand of the project cannot be met through domestic sources.
ਅਜਿਹੀਆਂ ਸਾਰੀਆਂ ਖ਼ਰੀਦਦਾਰੀਆਂ ਤੋਂ ਛੋਟ ਦੀ ਨੀਤੀ ਦੀਆਂ ਵਿਵਸਥਾਵਾਂ ਹਨ, ਜਿੱਥੇ ਦੇਸ਼ ਵਿੱਚ ਵਿਸ਼ੇਸ਼ ਗਰੇਡ ਦਾ ਸਟੀਲ ਤਿਆਰ ਨਹੀਂ ਹੁੰਦਾ ਅਤੇ ਪ੍ਰੋਜੈਕਟ ਦੀ ਮੰਗ ਅਨੁਸਾਰ ਅਤੇ ਦੇਸ਼ ਵਿੱਚ ਮੌਜੂਦ ਸਰੋਤਾਂ ਰਾਹੀਂ ਲੋੜੀਂਦੀਆਂ ਮਾਤਰਾਵਾਂ ਮੁਹੱਈਆ ਨਹੀਂ ਕੀਤੀਆਂ ਜਾ ਸਕਦੀਆਂ।
These provisions have been meticulously shortened to 280 sections in the Bill.
ਇਨ੍ਹਾਂ ਵਿਵਸਥਾਵਾਂ ਨੂੰ ਹੁਣ ਬਹੁਤ ਬਰੀਕਬੀਨੀ ਨਾਲ ਲਿਖਦਿਆਂ ਇਸ ਬਿਲ ਨੂੰ ਘਟਾ ਕੇ 280 ਸੈਕਸ਼ਨਾਂ ਦਾ ਕਰ ਦਿੱਤਾ ਗਿਆ ਹੈ।
The provisions of the Bill will simplify the law governing the merchant shipping in India.
ਇਸ ਬਿਲ ਦੀਆਂ ਵਿਵਸਥਾਵਾਂ ਨਾਲ ਭਾਰਤ ਵਿੱਚ ਮਰਚੈਂਟ ਸ਼ਿਪਿੰਗ ਨੂੰ ਸ਼ਾਸਿਤ ਕਰਨ ਵਾਲਾ ਕਾਨੂੰ ਸਰਲ ਹੋ ਜਾਵੇਗਾ।
Further, certain redundant provisions will be dispensed with and remaining provisions will stand consolidated and simplified so as to promote case of doing business, transparency and effective delivery of services.
ਕੁਝ ਵਿਸਤ੍ਰਿਤ ਵਿਵਸਥਾਵਾਂ ਹਟ ਜਾਣਗੀਆਂ ਅਤੇ ਬਾਕੀ ਦੀਆਂ ਵਿਵਸਥਾਵਾਂ ਪੂਰੀ ਤਰ੍ਹਾਂ ਸੰਗਠਤ ਅਤੇ ਸਰਲੀਕ੍ਰਿਤ ਰਹਿਣਗੀਆਂ, ਤਾਂ ਜੋ ਕਾਰੋਬਾਰ ਕਰਨਾ ਸੁਖਾਲਾ ਕੀਤੇ ਜਾਣ, ਪਾਰਦਰਸ਼ਤਾ ਵਧਾਉਣ ਅਤੇ ਸੇਵਾਵਾਂ ਦੀ ਪ੍ਰਭਾਵਸ਼ਾਲੀ ਡਿਲੀਵਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
The wording of the above provisions of the Act in its present form has resulted in continuation of a Chairman for an indefinite period as no suitable successor could be found eligible for appointment.
ਐਕਟ ਦੇ ਮੌਜੂਦਾ ਸਰੂਪ ਵਿੱਚ ਉਪਰੋਕਤ ਉਪਬੰਧਾਂ ਦੀ ਸ਼ਬਦਾਵਲੀ ਕਾਰਨ ਚੇਅਰਪਰਸਨ ਅਨਿਸ਼ਚਿਤ ਸਮੇਂ ਲਈ ਅਹੁਦੇ ‘ਤੇ ਬਣੇ ਰਹੇ ਕਿਉਂਕਿ ਨਿਯੁਕਤੀ ਲਈ ਉਪਯੁਕਤ ਉੱਤਰਾਧਿਕਾਰੀ ਨਹੀਂ ਮਿਲ ਸਕਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading