Advertisement - Remove

provisions - Example Sentences

Popularity:
ਪ੍ਰਵਿਸ਼਼ਨ੍ਜ਼
Under the Act, the types of disabilities have increased and at the same time provisions for additional benefits have been introduced.
ਐਕਟ ਦੇ ਤਹਿਤ ਅਪਾਹਜਤਾ ਦੀਆਂ ਕਿਸਮਾਂ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਨਾਲ ਹੀ ਵਧੀਕ ਲਾਭਾਂ ਲਈ ਪ੍ਰਾਵਧਾਨ ਵੀ ਕੀਤੇ ਗਏ ਹਨ।
The extant FDI policy does not have any provisions in respect of specification of auditors that can be appointed by the Indian investee companies receiving foreign investments.
ਮੌਜੂਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਵਿੱਚ ਲੇਖਾ ਪ੍ਰੀਖਿਅਕਾਂ ਦੇ ਸਬੰਧ ਵਿੱਚ ਕੋਈ ਪ੍ਰਾਵਧਾਨ ਨਹੀਂ ਹੈ ਜਿਨ੍ਹਾਂ ਨੂੰ ਵਿਦੇਸ਼ੀ ਨਿਵੇਸ਼ ਪ੍ਰਾਪਤ ਕਰਨ ਵਾਲੀਆਂ ਭਾਰਤੀ ਨਿਵੇਸ਼ ਕੰਪਨੀਆਂ ਨਿਯੁਕਤ ਕਰ ਸਕਦੀਆਂ ਹੋਣ।
He said that provisions have been made to ensure supplies of all essential items continue smoothly.
ਉਨ੍ਹਾਂ ਨੇ ਕਿਹਾ ਕਿ ਸਾਰੇ ਜ਼ਰੂਰੀ ਸਮਾਨ ਦੀ ਲਗਾਤਾਰ ਸਪਲਾਈ ਦੇ ਪ੍ਰਾਵਧਾਨ ਕੀਤੇ ਜਾ ਰਹੇ ਹਨ।
Realizing this, many provisions have also been made in the economic package.
ਇਸ ਨੂੰ ਸਮਝਦੇ ਹੋਏ ਵੀ, ਆਰਥਿਕ ਪੈਕੇਜ ਵਿੱਚ ਕਈ ਪ੍ਰਾਵਧਾਨ ਕੀਤੇ ਗਏ ਹਨ।
The system has provisions to capture the urban drainage within the city and predict the areas of flooding, which will be incorporated in the final system.
ਇਸ ਪ੍ਰਣਾਲੀ ਵਿੱਚ ਸ਼ਹਿਰ ਦੇ ਅੰਦਰ ਸ਼ਹਿਰੀ ਜਲ ਨਿਕਾਸੀ ਲੱਭਣ ਅਤੇ ਹੜ੍ਹਾਂ ਵਾਲੇ ਖੇਤਰਾਂ ਦੇ ਪੂਰਵਅਨੁਮਾਨ ਦੇ ਪ੍ਰਾਵਧਾਨ ਹਨ, ਜਿਨ੍ਹਾਂ ਨੂੰ ਫਾਈਨਲ ਸਿਸਟਮ ਵਿੱਚ ਸ਼ਾਮਲ ਕੀਤਾ ਜਾਵੇਗਾ।
Advertisement - Remove
These disputes can be minimized as the Data Lake software has provisions to keep track and check on all these constraints and will ensure work is carried out within the deadlines in a transparent manner.
ਇਨ੍ਹਾਂ ਵਿਵਾਦਾਂ ਨੂੰ ਘੱਟ ਕੀਤਾ ਜਾ ਸਕਦਾ ਹੈ ਕਿਉਂਕਿ ਡਾਟਾ ਲੇਕ ਸੌਫਟਵੇਅਰ ਵਿੱਚ ਇਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਟ੍ਰੈਕ ਕਰਨ ਅਤੇ ਜਾਂਚ ਕਰਨ ਦਾ ਪ੍ਰਾਵਧਾਨ ਹੈ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਕਾਰਜ ਪਾਰਦਰਸ਼ੀ ਤਰੀਕੇ ਨਾਲ ਸਮਾਂ ਸੀਮਾ ਦੇ ਅੰਦਰ ਸੰਪੰਨ ਹੋ ਜਾਣ।
Under the 'Atmanirbhar Bharat' campaign, several provisions have been made for these sectors in the last few days.
ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਬੀਤੇ ਕੁਝ ਦਿਨਾਂ ਤੋਂ ਇਨ੍ਹਾਂ ਤਮਾਮ ਸੈਕਟਰਸ ਲਈ ਅਨੇਕ ਪ੍ਰਾਵਧਾਨ ਕੀਤੇ ਗਏ ਹਨ।
The penal provisions contained in these laws are not stringent enough to deter mischief mongering.
ਇਨ੍ਹਾਂ ਕਾਨੂੰਨਾਂ ਵਿੱਚ ਨਿਹਿਤ ਦੰਡਾਤਮਕ ਪ੍ਰਾਵਧਾਨ ਸ਼ਰਾਰਤਪੂਰਨ ਦੁਰਵਿਵਹਾਰ ਨੂੰ ਰੋਕਣ ਲਈ ਸਖ਼ਤ ਨਹੀਂ ਹੈ।
It is felt that separate and most stringent provisions for emergent times are needed toact as effective deterrents to any such incidents of violence.
ਅਜਿਹਾ ਮਹਿਸੂਸ ਕੀਤਾ ਗਿਆ ਕਿ ਇਸ ਤਰ੍ਹਾਂ ਦੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਦੇ ਇੱਕ ਪ੍ਰਭਾਵੀ ਡਿਟੇਰੈਂਟ (ਨਿਵਾਰਕ) ਦੇ ਤੌਰ ‘ਤੇ ਅਲੱਗ ਅਤੇ ਸਭ ਤੋਂ ਸਖ਼ਤ ਪ੍ਰਾਵਧਾਨ ਸਮੇਂ ਦੀ ਜ਼ਰੂਰਤ ਹੈ।
There are various provisions under Atmanirbhar Bharat that will directly help the poorest of the poor with free ration, medical assistance and more... our volunteers will create awareness about the provisions that have been earmarked for them.
ਆਤਮਨਿਰਭਰ ਭਾਰਤ ਦੇ ਤਹਿਤ ਅਜਿਹੇ ਕਈ ਪ੍ਰਾਵਧਾਨ ਹਨ, ਜਿਨ੍ਹਾਂ ਤੋਂ ਮੁਫਤ ਰਾਸ਼ਨ, ਚਿਕਿਤਸਾ ਆਦਿ ਦੇ ਰੂਪ ਵਿੱਚ ਪ੍ਰਤੱਖ ਰੂਪ ਨਾਲ ਗ਼ਰੀਬਾਂ ਨੂੰ ਫਾਇਦਾ ਹੋਵੇਗਾ। ਸਾਡੇ ਵਲੰਟੀਅਰ ਇਨ੍ਹਾਂ ਪ੍ਰਾਵਧਾਨਾਂ ਨੂੰ ਲੈ ਕੇ ਸਮਾਜ ਵਿੱਚ ਜਾਗਰੂਕਤਾ ਫੈਲਾਉਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading