Advertisement - Remove

produced - Example Sentences

Popularity:
ਪ੍ਰਡੂਸ੍ਟ
You could not transport or sell the Bamboo produced in your own field without a permit.
ਤੁਸੀਂ ਬਾਂਸ ਜਾਂ ਇਸ ਦੇ ਸਮਾਨ ਨੂੰ ਟ੍ਰਾਂਸਪੋਰਟ ਕਰਕੇ ਪਰਮਿਟ ਤੋਂ ਬਿਨਾਂ ਆਪਣੇ ਖੇਤਰ ਵਿੱਚ ਵੇਚ ਨਹੀਂ ਸਕਦੇ।
India has produced many great hockey players.
ਭਾਰਤ ਨੇ ਹਾਕੀ ਨੂੰ ਕਈ ਮਹਾਨ ਖਿਡਾਰੀ ਵੀ ਦਿੱਤੇ ਹਨ।
More than two thousand seven hundred lakh tonnes of food grains have been produced in the country this year.
ਇਸ ਸਾਲ ਦੇਸ਼ ਵਿੱਚ ਲਗਭਗ 2 ਹਜ਼ਾਰ 700 ਲੱਖ ਟਨ ਤੋਂ ਵੀ ਜ਼ਿਆਦਾ ਅੰਨ ਦਾ ਉਤਪਾਦਨ ਹੋਇਆ ਹੈ।
Further, to stimulate natural gas production in NER, Government has also allowed marketing including pricing freedom for natural gas to be produced from discoveries which are yet to commence production as on 1st July, 2018.
ਉੱਤਰ ਪੂਰਬ ਖੇਤਰ ਵਿੱਚ ਕੁਦਰਤੀ ਗੈਸ ਉਤਪਾਦਨ ਵਧਾਉਣ ਲਈ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਉਤਪਾਦਨ ਸ਼ੁਰੂ ਕਰਨ ਵਾਲੇ ਖੇਤਰਾਂ ਵਿੱਚ ਕੁਦਰਤੀ ਗੈਸ ਲਈ ਕੀਮਤ ਸੁਤੰਤਰਤਾ ਸ਼ਾਮਲ ਹੈ।
Today such therapeutic antibodies can be produced in the laboratory by DNA-based recombinant technologies.
ਅੱਜ ਇਸ ਤਰ੍ਹਾਂ ਦੇ ਐਂਟੀਬਾਡੀ (ਰੋਗਨਾਸ਼ਕ ਅੰਸ਼) ਦਾ ਉਤਪਾਦਨ ਡੀਐੱਨਏ-ਅਧਾਰਿਤ ਪੁਨਰ ਸੰਯੋਜਕ ਟੈਕਨੋਲੋਜੀ ਰਾਹੀਂ ਪ੍ਰਯੋਗਸ਼ਾਲਾ ਵਿੱਚ ਕੀਤਾ ਜਾ ਸਕਦਾ ਹੇ।
Advertisement - Remove
The Institute plans to transfer the technology of this inhaler for commercial production so that it can be produced on a large scale and sent to the frontline worriers fighting against COVID-19 pandemic.
ਸੰਸਥਾਨ ਦੀ ਯੋਜਨਾ ਇਸ ਇਨਹੇਲਰ ਦੀ ਟੈਕਨੋਲੋਜੀ ਨੂੰ ਕਮਰਸ਼ੀਅਲ ਉਤਪਾਦਨ ਲਈ ਟਰਾਂਸਫਰ ਕਰਨ ਦੀ ਹੈ, ਤਾਕਿ ਵੱਡੇ ਪੈਮਾਨੇ ’ਤੇ ਇਸ ਦਾ ਉਤਪਾਦਨ ਕੀਤਾ ਜਾ ਸਕੇ ਅਤੇ ਇਸ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਇਆ ਜਾ ਸਕੇ।
Friends,I am happy to see the fruitful journey of this University over last 25 years which has produced thousands of medical and para-medical personnel who are serving the poor and the needy in this challenging time.
ਮਿੱਤਰੋ, ਮੈਂ ਪਿਛਲੇ 25 ਸਾਲਾਂ ਵਿੱਚ ਇਸ ਯੂਨੀਵਰਸਿਟੀ ਦੀ ਉਪਯੋਗੀ ਯਾਤਰਾ ਬਾਰੇ ਜਾਣ ਕੇ ਬੇਹੱਦ ਪ੍ਰਸੰਨ ਹਾਂ ਜਿਸ ਨੇ ਹਜ਼ਾਰਾਂ ਮੈਡੀਕਲ ਅਤੇ ਅਰਧ-ਮੈਡੀਕਲ ਕਰਮਚਾਰੀਆਂ ਨੂੰ ਤਿਆਰ ਕੀਤਾ ਹੈ ਜੋ ਇਸ ਚੁਣੌਤੀਪੂਰਨ ਸਮੇਂ ਵਿੱਚ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰ ਰਹੇ ਹਨ।
This soil has produced great patriots like Kushok Bakula Rinponche.
ਇਸ ਧਰਤੀ ਨੇ ਕੁਸ਼ਾਕਬਕੁਲਾ ਰਿਨਪੋਂਛੇ ਜਿਹੇ ਮਹਾਨ ਰਾਸ਼ਟ ਰ ਭਗਤ ਦੇਸ਼ ਨੂੰ ਦਿੱਤੇ ਹਨ।
So, these countries discontinued the use of machines produced in The Netherlands.
ਇਸ ਲਈ ਇਨਾਂ ਦੇਸ਼ਾਂ ਨੇ ਨੀਦਰਲੈਂਡ ਵਿੱਚ ਬਣੀਆਂ ਮਸ਼ੀਨਾਂ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ।
With over 1,800 feature films produced in the country, more than 900 television channels, 500 million internet users, 500 million smart phone users, Indias vibrant media and entertainment (ME) industry provides attractive growth opportunities for global corporations.
ਦੇਸ਼ ਵਿੱਚ ਬਣੀਆਂ 1 , 800 ਵਲੋਂ ਅਧਿਕ ਫੀਚਰ ਫਿਲਮਾਂ ਦੇ ਨਾਲ , 900 ਤੋਂ ਅਧਿਕ ਟੈਲੀਵਿਜ਼ਨ ਚੈਨਲ , 500 ਮਿਲੀਅਨ ਇੰਟਰਨੈੱਟ ਉਪਯੋਗਕਰਤਾ ਅਤੇ 500 ਮਿਲੀਅਨ ਸਮਾਰਟ ਫੋਨ ਉਪਯੋਗਕਰਤਾ , ਭਾਰਤ ਦੇ ਜੀਵੰਤ ਮੀਡੀਆ ਅਤੇ ਮਨੋਰੰਜਨ ( ਐੱਮ ਐਂਡ ਈ ) ਉਦਯੋਗ ਸੰਸਾਰਕ ਸਾਂਝੇਦਾਰੀ ਲਈ ਆਕਰਸ਼ਕ ਅਵਸਰ ਪ੍ਰਦਾਨ ਕਰਦੇ ਹਨ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading