Advertisement - Remove

pricing - Example Sentences

Popularity:
Difficulty:
ਪ੍ਰਾਇਸਿਂਗ
He highlighted the liberalisation in gas pricing and marketing which has been particularly in deep waters and requiring technology for high pressure high temperature exploitation.
ਉਨ੍ਹਾਂ ਨੇ ਗੈਸ ਦੇ ਮੁੱਲ ਨਿਰਧਾਰਨ ਅਤੇ ਖੋਜ ਵਿੱਚ ਉਦਾਰੀਕਰਨ ’ਤੇ ਪ੍ਰਕਾਸ਼ ਪਾਇਆ ਕਿਉਂਕਿ ਵਿਸ਼ੇਸ਼ ਕਰਕੇ ਇਸ ਮੋਰਚੇ ’ਤੇ ਭਾਰੀ ਮੁ਼ਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਲਈ ਉੱਚ ਦਬਾਅ ਅਤੇ ਉੱਚ ਤਾਪਮਾਨ ’ਤੇ ਵਪਾਰ ਨਾਲ ਜੁੜੀ ਟੈਕਨੋਲੋਜੀ ਦੀ ਲੋੜ ਪੈਂਦੀ ਹੈ।
Gas pricing reforms have also been introduced.
ਗੈਸ ਕੀਮਤ ਸੁਧਾਰ ਸਿਸਟਮ ਨੂੰ ਲਾਗੂ ਕੀਤਾ ਗਿਆ ਹੈ।
Due to the emphasis on promoting energy efficiency and rationalization of gas pricing mechanism, highest ever urea production in the period so far has been achieved this year.
ਊਰਜਾ ਕੁਸ਼ਲਤਾ ਨੂੰ ਪ੍ਰੋਤਸਾਹਨ ਦੇਣ ਅਤੇ ਗੈਸ ਮੁੱਲ ਨਿਰਧਾਰਨ ਤੰਤਰ ਨੂੰ ਤਰਕਸੰਗਤ ਬਣਾਉਣ ‘ਤੇ ਜ਼ੋਰ ਦਿੱਤੇ ਜਾਣ ਕਾਰਨ ਇਸ ਸਾਲ ਦੀ ਹੁਣ ਤੱਕ ਦੀ ਅਵਧੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਉਤਪਾਦਨ ਹੋਇਆ ਹੈ।
The Indian APA programme has been appreciated nationally and internationally for being able to address complex transfer pricing issues in a fair and transparent manner.
ਭਾਰਤੀ ਐਡਵਾਂਸ ਕੀਮਤ ਨਿਰਧਾਰਨ ਸਮਝੌਤਾ (ਏਪੀਏ) ਪ੍ਰੋਗਰਾਮ ਦੀ ਪ੍ਰਸ਼ੰਸਾ ਦੇਸ਼ ਵਿਦੇਸ਼ ਵਿੱਚ ਕੀਤੀ ਜਾਂਦੀ ਰਹੀ ਹੈ ਕਿਉਂਕਿ ਇਹ ਟ੍ਰਾਂਸਫਰ ਪ੍ਰਾਈਸਿੰਗ ਨਾਲ ਜੁੜੇ ਗੁੰਝਲਦਾਰ ਮੁੱਦਿਆਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸੁਲਝਾਉਣ ਵਿੱਚ ਸਮਰੱਥ ਸਿੱਧ ਹੋਇਆ ਹੈ।
Further, to stimulate natural gas production in NER, Government has also allowed marketing including pricing freedom for natural gas to be produced from discoveries which are yet to commence production as on 1st July, 2018.
ਉੱਤਰ ਪੂਰਬ ਖੇਤਰ ਵਿੱਚ ਕੁਦਰਤੀ ਗੈਸ ਉਤਪਾਦਨ ਵਧਾਉਣ ਲਈ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਉਤਪਾਦਨ ਸ਼ੁਰੂ ਕਰਨ ਵਾਲੇ ਖੇਤਰਾਂ ਵਿੱਚ ਕੁਦਰਤੀ ਗੈਸ ਲਈ ਕੀਮਤ ਸੁਤੰਤਰਤਾ ਸ਼ਾਮਲ ਹੈ।
Advertisement - Remove
After the package announcement on 13th May, 2020, there were several representations that the announced revision is still not in tune with market and pricing conditions and it should be further revised upwards.
13 ਮਈ, 2020 ਨੂੰ ਪੈਕੇਜ ਦੇ ਐਲਾਨ ਤੋਂ ਬਾਅਦ, ਕਈ ਵਫ਼ਦਾਂ ਨੇ ਇਹ ਤੱਥ ਸਾਹਮਣੇ ਰੱਖਿਆ ਕਿ ਐਲਾਨੇ ਸੰਸ਼ੋਧਨ ਅਜੇ ਵੀ ਬਜ਼ਾਰ ਅਤੇ ਕੀਮਤਾਂ ਦੀਆਂ ਸਥਿਤੀਆਂ ਦੇ ਅਨੁਰੂਪ ਨਹੀਂ ਹਨ ਅਤੇ ਉੱਪਰੀ ਸੀਮਾ ਨੂੰ ਹੋਰ ਸੰਸ਼ੋਧਿਤ ਕੀਤਾ ਜਾਣਾ ਚਾਹੀਦਾ ਹੈ।
On creation of free gas market, the Minister said that the Government is progressively moving towards a marketing and pricing freedom regime in the country.
ਖੁੱਲ੍ਹੀ ਗੈਸ ਮੰਡੀ ਦੀ ਸਿਰਜਣਾ ਬਾਰੇ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਹੌਲੀ-ਹੌਲੀ ਇੱਕ ਮਾਰਕਿਟਿੰਗ ਅਤੇ ਕੀਮਤਾਂ ਦੀ ਅਜ਼ਾਦੀ ਦੇ ਪ੍ਰਬੰਧ ਵੱਲ ਵਧ ਰਹੀ ਹੈ।
As there will be a market driven pricing mechanism, India Gas Exchange (IG) will play a bigger role towards realizing a free market for gas, he added.
ਉਨ੍ਹਾਂ ਕਿਹਾ ਕਿ ਬਜ਼ਾਰ ਸੰਚਾਲਤ ਮੁੱਲ ਨਿਰਧਾਰਣ ਪ੍ਰਣਾਲੀ ਹੋਣ ਨਾਲ ਇੰਡੀਅਨ ਗੈਸ ਐਕਸਚੇਂਜ (ਆਈਜੀਐਕਸ) ਗੈਸ ਦੇ ਮੁਕਤ ਬਜ਼ਾਰ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਵੱਡੀ ਭੂਮਿਕਾ ਨਿਭਾਏਗਾ।
Oil Marketing Companies have offered long term pricing on CBG to make projects bankable and have agreed to execute long term agreements on CBG.
ਤੇਲ ਮਾਰਕਿਟਿੰਗ ਕੰਪਨੀਆਂ ਵੱਲੋਂ ਯੋਜਨਾਵਾਂ ਦੀ ਭਰੋਸੇਯੋਗਤਾ ਬਣਾਉਣ ਲਈ ਸੀਬੀਜੀ ਤੇ ਦੀਰਘ ਕਾਲ ਮੁੱਲ ਨਿਰਧਾਰਨ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਸੀਬੀਜੀ 'ਤੇ ਦੀਰਘ ਕਾਲ ਸਮਝੌਤਿਆਂ 'ਤੇ ਅਮਲ ਕਰਨ ਉਪਰ ਸਹਿਮਤੀ ਜਤਾਈ ਹੈ।
As a country, Shri Goyal added that, India should focus on Investment, Infrastructure, and Innovation in the post-covid world, by increasing the production, improving quality of products, trying higher economies of scale, smooth logistics channels, competitive pricing and using innovative practices.
ਸ਼੍ਰੀ ਗੋਇਲ ਨੇ ਅੱਗੇ ਕਿਹਾ ਕਿ ਇੱਕ ਦੇਸ਼ ਵਜੋਂ ਭਾਰਤ ਨੂੰ ਕੋਵਿਡ ਤੋਂ ਬਾਅਦ ਦੀ ਦੁਨੀਆ ਲਈ ਉਤਪਾਦਨ ਵਿੱਚ ਵਾਧਾ ਕਰਕੇ, ਉਤਪਾਦਾਂ ਦੀ ਕੁਆਲਿਟੀ ਵਿੱਚ ਸੁਧਾਰ ਕਰਕੇ, ਉੱਚ ਅਰਥਵਿਵਸਥਾਵਾਂ, ਨਿਰਵਿਘਨ ਲੌਜਿਸਟਿਕ ਚੈਨਲ, ਮੁਕਾਬਲੇ ਦੀਆਂ ਕੀਮਤਾਂ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕਰਦਿਆਂ, ਅਤੇ ਨਿਵੇਕਲੀਆਂ ਪਿਰਤਾਂ ਦਾ ਉਪਯੋਗ ਕਰਦੇ ਹੋਏ ਨਿਵੇਸ਼, ਬੁਨਿਆਦੀ ਢਾਂਚੇ ਅਤੇ ਇਨੋਵੇਸ਼ਨ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading