Advertisement - Remove

presentations - Example Sentences

ਪ੍ਰੇਜ਼ਨ੍ਟੈਸ਼ਨ੍ਜ਼
In the afternoon, thematic presentations will be made to the Prime Minister on subjects such as corporate governance, human resource management, financial re-engineering, and innovation.
ਬਾਅਦ ਦੁਪਹਿਰ ਪ੍ਰਧਾਨ ਮੰਤਰੀ ਨੂੰ ਕਾਰਪੋਰੇਟ ਗਵਰਨੈਂਸ, ਮਨੁੱਖੀ ਵਸੀਲੇ ਪ੍ਰਬੰਧਨ, ਵਿੱਤੀ ਮੁੜ-ਇੰਜਨੀਅਰਿੰਗ ਅਤੇ ਨਵੀਨਤਾ ਵਰਗੇ ਵਿਸ਼ਿਆਂ 'ਤੇ ਵਿਸ਼ਾਗਤ ਪ੍ਰਸਤੁਤੀ ਦਿੱਤੀ ਜਾਵੇਗੀ।
In the afternoon, thematic presentations will be made to the Prime Minister on subjects such as corporate governance, human resource management, financial re-engineering, and innovation.
ਬਾਅਦ ਦੁਪਹਿਰ ਪ੍ਰਧਾਨ ਮੰਤਰੀ ਨੂੰ ਕਾਰਪੋਰੇਟ ਗਵਰਨੈਂਸ, ਮਨੁੱਖੀ ਵਸੀਲੇ ਪ੍ਰਬੰਧਨ, ਵਿੱਤੀ ਮੁੜ-ਇੰਜਨੀਅਰਿੰਗ ਅਤੇ ਨਵੀਨਤਾ ਵਰਗੇ ਵਿਸ਼ਿਆਂ ‘ਤੇ ਵਿਸ਼ਾਗਤ ਪ੍ਰਸਤੁਤੀ ਦਿੱਤੀ ਜਾਵੇਗੀ।
He said that he has given instructions that these presentations be studied in depth by senior officers of the Government of India.
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੇ ਸੀਨੀਅਰ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਇਹਨਾਂ ਪੇਸ਼ਕਾਰੀਆਂ ਦਾ ਗਹਿਰਾਈ ਨਾਲ ਅਧਿਐਨ ਕਰਨ ।
A total of seven presentations on various governance related themes have now been made in the current series, out of the total of nine scheduled to be made.
ਤਹਿ ਸ਼ੁਦਾ ਕੁੱਲ ਨੌ ਪੇਸ਼ਕਾਰੀਆਂ ਵਿੱਚੋਂ ਤਾਜਾ ਲੜੀ ਵਿੱਚ ਗਵਰਨੈਂਸ ਸਬੰਧੀ ਵੱਖ-ਵੱਖ ਥੀਮਾਂ ਤੇ ਹੁਣ ਤੱਕ ਕੁਲ ਸੱਤ ਪੇਸ਼ਕਾਰੀਆਂ ਹੋਈਆਂ ਹਨ।
Prime Minister's Office PM chairs the valedictory session of Assistant Secretaries: IAS officers of 2017 batch make presentations to PM Prime Minister Shri Narendra Modi today attended the valedictory session of Assistant Secretaries (2017 IAS batch) at New Delhi today.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ 2017 ਬੈਚ ਦੇ ਆਈਏਐੱਸ ਅਧਿਕਾਰੀਆਂ : ਸਹਾਇਕ ਸਕੱਤਰਾਂ ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕੀਤੀ, ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਪੇਸ਼ਕਾਰੀਆਂ ਦਿੱਤੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸਹਾਇਕ ਸਕੱਤਰਾਂ (2017 ਆਈ ਏਐੱਸ ਬੈਚ) ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕੀਤੀ।
Advertisement - Remove
After listening to the presentations given by different state police forces, Prime Minister mentioned that a comprehensive list of best practices could be prepared and adopted by all the states and UTs.
ਵਿਭਿੰਨ ਰਾਜ ਪੁਲਿਸ ਬਲਾਂ ਵੱਲੋਂ ਦਿੱਤੀਆਂ ਗਈਆਂ ਪੇਸ਼ਕਾਰੀਆਂ ਨੂੰ ਸੁਣਨ ਦੇ ਬਾਅਦ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਝਾਵਾਂ ਦੀ ਇੱਕ ਵਿਆਪਕ ਸੂਚੀ ਬਣਾਈ ਜਾਣੀ ਚਾਹੀਦੀ ਹੈ ਜਿਸ ਨੂੰ ਬਿਹਤਰੀਨ ਪਿਰਤਾਂ ਵਜੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਅਪਣਾਇਆ ਜਾ ਸਕੇ ਹੈ।
Some of the other common concerns have been the methods of communication with patients, screening of health-care workers, managing new-onset diabetes, uncommon presentations such as stroke, diarrhoea and myocardial infarction etc.
ਕੁਝ ਹੋਰ ਆਮ ਚਿੰਤਾਵਾਂ ਵਿੱਚ ਮਰੀਜ਼ਾਂ ਦੇ ਨਾਲ ਸੰਚਾਰ ਜਾਂ ਗੱਲਬਾਤ ਕਰਨ ਦੇ ਤਰੀਕੇ, ਸਿਹਤ ਕਰਮੀਆਂ ਦੀ ਸਕ੍ਰੀਨਿੰਗ, ਸ਼ੂਗਰ ਦੀ ਨਵੀਂ ਉਭਰਦੀ ਸਮੱਸਿਆ ਨਾਲ ਨਜਿੱਠਣਾ, ਸਟਰੋਕ, ਦਸਤ ਅਤੇ ਮਾਇਓਕਾਰਡੀਅਲ ਇਨਫਾਰਕਸ਼ਨ ਜਿਹੀਆਂ ਅਸਧਾਰਨ ਪਰਿਸਥਿਤੀਆਂ ਸ਼ਾਮਲ ਹਨ।
Detailed presentations will be made on the finances of the State Government.
ਇਸ ਦੌਰਾਨ ਰਾਜ ਸਰਕਾਰ ਦੀ ਵਿੱਤੀ ਸਥਿਤੀ 'ਤੇ ਵਿਸਤ੍ਰਿਤ ਪ੍ਰਸਤੁਤੀ ਦਿੱਤੀ ਜਾਵੇਗੀ।
The Homage presentations at the 48th IFFI will include tributes to the late Actors Om Puri, Vinod Khanna, Tom Alter, Reema Lagoo, Jayalalitha, Directors Abdul Majid, Kundan Shah, Dasari Narayana Rao and Cinematographer Ramananda Sengupta.
48ਵੇਂ ਇੱਫੀ ਵਿੱਚ ਸ਼ਰਧਾਂਜਲੀ ਪੇਸ਼ਕਸ਼ਾਂ ਵਿੱਚ ਸਵਰਗੀ ਅਭਿਨੇਤਾਵਾਂ ਓਮ ਪੁਰੀ, ਵਿਨੋਦ ਖੰਨਾ, ਟਾਮ ਅਲਟਰ, ਰੀਮਾ ਲਾਗੂ, ਜੈਲਲਿਤਾ, ਨਿਰਦੇਸ਼ਕ ਅਬਦੁਲ ਮਾਜਿਦ, ਕੁੰਦਨ ਸ਼ਾਹ, ਦਸਰੀ ਨਾਰਾਇਣ ਰਾਵ ਅਤੇ ਫਿਲਮ ਨਿਰਮਾਤਾ ਰਾਮਾਨੰਦ ਸੇਨਗੁਪਤਾ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ।
Eminent speakers from Central and State governments and other apex organisations will make focussed presentations on the themes of the conference followed by open house discussions.
ਕੇਂਦਰ ਤੇ ਰਾਜ ਸਰਕਾਰਾਂ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਦੇ ਉੱਘੇ ਸਪੀਕਰ ਓਪਨ ਹਾਊਸ ਚਰਚਾਵਾਂ ਦੇ ਬਾਅਦ ਕਾਨਫਰੰਸ ਦੇ ਵਿਸ਼ਿਆਂ 'ਤੇ ਅਤੇ ਪ੍ਰਸਤੁਤੀ ਕੇਂਦਰਾਂ ‘ਤੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading