Advertisement - Remove

polar - Example Sentences

ਪੋਲਰ
· ISRO and JAXA signed the Implementation Arrangement (IA) concerning Pre-Phase A Study and Phase A Study of Joint Lunar Polar Exploration Mission in December 2017, and ISRO and JAXA have successfully completed the feasibility study report in March 2018.
ਇਸਰੋ ਅਤੇ ਜਾਕਸਾ ਨੇ ਸਾਂਝੇ ਲਿਊਨਰ ਪੋਲਰ ਐਕਪਲੋਰੇਸ਼ਨ ਮਿਸ਼ਨ ਬਾਰੇ ਦਸੰਬਰ, 2017 ਵਿੱਚ ਪ੍ਰੀਫੇਸ ਏ ਸਟਡੀ ਅਤੇ ਫੇਸ-ਏ ਸਟਡੀ (ਆਈਏ) ਸਮਝੌਤੇ ਉੱਤੇ ਦਸਤਖਤ ਕੀਤੇ ਅਤੇ ਇਸਰੋ ਅਤੇ ਜਾਕਸਾ ਨੇ ਮਾਰਚ, 2018 ਵਿੱਚ ਸਫਲਤਾ ਨਾਲ ਵਿਹਾਰਕਤਾ ਅਧਿਐਨ ਰਿਪੋਰਟ ਨੂੰ ਮੁਕੰਮਲ ਕੀਤਾ।
Regarding the joint lunar polar exploration mission between ISRO and JAXA, both sides will continue the joint study to start the development immediately with the target of launching the mission in early 2020s.
ਇਸਰੋ ਅਤੇ ਜਾਕਸਾ ਦਰਮਿਆਨ ਸਾਂਝੇ ਲਿਊਨਰ ਪੋਲਰ ਐਕਪਲੋਰੇਸ਼ਨ ਮਿਸ਼ਨ ਬਾਰੇ ਦੋਵੇਂ ਧਿਰਾਂ ਸਾਂਝਾ ਅਧਿਐਨ ਜਾਰੀ ਰੱਖਣਗੀਆਂ ਤਾਂ ਕਿ ਵਿਕਾਸ ਦਾ ਕੰਮ ਤੁਰੰਤ ਸ਼ੁਰੂ ਹੋ ਸਕੇ ਅਤੇ ਜਿਸ ਦਾ ਟੀਚਾ 2020 ਦੇ ਸ਼ੁਰੂ ਵਿੱਚ ਮਿਸ਼ਨ ਨੂੰ ਭੇਜਣ ਦਾ ਹੋਵੇ।
Joint scientific conferences and workshops; hold bilateral meetings on the sidelines of major polar forum meetings, where feasible.
ਸੰਯੁਕਤ ਵਿਗਿਆਨੀ ਸੰਮੇਲਨ ਅਤੇਕਾਰਜਸ਼ਾਲਾਵਾਂ; ਜਿੱਥੇ ਕਿਤੇ ਸੰਭਵ ਹੋਵੇ, ਉੱਥੇ ਪ੍ਰਮੁੱਖ ਪੋਲਰ ਫੋਰਮ ਬੈਠਕਾਂ ਦੌਰਾਨ ਦੁਵੱਲੀਆਂ ਬੈਠਕਾਂ ਆਯੋਜਿਤ ਕਰਨ;
The Prime Minister Shri Narendra Modi has congratulated ISRO on its 40th successful Polar satellite launch carrying 31 satellites from 15 countries.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 15 ਦੇਸ਼ਾਂ ਦੇ 31 ਸੈਟੇਲਾਈਟ ਲੈ ਕੇ ਜਾਣ ਲਈ ਇਸਰੋ ਨੂੰ 40ਵੇਂ ਧਰੁਵੀ ਸੈਟੇਲਾਈਟ ਨੂੰ ਸਫਲਤਾਪੂਰਵਕ ਲਾਂਚ ਕਰਨ ‘ਤੇ ਵਧਾਈਆਂ ਦਿੱਤੀਆਂ ਹਨ ।
“Congratulations to ISRO on its 40th successful Polar satellite launch carrying 31 satellites from 15 countries.
ਪ੍ਰਧਾਨ ਮੰਤਰੀ ਨੇ ਕਿਹਾ, ” 15 ਦੇਸ਼ਾਂ ਦੇ 31 ਸੈਟੇਲਾਈਟ ਨੂੰ ਲੈ ਕੇ ਜਾਣ ਲਈ 40ਵੇਂ ਧਰੁਵੀ ਸੈਟੇਲਾਈਟ ਨੂੰ ਸਫਲਤਾਪੂਰਵਕ ਲਾਂਚ ਕਰਨ ‘ਤੇ ਇਸਰੋ ਨੂੰ ਵਧਾਈਆਂ ।
Advertisement - Remove
Both leaders also welcomed the technological collaboration between their respective agencies in the Joint Lunar Polar Exploration Mission.
ਦੋਹਾਂ ਆਗੂਆਂ ਨੇ ਸਾਂਝੇ ਲਿਊਨਰ ਪੋਲਰ ਐਕਸਪਲੋਰੇਸ਼ਨ ਮਿਸ਼ਨ ਲਈ ਆਪਣੀਆਂ ਸਬੰਧਤ ਏਜੰਸੀਆਂ ਵਿੱਚ ਤਕਨੀਕੀ ਸਹਿਯੋਗ ਦਾ ਵੀ ਸੁਆਗਤ ਕੀਤਾ।
Both leaders also welcomed the technological collaboration between their respective agencies in the Joint Lunar Polar Exploration Mission.
ਦੋਹਾਂ ਆਗੂਆਂ ਨੇ ਸਾਂਝੇ ਲਿਊਨਰ ਪੋਲਰ ਐਕਸਪਲੋਰੇਸ਼ਨ ਮਿਸ਼ਨ ਲਈ ਆਪਣੀਆਂ ਸਬੰਧਤ ਏਜੰਸੀਆਂ ਵਿੱਚ ਤਕਨੀਕੀ ਸਹਿਯੋਗ ਦਾ ਵੀ ਸੁਆਗਤ ਕੀਤਾ।
· MoC between the National Institute of Polar Research (NIPR) of Japan and the National Centre for Polar and Ocean Research of India on Polar Research (NCPOR) was signed in October 2018.
ਨੈਸ਼ਨਲ ਇੰਸਟੀਟਿਊਟ ਆਵ੍ ਪੋਲਰ ਰਿਸਰਚ (ਨਾਈਪਰ) ਜਪਾਨ ਅਤੇ ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ਨ ਰਿਸਰਚ ਆਵ੍ ਇੰਡੀਆ ਆਨ ਪੋਲਰ ਰਿਸਰਚ (ਐੱਨਸੀਪੀਓਆਰ) ਦਰਮਿਆਨ ਸਹਿਯੋਗ ਪੱਤਰ ਉੱਤੇ ਅਕਤੂਬਰ, 2018 ਨੂੰ ਹਸਤਾਖ਼ਰ ਹੋਏ।
The collaboration between India and Sweden in polar science will enable sharing of the expertise available with both Countries.
ਪੋਲਰ ਸਾਇੰਸ ਵਿੱਚ ਭਾਰਤ ਅਤੇ ਸਵੀਡਨ ਦਰਮਿਆਨ ਇਸ ਸਹਿਯੋਗ ਨਾਲ ਦੋਹਾਂ ਦੇਸ਼ਾਂ ਨੂੰ ਇੱਕ ਦੂਜੇ ਦੀ ਉਪਲੱਬਧ ਮੁਹਾਰਤ ਸਾਂਝੀ ਕਰਨ ਵਿੱਚ ਮਦਦ ਮਿਲੇਗੀ।
M. Ravichandran, Director, National Centre for Polar and Ocean Research, Goa.
ਐਮ ਰਵੀਚੰਦਰਨ ਡਾਇਰੈਕਟਰ ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ਨ ਰਿਸਰਚ, ਗੋਆ ਨੂੰ ਦਿੱਤਾ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading