Advertisement - Remove

platform - Example Sentences

Popularity:
Difficulty:
ਪ੍ਲੈਟ੍ਫੌਰ੍ਮ
In order to develop and establish formal platform for cooperation in the Transport and Highways sector, a Memorandum of Understanding in the field of Road Transport and Road Industry has been jointly negotiated and finalized by both countries.
ਟਰਾਂਸਪੋਰਟ ਅਤੇ ਰਾਜਮਾਰਗ ਖੇਤਰ ਵਿੱਚ ਸਹਿਯੋਗ ਲਈ ਰਸਮੀ ਮੰਚ ਵਿਕਸਿਤ ਅਤੇ ਕਾਇਮ ਕਰਨ ਦੇ ਮੱਦਨਜ਼ਰ ਸੜਕ ਟਰਾਂਸਪੋਰਟ ਤੇ ਸੜਕ ਉਦਯੋਗ ਦੇ ਖੇਤਰ ਵਿੱਚ ਸਹਿਮਤੀ ਪੱਤਰ ਨੂੰ ਦੋਵਾਂ ਦੇਸ਼ਾਂ ਨੇ ਮਿਲਕੇ ਤਿਆਰ ਕੀਤਾ ਅਤੇ ਅੰਤਿਮ ਰੂਪ ਦਿੱਤਾ ਹੈ।

The MoUs provide a platform for Indian Railways to interact and share the latest developments and knowledge in the railway sector.
ਸਮਝੌਤਾ ਭਾਰਤੀ ਰੇਲਵੇ ਨੂੰ ਰੇਲ ਖੇਤਰ ਵਿੱਚ ਨਵੀਨਤਮ ਵਿਕਾਸ ਅਤੇ ਗਿਆਨ ਨੂੰ ਸਾਂਝਾ ਕਰਨ ਦਾ ਮੰਚ ਮੁਹੱਈਆ ਕਰਾਉਂਦਾ ਹੈ।
The MoUs provide a platform for Indian Railways to interact and share the latest developments and knowledge in the railway sector.
ਇਹ ਸਮਝੌਤਾ ਭਾਰਤੀ ਰੇਲਵੇ ਨੂੰ ਰੇਲ ਖੇਤਰ ਵਿੱਚ ਨਵੇਂ ਵਿਕਾਸ ਅਤੇ ਗਿਆਨ ‘ਤੇ ਗੱਲਬਾਤ ਕਰਨ ਅਤੇ ਇਸ ਨੂੰ ਸਾਂਝਾ ਕਰਨ ਲਈ ਪਲੈਟਫਾਰਮ ਮੁਹੱਈਆ ਕਰਾਉਂਦਾ ਹੈ।
Signing of the Agreement will position Exim Bank in the international platform along with large development finance institutions, like CDS, VEB and BNDES.
ਸਮਝੌਤੇ ਉੱਤੇ ਹਸਤਾਖਰ ਹੋਣ ਦੇ ਨਤੀਜੇ ਵਜੋਂ ਐਗਜ਼ਿਮ ਬੈਂਕ ਨੂੰ ਸੀ ਡੀ ਐਸ, ਵੀ ਈ ਬੀ ਅਤੇ ਬੀ ਐਮ ਬੀ ਈ ਐਸ ਵਰਗੀਆਂ ਵਿਸ਼ਾਲ ਵਿਕਾਸ ਵਿੱਤੀ ਸੰਸਥਾਵਾਂ ਨਾਲ ਇੱਕ ਕੌਮਾਂਤਰੀ ਮੰਚ ਹਾਸਿਲ ਹੋ ਜਾਵੇਗਾ।

In less than a year, this platform is processing almost 280 thousand transactions daily.
ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਪਲੈਟਫਾਰਮ ਲਗਪਗ 280 ਹਜ਼ਾਰ ਲੈਣ ਦੇਣ ਰੋਜ਼ਾਨਾ ਕਰ ਰਿਹਾ ਹੈ।
In less than a year, this platform is processing almost 280 thousand transactions daily.
ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਪਲੈਟਫਾਰਮ ਲਗਪਗ 280 ਹਜ਼ਾਰ ਲੈਣ ਦੇਣ ਰੋਜ਼ਾਨਾ ਕਰ ਰਿਹਾ ਹੈ।
He said that by aiding small and micro businesses, the scheme has helped to strengthen people economically, socially and has given people a platform to succeed.
ਇਸ ਯੋਜਨਾ ਨੇ ਲੋਕਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਸਸ਼ਕਤ ਕੀਤਾ ਹੈ ਅਤੇ ਲੋਕਾਂ ਨੂੰ ਸਫ਼ਲਤਾ ਲਈ ਇੱਕ ਮੰਚ ਪ੍ਰਦਾਨ ਕੀਤਾ ਹੈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading