Advertisement - Remove

patriotism - Example Sentences

ਪੇਟ੍ਰੀਅਟਿਜ਼ਮ / ਪੈਟ੍ਰੀਅਟਿਜ਼ਮ
My dear friends, I have already said that your patriotism is no less than mine.
ਮੇਰੇ ਪਿਆਰੇ ਸਾਥੀਓ ਮੈਂ ਪਹਿਲਾਂ ਹੀ ਕਿਹਾ ਹੈ ਕਿ ਤੁਹਾਡੀ ਦੇਸ਼ ਭਗਤੀ ਮੇਰੀ ਦੇਸ਼ ਭਗਤੀ ਤੋਂ ਜ਼ਰਾ ਵੀ ਘੱਟ ਨਹੀਂ ਹੈ।
The fact is, stories of the valour and patriotism of our heroes should be told and re-told to our newer generations in ways more than one.
ਦਰਅਸਲ ਆਪਣੇ ਨਾਇਕਾਂ ਦੀ ਬਹਾਦਰੀ ਅਤੇ ਦੇਸ਼ ਭਗਤੀ ਨੂੰ ਨਵੀਂ ਪੀੜ੍ਹੀ ਤੱਕ ਵਾਰ-ਵਾਰ ਵੱਖ-ਵੱਖ ਰੂਪ ਵਿੱਚ ਨਿਰੰਤਰ ਪਹੁੰਚਾਉਣ ਦੀ ਲੋੜ ਹੁੰਦੀ ਹੈ।
Those who say…I believe Raghuram Rajan’s patriotism is no less than any of ours.
ਜੋ ਇਹ ਆਖਦੇ ਹਨ… ਮੇਰਾ ਮੰਨਣਾ ਹੈ ਕਿ ਰਘੂਰਾਮ ਰਾਜਨ ਦੀ ਦੇਸ਼ ਭਗਤੀ ਸਾਡੇ ਵਿੱਚੋਂ ਕਿਸੇ ਨਾਲੋਂ ਵੀ ਘੱਟ ਨਹੀਂ ਹੈ।
My patriotism includes the good of mankind in general.
ਮੇਰੀ ਦੇਸ਼ਭਗਤੀ ਵਿੱਚ ਆਮ ਤੌਰ ‘ਤੇ ਮਾਨਵ ਜਾਤੀ ਦਾ ਭਲਾ ਸ਼ਾਮਲ ਹੈ।
This state is synonymous with patriotism and unwavering commitment to national progress.
ਇਹ ਰਾਜ ਦੇਸ਼ ਭਗਤੀ ਅਤੇ ਰਾਸ਼ਟਰ ਦੇ ਵਿਕਾਸ ਪ੍ਰਤੀ ਅਟੁੱਟ ਪ੍ਰਤੀਬੱਧਤਾ ਦਾ ਸਮਾਨਾਰਥੀ ਹੈ।
Advertisement - Remove
When I came to know about this work of my migrant brothers and sisters, their patriotism and their skills, I was inspired I realized that these people are capable of doing something, and out of that idea this scheme was born.
ਮੇਰੇ ਸ਼੍ਰਮਿਕ ਭਾਈ-ਭੈਣਾਂ ਦੇ ਇਸ ਕੰਮ ਨੂੰ ਜਦੋਂ ਮੈਂ ਜਾਣਿਆ , ਉਨ੍ਹਾਂ ਦੀ ਦੇਸ਼ ਭਗਤੀ ਨੇ, ਉਨ੍ਹਾਂ ਦੇ ਕੌਸ਼ਲ ਨੇ, ਮੈਨੂੰ ਮੇਰੇ ਮਨ ਨੂੰ ਪ੍ਰੇਰਣਾ ਦਿੱਤੀ, ਉਸੇ ਵਿੱਚੋਂ ਮੈਨੂੰ ਆਈਡੀਆ ਆਇਆ ਕਿ ਇਹ ਕੁਝ ਕਰਨ ਵਾਲੇ ਲੋਕ ਹਨ, ਅਤੇ ਉਸੇ ਵਿੱਚੋਂ ਇਸ ਯੋਜਨਾ ਦਾ ਜਨਮ ਹੋਇਆ ਹੈ।
Your patriotism and valour have won you the affection and gratitude of our fellow citizens.
ਤੁਹਾਡੀ ਦੇਸ਼ ਭਗਤੀ ਅਤੇ ਬਹਾਦਰੀ ਸਦਕਾ ਤੁਹਾਨੂੰ ਨਾਗਰਿਕਾਂ ਵਲੋਂ ਸਤਿਕਾਰ ਅਤੇ ਪਿਆਰ ਮਿਲਿਆ ਹੈ ।
During the 1960s and 70s, the cinema full of nationalism and patriotic feelings still mesmerises the people the patriotism of the media during that time remains an ideal for the present generation.
60 ਅਤੇ 70 ਦੇ ਦਹਾਕੇ ਵਿੱਚ ਲੜਾਈ ਦੌਰਾਨ ਰਾਸ਼ਟਰ ਭਗਤੀ ਦੇ ਜਜ਼ਬੇ ਨਾਲ ਭਰਪੂਰ ਸਿਨੇਮਾ ਅੱਜ ਵੀ ਲੋਕਾਂ ਦੇ ਜ਼ਿਹਨ ਵਿੱਚ ਤਾਜ਼ਾ ਹੈ, ਉਸ ਦੌਰਾਨ ਮੀਡੀਆ ਦੀ ਦੇਸ਼ ਭਗਤੀ ਨਾਲ ਭਰਪੂਰ ਭੂਮਿਕਾ ਅੱਜ ਵੀ ਵਰਤਮਾਨ ਪੀੜ੍ਹੀ ਲਈ ਆਦਰਸ਼ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading