Advertisement - Remove

paper - Example Sentences

ਪੇਪਰ / ਪੈਪਰ
Many important industries like steel, cement, paper etc are located around the facility and will be benefitted from it.
ਇਸ ਯੂਨਿਟ ਦੇ ਨੇੜੇ ਹੀ ਇਸਪਾਤ, ਸੀਮੰਟ ਅਤੇ ਕਾਗਜ਼ (ਪੇਪਰ) ਜਿਹੇ ਮਹੱਤਵਪੂਰਨ ਉਦਯੋਗ ਸਥਿਤ ਹਨ ਜੋ ਇਸ ਸੁਵਿਧਾ ਦਾ ਲਾਭ ਪ੍ਰਾਪਤ ਕਰਨਗੇ।
The Union Cabinet chaired by the Prime Minister Shri Narendra Modi has given its approval for procurement of Voter Verifiable Paper Audit Trail (VVPAT) Units for use in the General Elections, 2019 for
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ 2019 ਦੀਆਂ ਆਮ ਚੋਣਾਂ ਵਿੱਚ ਵਰਤਣ ਲਈ ਵੋਟਰ ਵੈਰੀਫਾਈਬਲ ਪੇਪਰ ਆਡਿਟ ਟਰਾਇਲ (ਵੀਵੀਪੀਏਟੀ) ਮਸ਼ੀਨਾਂ ਖਰੀਦਣ ਦੀ ਪ੍ਰਵਾਨਗੀ ਦਿੱਤੀ ਹੈ।
When the voter presses the button against the name of the candidate of his choice on the Ballot Unit, the VVPAT unit generates a paper slip, called Ballot Slip.
ਜਦੋਂ ਵੋਟਰ ਚੋਣ ਮਸ਼ੀਨ ਵਿੱਚ ਲੱਗੇ ਹੋਏ ਉਮੀਦਵਾਰਾਂ ਦੇ ਨਾਂ ਵਿੱਚੋਂ ਆਪਣੀ ਪਸੰਦ ਦਾ ਬਟਨ ਦਬਾਉਂਦਾ ਹੈ ਤਾਂ ਵੀਵੀਪੀਏਟੀ ਮਸ਼ੀਨ ਵਿੱਚੋਂ ਕਾਗਜ਼ ਦੀ ਸਲਿੱਪ ਨਿਕਲਦੀ ਹੈ ਜਿਸ ਨੂੰ ਵੋਟਰ ਸਲਿੱਪ ਕਹਿੰਦੇ ਹਨ।
This paper slip contains the name, serial number and symbol of the chosen candidate.
ਇਸ ਵੋਟਰ ਸਲਿੱਪ ਵਿੱਚ ਚੁਣੇ ਹੋਏ ਉਮੀਦਵਾਰ ਦਾ ਨਾਂ, ਲੜੀ ਨੰਬਰ ਅਤੇ ਚੋਣ ਨਿਸ਼ਾਨ ਹੁੰਦਾ ਹੈ।
This paper slip contains the name, serial number and symbol of the chosen candidate.
ਇਸ ਵੋਟਰ ਸਲਿੱਪ ਵਿੱਚ ਚੁਣੇ ਹੋਏ ਉਮੀਦਵਾਰ ਦਾ ਨਾਂ, ਲੜੀ ਨੰਬਰ ਅਤੇ ਚੋਣ ਨਿਸ਼ਾਨ ਹੁੰਦਾ ਹੈ।
Advertisement - Remove
Wages shown on paper are much higher than the wages actually paid to you.
ਕਾਗਜ਼ ’ਤੇ ਇੱਕ ਪਗਾਰ ਹੁੰਦੀ ਹੈ ਅਤੇ ਜਦੋਂ ਹੱਥ ਵਿੱਚ ਦਿੱਤੀ ਜਾਂਦੀ ਹੈ, ਤਾਂ ਦੂਜੀ ਹੁੰਦੀ ਹੈ।
PM Modi: Today I think, before presenting the first Budget, I should have placed a White Paper in Parliament on the economic situation in the country.
ਪ੍ਰਧਾਨ ਮੰਤਰੀ ਮੋਦੀ: ਅੱਜ ਮੈਂ ਸੋਚਦਾ ਹਾਂ ਕਿ ਪਹਿਲਾ ਬਜਟ ਪੇਸ਼ ਕਰਨ ਤੋਂ ਪਹਿਲਾਂ ਮੈਨੂੰ ਸੰਸਦ ਵਿੱਚ ਦੇਸ਼ ਦੀ ਆਰਥਿਕ ਸਥਿਤੀ ਸਬੰਧੀ ਵਾਈਟ ਪੇਪਰ ਪੇਸ਼ ਕਰਨਾ ਚਾਹੀਦਾ ਸੀ।
Railways has been providing bulk cooked food with paper plates for lunch and food packets for dinner through IRCTC base kitchens, RPF resources and contribution of NGOs.
ਰੇਲਵੇ ਆਈਆਰਸੀਟੀਸੀ ਬੇਸ ਰਸੋਈਆਂ,ਆਰਪੀਐੱਫ ਸਰੋਤਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਰਾਹੀਂ ਦੁਪਹਿਰ ਦੇ ਭੋਜਨ ਲਈ ਕਾਗਜ਼ ਦੀਆਂ ਪਲੇਟਾਂ ਸਮੇਤ ਥੋਕ ‘ਚ ਪੱਕੇ-ਪਕਾਏ ਭੋਜਨ ਦੇ ਪੈਕਟ ਅਤੇ ਰਾਤ ਦੇ ਭੋਜਨ ਲਈ ਭੋਜਨ ਪੈਕਟ ਮੁਹੱਈਆ ਕਰਵਾ ਰਿਹਾ ਹੈ।
Delivery of goods in absence of Railway Receipt (RR) As far as possible, customers are being encouraged to opt for eT-RRs, so that Original paper RRs do not have to be carried to destination points for taking delivery of goods.
ਰੇਲਵੇ ਰਸੀਦ (ਆਰਆਰ) ਨਾ ਹੋਣ ਉੱਤੇ ਵੀ ਵਸਤਾਂ ਦੀ ਡਿਲਿਵਰੀ ਜਿਥੋਂ ਤੱਕ ਸੰਭਵ ਹੋਵੇ ਗਾਹਕਾਂ ਨੂੰ ਈਟੀ-ਆਰਆਰਜ਼ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਤਾਕਿ ਅਸਲੀ ਕਾਗਜ਼ ਨਾਲ ਲਿਜਾਏ ਬਿਨਾ ਹੀ ਵਸਤਾਂ ਦੀ ਡਿਲਿਵਰੀ ਲਈ ਜਾ ਸਕੇ।
Shri Raghvendra Singh said that based on discussion we will prepare policy paper and we shall discuss among ourselves and get agreement on whatever is practical and feasible.
ਸ਼੍ਰੀ ਰਾਘਵੇਂਦਰ ਸਿੰਘ ਨੇ ਕਿਹਾ ਕਿ ਵਿਚਾਰ-ਵਟਾਂਦਰੇ ਦੇ ਅਧਾਰ ‘ਤੇ ਅਸੀਂ ਨੀਤੀ ਪੇਪਰ ਤਿਆਰ ਕਰਾਂਗੇ ਅਤੇ ਅਸੀਂ ਆਪਸ ਵਿੱਚ ਵਿਚਾਰ ਕਰਾਂਗੇ ਅਤੇ ਜੋ ਵੀ ਵਿਵਹਾਰਕ ਅਤੇ ਸੰਭਵ ਹੈ ਉਸ ਉੱਤੇ ਸਹਿਮਤੀ ਪ੍ਰਾਪਤ ਕਰਾਂਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading