Advertisement - Remove

offices - Example Sentences

Popularity:
ਓਫਸਜ਼ / ਓਫਸਿਜ਼
· 9th Technical National Statistics Offices of the BRICS Offices – 13 to 15 March (Pretoria)
ਬ੍ਰਿਕਸ ਦੇ ਦਫਤਰਾਂ ਦੇ 9ਵੇਂ ਤਕਨੀਕੀ ਰਾਸ਼ਟਰੀ ਅੰਕੜਾ ਦਫਤਰਾਂ ਦੀ ਮੀਟਿੰਗ – 13 ਤੋਂ 15 ਮਾਰਚ (ਪਰਿਟੋਰੀਆ)
Modernisation of the Presses will enable them to undertake important confidential, urgent and multi-colour printing work of the Central Government Offices all over the country.
ਪ੍ਰੈਸਾਂ ਦੇ ਆਧੁਨਿਕੀਕਰਨ ਨਾਲ ਉਨ੍ਹਾਂ ਨੂੰ ਅਹਿਮ, ਗੁਪਤ ਜ਼ਰੂਰੀ ਅਤੇ ਬਹੁਰੰਗੀ ਪ੍ਰਿੰਟਿੰਗ ਦਾ ਕੰਮ ਦੇਸ਼ ਭਰ ਦੇ ਕੇਂਦਰ ਸਰਕਾਰ ਦੇ ਦਫਤਰਾਂ ਵਲੋਂ ਕਰਨ ਲਈ ਦਿੱਤਾ ਜਾਵੇਗਾ।
Modernisation of the Presses will enable them to undertake important confidential, urgent and multi-colour printing work of the Central Government Offices all over the country.
ਪ੍ਰੈਸਾਂ ਦੇ ਆਧੁਨਿਕੀਕਰਨ ਨਾਲ ਉਨ੍ਹਾਂ ਨੂੰ ਅਹਿਮ, ਗੁਪਤ ਜ਼ਰੂਰੀ ਅਤੇ ਬਹੁਰੰਗੀ ਪ੍ਰਿੰਟਿੰਗ ਦਾ ਕੰਮ ਦੇਸ਼ ਭਰ ਦੇ ਕੇਂਦਰ ਸਰਕਾਰ ਦੇ ਦਫਤਰਾਂ ਵਲੋਂ ਕਰਨ ਲਈ ਦਿੱਤਾ ਜਾਵੇਗਾ।
The beneficiaries include the employees of the Central Government offices who are eligible for General Pool Residential Accommodation (GPRA) and waiting for the maturity of their turn.
ਇਸ ਸੋਧ ਤੋਂ ਜਿਹਨਾਂ ਲੋਕਾਂ ਨੂੰ ਫਾਇਦਾ ਹੋਏਗਾ ਉਹਨਾਂ ਵਿੱਚ ਕੇਂਦਰ ਸਰਕਾਰ ਦੇ ਦਫਤਰਾਂ ਦੇ ਕਰਮਚਾਰੀ ਸ਼ਾਮਲ ਹਨ ਜੋ ‘ਆਮ ਰਿਹਾਇਸ਼ੀ ਮਕਾਨ ਸਮੂਹ’ (GPRA) ਲਈ ਯੋਗ ਹਨ ਅਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ । ਪਿੱਠ-ਭੂਮੀ: ਭਾਰਤ ਸਰਕਾਰ ਨੇ ਪੀ.ਪੀ.ਈ.
The beneficiaries include the employees of the Central Government offices who are eligible for General Pool Residential Accommodation (GPRA) and waiting for the maturity of their turn.
ਇਸ ਸੋਧ ਤੋਂ ਜਿਹਨਾਂ ਲੋਕਾਂ ਨੂੰ ਫਾਇਦਾ ਹੋਏਗਾ ਉਹਨਾਂ ਵਿੱਚ ਕੇਂਦਰ ਸਰਕਾਰ ਦੇ ਦਫਤਰਾਂ ਦੇ ਕਰਮਚਾਰੀ ਸ਼ਾਮਲ ਹਨ ਜੋ ‘ਆਮ ਰਿਹਾਇਸ਼ੀ ਮਕਾਨ ਸਮੂਹ’ (GPRA) ਲਈ ਯੋਗ ਹਨ ਅਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ।
Advertisement - Remove
Indian Post Offices Act, Provident Fund Act and National Saving Certificate Act are being amalgamated and certain additional people friendly measures are being introduced.
ਭਾਰਤੀ ਡਾਕ ਘਰ ਐਕਟ, ਪ੍ਰੌਵੀਡੈਂਟ ਫੰਡ ਐਕਟ ਅਤੇ ਰਾਸ਼ਟਰੀ ਬਜਟ ਸਰਟੀਫਿਕੇਟ ਐਕਟ ਇਕੱਠੇ ਕੀਤੇ ਜਾ ਰਹੇ ਹਨ ਅਤੇ ਕੁਝ ਵੱਖਰੇ ਲੋਕ ਹਿਤ ਉਪਾਅ ਸ਼ੁਰੂ ਕੀਤੇ ਜਾ ਰਹੇ ਹਨ।
Read More:- INPUTS FROM PIB FIELD OFFICES CovidCare App of the state of Arunachal Pradesh launched to help people under quarantine, asymptomatic positive and Covid patients.
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਕੁਆਰੰਟੀਨ ਅਧੀਨ ਲੋਕਾਂ, ਲੱਛਣੀ ਪਾਜ਼ਿਟਿਵ ਅਤੇ ਕੋਵਿਡ ਮਰੀਜ਼ਾਂ ਦੀ ਸਹਾਇਤਾ ਲਈ ਅਰੁਣਾਚਲ ਪ੍ਰਦੇਸ਼ ਰਾਜ ਦੀ ਕੋਵਿਡਕੇਅਰ ਐਪ ਲਾਂਚ।
For more details: INPUTS FROM PIB FIELD OFFICES Kerala: 4 British nationals recovered today no more foreigners under treatment now.
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਕੇਰਲ: 4 ਬ੍ਰਿਟਿਸ਼ ਨਾਗਰਿਕਾਂ ਦੀ ਸਿਹਤ ਵਿੱਚ ਅੱਜ ਸੁਧਾਰ ਹੋਇਆ; ਫਿਲਹਾਲ, ਹਾਲੇ ਕਿਸੇ ਵੀ ਵਿਦੇਸ਼ੀ ਦਾ ਇਲਾਜ ਨਹੀਂ ਹੋ ਰਿਹਾ ਹੈ।
For details, INPUTS FROM PIB FIELD OFFICES Punjab: Chief Minister has deputed six IAS officers to visit and review the procurement operations at the Mandis and submit detailed reports by April 30.
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਪੰਜਾਬ- ਮੁੱਖ ਮੰਤਰੀ ਨੇ ਛੇ ਆਈਏਐੱਸ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਖਰੀਦ ਕਾਰਜਾਂ ਦੀ ਸਮੀਖਿਆ ਕਰਨ ਅਤੇ 30 ਅਪ੍ਰੈਲ ਤੱਕ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਤੈਨਾਤ ਕੀਤਾ ਹੈ।
All the Heads of Departments or Heads of offices have been directed to ensure that while drawing up roster of staff the employees who are persons with severe disabilities may not be called for duty.
ਸਾਰੇ ਵਿਭਾਗਾਂ ਦੇ ਮੁੱਖੀਆਂ ਜਾਂ ਦਫਤਰਾਂ ਦੇ ਮੁਖੀਆਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਸਟਾਫ ਦੀ ਡਿਊਟੀ ਲਗਾਉਣ ਵੇਲੇ ਜੋ ਦਿੱਵਯਾਂਗ ਕਰਮਚਾਰੀ ਹਨ, ਉਨ੍ਹਾਂ ਨੂੰ ਡਿਊਟੀ ਤੇ ਨਾ ਸੱਦਿਆ ਜਾਵੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading