Advertisement - Remove

numerous - Example Sentences

Popularity:
Difficulty:
ਨੂਮਰਸ
Meidensha Corporation established the first JEC in power transformation and generation in 2017 followed by Mitsubishi Electric, which has established Factory Automation course in numerous Engineering Colleges across India in 2018.
ਮੇਡਿੰਸ਼ਾ ਕਾਰਪੋਰੇਸ਼ਨ ਨੇ ਪਹਿਲਾ ਜੇਈਸੀ ਪਾਵਰ ਟ੍ਰਾਂਸਫਾਰਮੇਸ਼ਨ ਐਂਡ ਜੈਨਰੇਸ਼ਨ ਵਿੱਚ 2017 ਵਿੱਚ ਸਥਾਪਿਤ ਕੀਤਾ ਅਤੇ ਉਸ ਤੋਂ ਬਾਅਦ ਮਿਤਸੁਬਿਸ਼ੀ ਇਲੈਕਟ੍ਰਿਕ ਨੇ 2018 ਵਿੱਚ ਭਾਰਤ ਦੇ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ ਵਿੱਚ ਫੈਕਟਰੀ ਆਟੋਮੇਸ਼ਨ ਕੋਰਸ ਸ਼ੁਰੂ ਕੀਤੇ।
Numerous references of voyages and expeditions of the Chola-Navy are found even today in “Sangam – literature”.
ਚੋਲ ਨੇਵੀ ਦੀ ਮੁਹਿੰਮ, ਖੋਜ ਯਾਤਰਾਵਾਂ ਦੇ ਬਹੁਤ ਸਾਰੇ ਉਦਾਹਰਣ ਸੰਗਮ-ਸਾਹਿਤ ਵਿੱਚ ਅੱਜ ਵੀ ਉਪਲੱਬਧ ਹਨ।
We have taken numerous steps which have transformative potential.
ਅਸੀਂ ਕਈ ਅਜਿਹੇ ਕਦਮ ਚੁੱਕੇ ਹਨ ਜਿਨ੍ਹਾਂ ਵਿੱਚ ਤਬਦੀਲੀ ਲਿਆਉਣ ਦੀ ਸਮਰੱਥਾ ਹੈ।
I consider myself fortunate to have got numerous opportunities to interact with Shri Ram Jethmalani Ji.
ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਸ਼੍ਰੀ ਰਾਮ ਜੇਠਮਲਾਨੀ ਜੀ ਨਾਲ ਅਣਗਿਣਤ ਅਵਸਰਾਂ 'ਤੇ ਗੱਲਬਾਤ ਦਾ ਮੌਕਾ ਮਿਲਿਆ।
The numerous steps being taken by the Government and Civil Society organisations require vast resources for which contribution from all sources, including reducing the burden of salaries on the exchequer, might be helpful.
ਸਰਕਾਰ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਦੁਆਰਾ ਉਠਾਏ ਜਾ ਰਹੇ ਅਨੇਕ ਕਦਮਾਂ ਲਈ ਵਿਸ਼ਾਲ ਸੰਸਾਧਨਾਂ ਦੀ ਜ਼ਰੂਰਤ ਹੈ ਜਿਸ ਲਈ ਖਜ਼ਾਨੇ 'ਤੇ ਤਨਖ਼ਾਹਾਂ ਦਾ ਭਾਰ ਘਟਾਉਣ ਸਮੇਤ ਸਾਰੇ ਸਰੋਤਾਂ ਦਾ ਯੋਗਦਾਨ ਮਦਦਗਾਰ ਸਿੱਧ ਹੋ ਸਕਦਾ ਹੈ।
Advertisement - Remove
All throughout India numerous farmers and agriculture labour are sweating and toiling against all adversities.
ਸਮੁੱਚੇ ਭਾਰਤ ਵਿੱਚ ਕਿਸਾਨ ਅਤੇ ਖੇਤੀਬਾੜੀ ਮਜ਼ਦੂਰ ਬਹੁਤ ਸਾਰੀਆਂ ਸਮੱਸਿਆਵਾਂ ਵਿਰੁੱਧ ਪਸੀਨਾ ਵਹਾ ਰਹੇ ਹਨ ਅਤੇ ਮਿਹਨਤ ਕਰ ਰਹੇ ਹਨ।
The Yoga at Home, Yoga with Family theme has already been adopted by numerous institutions and individuals across the country.
‘ਯੋਗ ਐਟ ਹੋਮ’ ਪਰਿਵਾਰ ਨਾਲ ਯੋਗ ਥੀਮ ਨੂੰ ਪਹਿਲਾਂ ਹੀ ਦੇਸ਼ ਭਰ ਵਿੱਚ ਅਣਗਿਣਤ ਸੰਸਥਾਨਾਂ ਅਤੇ ਲੋਕਾ ਨੇ ਅਪਣਾਇਆ ਹੈ।
Expressing satisfaction at sufficient rainfall this monsoon, Shri Rupani said that numerous check dams, ponds and other water conservation efforts of the state government in last 3 years are now yielding good results following this years good rainfall.
ਇਸ ਸਾਲ ਕਾਫੀ ਵਰਖਾ ਹੋਣ ਉੱਤੇ ਤਸੱਲੀ ਪ੍ਰਗਟਾਉਂਦੇ ਹੋਏ ਸ਼੍ਰੀ ਰੁਪਾਣੀ ਨੇ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਰਾਜ ਸਰਕਾਰ ਵੱਲੋਂ ਕਈ ਚੈੱਕ ਡੈਮ ਅਤੇ ਤਲਾਬਾਂ ਦੇ ਨਾਲ ਨਾਲ ਪਾਣੀ ਦੀ ਬੱਚਤ ਦੇ ਕਈ ਹੋਰ ਯਤਨ ਕੀਤੇ ਗਏ ਹਨ ਜਿਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
In the end, once again, I would like to congratulate you all for these numerous facilities and new development projects.
ਅੰਤ ਵਿੱਚ ਇਕ ਵਾਰ ਫਿਰ ਤੁਹਾਨੂੰ ਸਭ ਨੂੰ ਇਨ੍ਹਾਂ ਸਾਰੀਆਂ ਸੁਵਿਧਾਵਾਂ ਲਈ, ਵਿਕਾਸ ਦੇ ਨਵੇਂ-ਨਵੇਂ ਪ੍ਰੋਜੈਕਟਸ ਲਈ ਅਨੇਕ-ਅਨੇਕ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
He had made numerous attempts to establish it here but due to outdated technology, it had to be shut down.
ਉਨ੍ਹਾਂ ਨੇ ਇਸ ਨੂੰ ਇੱਥੇ ਸਥਾਪਿਤ ਕਰਨ ਲਈ ਕਈ ਯਤਨ ਕੀਤੇ ਸਨ, ਲੇਕਿਨ ਟੈਕਨੋਲੋਜੀ ਪੁਰਾਣੀ ਪੈ ਜਾਣ ਦੇ ਕਾਰਨ ਇਹ ਬੰਦ ਹੋ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading