Advertisement - Remove

morning - Example Sentences

Popularity:
Difficulty:
ਮੌਰ੍ਨਿਂਗ
This morning we witnessed a brilliant performance of the dance drama ‘Rama Hari’ based on the Ramayana at the Opening Ceremony of the ASEAN Summit.
ਅੱਜ ਸਵੇਰੇ ਅਸੀਂ ਆਸੀਆਨ ਸਿਖਰ ਸੰਮੇਲਨ ਦੀ ਸ਼ੁਰੂਆਤ ਮੌਕੇ ਨ੍ਰਿਤ ਨਾਟਕ ‘ਰਾਮ ਹਰੀ’, ਜੋ ਕਿ ਰਾਮਾਇਣ ਉੱਤੇ ਅਧਾਰਤ ਸੀ, ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵੇਖੀ।
On January 20 th , 2018, this Sanitation Campaign continued in the same vein and I’ve been told that this campaign will continue every Saturday morning till the Morna river is completely cleaned.
20 ਜਨਵਰੀ 2018 ਨੂੰ ਵੀ ਇਹ ਸਫਾਈ ਮੁਹਿੰਮ ਇਸੇ ਤਰ੍ਹਾਂ ਜਾਰੀ ਰੱਖੀ ਗਈ ਅਤੇ ਮੈਨੂੰ ਦੱਸਿਆ ਗਿਆ ਹੈ ਕਿ ਜਦੋਂ ਤੱਕ ਮੋਰਨਾ ਨਦੀ ਪੂਰੀ ਤਰ੍ਹਾਂ ਸਾਫ ਨਹੀਂ ਹੋ ਜਾਂਦੀ, ਇਹ ਮੁਹਿੰਮ ਹਰ ਸ਼ਨੀਵਾਰ ਦੀ ਸਵੇਰ ਨੂੰ ਚੱਲੇਗੀ।
The Prime Minister said, “Here are moments from my morning exercises.
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, ‘ਇਹ ਮੇਰੇ ਸਵੇਰ ਦੇ ਅਭਿਆਸਾਂ ਵਿੱਚੋਂ ਕੁਝ ਪਲ ਹਨ।
Prime Minister Narendra Modi will flag off the maiden run of the train on New Delhi-Kanpur-Allahabad-Varanasi route train tomorrow morning from the New Delhi Railway Station.
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਇਸ ਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ।
Friends, This morning we witnessed a brilliant performance of the dance drama 'Rama Hari' based on the Ramayana at the Opening Ceremony of the ASEAN Summit.
ਦੋਸਤੋ, ਅੱਜ ਸਵੇਰੇ ਅਸੀਂ ਆਸੀਆਨ ਸਿਖਰ ਸੰਮੇਲਨ ਦੀ ਸ਼ੁਰੂਆਤ ਮੌਕੇ ਨ੍ਰਿਤ ਨਾਟਕ 'ਰਾਮ ਹਰੀ', ਜੋ ਕਿ ਰਾਮਾਇਣ ਉੱਤੇ ਅਧਾਰਤ ਸੀ, ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵੇਖੀ।
Advertisement - Remove
I am grateful to you all for coming out of your houses early in the morning from far flung places.
ਆਪ ਲੋਕ ਬਹੁਤ ਸਵੇਰੇ ਹੀ ਆਪਣੇ ਘਰਾਂ ਤੋਂ ਨਿਕਲ ਕੇ ਦੂਰ-ਦੂਰ ਤੋਂ ਇੱਥੇ ਆਏ ਹੋ, ਮੈਂ ਆਪ ਸਭ ਦਾ ਧੰਨਵਾਦੀ ਹਾਂ।
The morning light spreads from here and makes the whole world energized.
ਸਵੇਰ ਦਾ ਉਜਾਲਾ ਇੱਥੋਂ ਹੋ ਕੇ ਦੁਨੀਆ ਵਿੱਚ ਫੈਲਦਾ ਹੈ ਅਤੇ ਪੂਰੀ ਦੁਨੀਆ ਨੂੰ ਊਰਜਾਵਾਨ ਬਣਾਉਂਦਾ ਹੈ ।
Friends, This morning we have a very special person with us.
ਮਿੱਤਰੋ, ਦੋਸਤੋ ਅੱਜ ਦੀ ਸਵੇਰ ਸਾਡੇ ਨਾਲ ਬਹੁਤ ਵਿਸ਼ੇਸ਼ ਵਿਅਕਤੀ ਮੌਜੂਦ ਹਨ।
Prime Minister Modi who was taking a morning stroll along the shores of Mamallapuram plogged for over 30 minutes collecting strewn plastic and garbage.
ਮਮੱਲਾਪੁਰਮ ਦੇ ਤਟ ਉੱਤੇ ਸਵੇਰ ਦੀ ਸੈਰ ਕਰਨ ਨਿਕਲੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 30 ਮਿੰਟ ਤੋਂ ਵੀ ਅਧਿਕ ਸਮੇਂ ਤੱਕ ਉੱਥੇ ਬਿਖਰੇ ਪਲਾਸਟਿਕ ਅਤੇ ਕਚਰੇ ਨੂੰ ਇਕੱਠਾ ਕੀਤਾ।
He will also call on our President and in the morning External Affairs Minister will call on the Prime Minister of Sri Lanka.
ਉਹ ਦੇਸ਼ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕਰਨਗੇ ਅਤੇ ਸਵੇਰੇ ਭਾਰਤ ਦੇ ਵਿਦੇਸ਼ ਮੰਤਰੀ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading