Advertisement - Remove

middle - Example Sentences

Popularity:
Difficulty:
ਮਿਡਲ
JECs have been initiated in select engineering colleges for training middle management engineers in the manufacturing sector.
ਜੇਈਸੀਜ਼ ਨੇ ਨਿਰਮਾਣ ਖੇਤਰ ਵਿੱਚ ਮਿਡਲ ਮੈਨੇਜਮੈਂਟ ਇੰਜੀਨੀਅਰਜ਼ ਦੀ ਟ੍ਰੇਨਿੰਗ ਲਈ ਕੁਝ ਚੋਣਵੇਂ ਕਾਲਜਾਂ ਵਿੱਚ ਪ੍ਰਬੰਧ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੈ।
Prime Minister Modi appreciated Prime Minister Sheikh Hasina’s development goals of transforming Bangladesh into a middle income country by 2021, and a developed country by 2041.
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਬੰਗਲਾਦੇਸ਼ ਨੂੰ 2021 ਤੱਕ ਦਰਮਿਆਨੀ ਆਮਦਨ ਵਾਲੇ ਦੇਸ਼ ਵਿੱਚ ਤਬਦੀਲ ਕਰਨ ਅਤੇ 2041 ਤੱਕ ਵਿਕਸਿਤ ਦੇਸ਼ ਵਿੱਚ ਤਬਦੀਲ ਕਰਨ ਦੇ ਰੱਖੇ ਗਏ ਟੀਚੇ ਦੀ ਪ੍ਰਸ਼ੰਸਾ ਕੀਤੀ।
Increasing urbanization, and a growing middle class, are resulting in an ever-growing demand for wholesome, processed food.
ਵੱਧ ਰਹੇ ਸ਼ਹਿਰੀਕਰਣ ਅਤੇ ਵੱਧ ਰਹੇ ਦਰਮਿਆਨੇ ਦਰਜੇ ਦੇ ਲੋਕਾਂ ਕਾਰਣ ਪ੍ਰੋਸੈਸਡ ਫੂਡ ਦੀ ਮੰਗ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਇਸ ਸਬੰਧ ਵਿੱਚ ਮੈਂ ਸਿਰਫ ਇੱਕ ਹੀ ਅੰਕੜਾ ਸਾਂਝਾ ਕਰਨਾ ਚਾਹੁੰਦਾ ਹਾਂ।
Increasing urbanization, and a growing middle class, are resulting in an ever-growing demand for wholesome, processed food.
ਵੱਧ ਰਹੇ ਸ਼ਹਿਰੀਕਰਣ ਅਤੇ ਵੱਧ ਰਹੇ ਦਰਮਿਆਨੇ ਦਰਜੇ ਦੇ ਲੋਕਾਂ ਕਾਰਣ ਪ੍ਰੋਸੈਸਡ ਫੂਡ ਦੀ ਮੰਗ ਵਿੱਚ ਭਾਰੀ ਵਾਧਾ ਹੋ ਰਿਹਾ ਹੈ।
We all belong to the middle class and happy comfortable families.
ਅਸੀਂ ਮੱਧ ਵਰਗੀ ਪਰਿਵਾਰ ਦੇ ਹਾਂ, ਸੁਖੀ ਪਰਿਵਾਰ ਦੇ ਹਾਂ।
Advertisement - Remove
Government has shown is commitment to provide support and give wings to the hopes and aspirations of this rising middle class.
ਅਜਿਹੇ ਸਮੇਂ ਵਿੱਚ ਇਸ ਵਧਦੀ ਮਿਡਲ ਕਲਾਸ ਦੀਆਂ ਆਸਾਂ, ਉਮੀਦਾਂ ਨੂੰ ਕੁਝ ਕਰ ਦਿਖਾਉਣ ਦੇ ਜਜ਼ਬੇ ਨੂੰ ਹੌਸਲਾ ਮਿਲੇ, ਉਸ ਨੂੰ ਸਪੋਰਟ ਮਿਲੇ, ਇਸ ਦੇ ਲਈ ਸਰਕਾਰ ਨੇ ਆਪਣੀ ਪ੍ਰਤੀਬੱਧਤਾ ਦਿਖਾਈ ਹੈ।
They belong to simple middle class or neo-middle class families.
ਉਹ ਮਿਡਲ ਕਲਾਸ ਅਤੇ ਨਿਓ ਮਿਡਲ ਕਲਾਸ ਪਰਿਵਾਰਾਂ ਵਿੱਚੋਂ ਹਨ।
Two new middle income categories have been created under the Pradhan Mantri Awaas Yojana in urban areas.
ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਸ਼ਹਿਰਾਂ ਵਿੱਚ ਇਸ ਵਰਗ ਨੂੰ ਨਵਾਂ ਘਰ ਦੇਣ ਲਈ ਦੋ ਨਵੀਆਂ ਸਕੀਮਾਂ ਬਣਾਈਆਂ ਗਈਆਂ ਹਨ।
In addition to this, another scheme is being put in place for the neo middle and middle class in rural areas.
ਪਿੰਡਾਂ ਦੇ ਹੇਠਲੇ ਮੱਧ ਵਰਗ ਅਤੇ ਮੱਧ ਵਰਗ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ।
The famous re-counting minister, who took pride in treating people badly, insulting the middle class, he has to now apply for a family pack for bail just like his party’s First Family.
ਪ੍ਰਸਿੱਧ ਮੁੜ ਗਿਣਤੀ ਕਰਨ ਵਾਲੇ ਮੰਤਰੀ ਜਿਸ ਨੇ ਲੋਕਾਂ ਨਾਲ ਦੁਰਵਿਵਹਾਰ ਕਰਨ ਵਿੱਚ ਮਾਣ ਮਹਿਸੂਸ ਕੀਤਾ, ਮੱਧਵਰਗ ਦੀ ਬੇਇਜ਼ਤੀ ਕੀਤੀ, ਹੁਣ ਉਸਨੂੰ ਆਪਣੀ ਪਾਰਟੀ ਦੇ ਪਹਿਲੇ ਪਰਿਵਾਰ ਦੀ ਪਾਰਟੀ ਵਾਂਗ ਜ਼ਮਾਨਤ ਲਈ ਪਰਿਵਾਰਕ ਪੈਕ ਲਈ ਅਰਜ਼ੀ ਦੇਣੀ ਪੈਣੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading