Advertisement - Remove

mechanical - Example Sentences

ਮਕੈਨਿਕਲ
5. Memorandum on Student Exchange between Hiroshima University, Japan and CSIR-Central Mechanical Engineering Research Institute (CSIR-CMERI) (January 2018).
5. ਹੀਰੋਸ਼ੀਮਾ ਯੂਨੀਵਰਸਿਟੀ ਜਪਾਨ ਅਤੇ ਸੀਐੱਸਆਈਆਰ-ਸੈਂਟਰਲ ਮੈਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਸਆਈਆਰ-ਸੀਐੱਮਈਆਰਆਈ) ਵਿੱਚ ਵਿਦਿਆਰਥੀਆਂ ਦੇ ਵਟਾਂਦਰੇ ਬਾਰੇ ਮੈਮੋਰੰਡਮ (ਜਨਵਰੀ, 2018)।
b) owners of vessels to compulsorily take insurance of crew engaged on vessels including fishing, sailing without mechanical means of propulsion and whose net tonnage is less than 15; and
ii) ਸਮੁੰਦਰੀ ਜਹਾਜ਼ਾਂ ਦੇ ਮਾਲਕਾਂ ਨੂੰ ਲਾਜ਼ਮੀ ਤੌਰ ਉੱਤੇ ਮੱਛੀਆਂ ਫੜਨ ਵਾਲਿਆਂ ਸਮੇਤ ਜਹਾਜ਼ ਉੱਤੇ ਮੌਜੂਦ ਅਮਲੇ ਦੇ ਹੋਰ ਸਾਰੇ ਕਰਮਚਾਰੀਆਂ ਦਾ ਬੀਮਾ ਲੈਣਾ ਹੋਵੇਗਾ; ਜੋ ਪ੍ਰੋਪਲਸ਼ਨ ਦੇ ਮਕੈਨੀਕਲ ਸਾਧਨਾਂ ਤੋਂ ਬਿਨਾ ਸਮੁੰਦਰ ਵਿੱਚ ਜਾ ਰਹੇ ਹਨ ਅਤੇ ਜਿਨ੍ਹਾਂ ਦੀ ਕੁੱਲ ਟਨੇਜ 15 ਤੋਂ ਘੱਟ ਹੈ; ਅਤੇ
The Fe-Mn alloy produced at ARCI exhibited 99 density with impressive mechanical properties and behaved as a nonmagnetic material even under a strong magnetic field of 20 Tesla.
ਏਆਰਸੀਆਈ ਵਿਖੇ ਤਿਆਰ ਐੱਫ਼ਈ - ਐੱਮਐੱਨ ਮਿਸ਼ਰਣ ਨੇ ਪ੍ਰਭਾਵਸ਼ਾਲੀ ਮਕੈਨੀਕਲ ਵਿਸ਼ੇਸ਼ਤਾਵਾਂ ਦੇ ਨਾਲ 99% ਘਣਤਾ ਪ੍ਰਦਰਸ਼ਿਤ ਕੀਤੀ ਅਤੇ 20 ਟੈਸਲਾ ਦੇ ਇੱਕ ਮਜ਼ਬੂਤ ਚੁੰਬਕੀ ਖੇਤਰ ਵਿੱਚ ਵੀ ਇੱਕ ਗ਼ੈਰ-ਚੁੰਬਕੀ ਸਮੱਗਰੀ ਵਜੋਂ ਵਿਵਹਾਰ ਕੀਤਾ।
His research experiment had predicted that vegetable oil is going to replace fossil fuels in the next century to fuel different mechanical engines.
ਉਨ੍ਹਾਂ ਦੇ ਖੋਜ ਪ੍ਰਯੋਗਾਂ ਨੇ ਇਹ ਭਵਿੱਖਵਾਣੀ ਕਰ ਦਿੱਤੀ ਸੀ ਕਿ ਵਨਸਪਤੀ ਤੇਲ ਅਗਲੀ ਸ਼ਤਾਬਦੀ ਵਿੱਚ ਵਿਭਿੰਨ ਮਸ਼ੀਨੀ ਇੰਜਣਾਂ ਦੇ ਈਂਧਣ ਲਈ ਜੀਵਾਸ਼ਮ ਈਂਧਣਾਂ ਦਾ ਸਥਾਨ ਲਵੇਗਾ।
In addition, CSIR-CMERI developed a Mechanical Ventilator with integrated oxygen enrichment unit which has the potential to transform medical care facilities nation-wide owing to the cost-effectiveness of the device.
ਇਸ ਦੇ ਇਲਾਵਾ, ਸੀਐੱਸਆਈਆਰ-ਸੀਐੱਮਈਆਰਆਈ ਨੇ ਏਕੀਕ੍ਰਿਤ ਆਕਸੀਜਨ ਸੰਵਰਧਨ ਇਕਾਈ ਦੇ ਨਾਲ ਇੱਕ ਮਕੈਨੀਕਲ ਵੈਂਟੀਲੇਟਰ ਵਿਕਸਿਤ ਕੀਤਾ ਹੈ ਜੋ ਉਪਕਰਣ ਦੀ ਲਾਗਤ-ਪ੍ਰਭਾਵਸ਼ੀਲਤਾ ਕਾਰਨ ਮੈਡੀਕਲ ਦੇਖਭਾਲ਼ ਸੁਵਿਧਾਵਾਂ ਨੂੰ ਰਾਸ਼ਟਰ ਪੱਧਰ ’ਤੇ ਵਿਆਪਕ ਰੂਪ ਨਾਲ ਬਦਲਣ ਦੀ ਸਮਰੱਥਾ ਰੱਖਦਾ ਹੈ।
Advertisement - Remove
Professor, Department of Mechanical Engineering, IUST, Dr.
ਪ੍ਰੋਫੈਸਰ ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਆਈਯੂਐੱਸਟੀ ਡਾ.
Scientists at CMERI have also developed a few other customized technologies, including Disinfection Walkway, Road Sanitizer Unit, Face Mask, Mechanical Ventilator and Hospital Waste Management Facility.
ਸੀਐੱਮਈਆਰਆਈ ਦੇ ਵਿਗਿਆਨੀਆਂ ਨੇ ਕਈ ਹੋਰ ਅਨਕੂਲਤ ਟੈਕਨੋਲੋਜੀਆਂ ਵਿਕਸਿਤ ਕੀਤੀਆਂ ਹਨ ਜਿਨ੍ਹਾਂ ਵਿੱਚ ਡਿਸਇਨਫੈਕਸ਼ਨ ਵਾਕਵੇ, ਰੋਡ ਸੈਨੇਟਾਈਜ਼ਰ ਯੂਨਿਟ, ਫੇਸ ਮਾਸਕ, ਮਕੈਨੀਕਲ ਵੈਂਟੀਲੇਟਰ ਅਤੇ ਹਸਪਤਾਲ ਲਈ ਕਚਰਾ ਪ੍ਰਬੰਧਨ ਸੁਵਿਧਾਵਾਂ ਦਾ ਪ੍ਰਬੰਧਨ ਸ਼ਾਮਲ ਹਨ।
Swachh Bharat is indeed the first step towards Swasth Bharat. Addressing the gathering Shri Puri said, Our Ministry has consistently made efforts to devise efficient systems, processes and technologies for mechanical cleaning of sewer and septic tanks.
ਸਵੱਛ ਭਾਰਤ ਸਚਮੁੱਚ ਹੀ ਸਵਸਥ ਭਾਰਤ ਵੱਲ ਪਹਿਲਾ ਕਦਮ ਹੈ।'' ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪੁਰੀ ਨੇ ਕਿਹਾ, ''ਸਾਡੇ ਮੰਤਰਾਲਾ ਨੇ ਲਗਾਤਾਰ ਯਤਨ ਕੀਤੇ ਹਨ ਕਿ ਕੁਸ਼ਲ ਪ੍ਰਣਾਲੀਆਂ, ਢੰਗ-ਤਰੀਕਿਆਂ ਅਤੇ ਟੈਕਨੋਲੋਜੀਆਂ ਦੀ ਖੋਜ ਕੀਤੀ ਜਾਵੇ ਜੋ ਕਿ ਸੀਵਰ ਅਤੇ ਸੈਪਟਿਕ ਟੈਂਕਾਂ ਦੀ ਮਕੈਨੀਕਲ ਸਫ਼ਾਈ ਵਿੱਚ ਸਹਾਈ ਸਿੱਧ ਹੋਣ।
The ultra-thin (less than a nm thick) nature of these Van der Waals materials bestows them with extraordinary optical and electronic properties along with high mechanical flexibility.
ਇਸ ਵੈਨ ਡੇਰ ਵਾਲਸ ਸਮੱਗਰੀ ਦੀ ਅਲਟਰਾ-ਪਤਲੀ (ਇਕ ਐੱਨਐੱਮ ਤੋਂ ਘੱਟ ਮੋਟਾਈ) ਪ੍ਰਕਿਰਤੀ ਉਸ ਨੂੰ ਉੱਚ ਮਕੈਨੀਕਲ ਲਚਕਤਾ ਦੇ ਨਾਲ ਅਸਾਧਾਰਣ ਆਪਟੀਕਲ ਅਤੇ ਇਲੈਕਟ੍ਰੌਨਿਕਸ ਵਿਸ਼ੇਸ਼ਤਾਵਾਂ ਪ੍ਰਦਾਨ ਕਰਦੀ ਹੈ।
The iSFH has proved to be an effective insulin delivery tool for diabetic patients with excellent mechanical strength, biocompatibility, encapsulation, storage, and demonstration of its sustained delivery of active insulin in the diabetic animal.
ਆਈਐੱਸਐੱਫ਼ਐੱਚ ਸ਼ੂਗਰ ਰੋਗੀਆਂ ਲਈ ਪ੍ਰਭਾਵਸ਼ਾਲੀ ਇਨਸੁਲਿਨ ਡਿਲਿਵਰੀ ਸਾਧਨ ਸਾਬਤ ਹੋਇਆ ਹੈ। ਕਿਉਂਕਿ ਇਸ ਨੇ ਸ਼ੂਗਰ ਵਾਲੇ ਜਾਨਵਰਾਂ ਵਿੱਚ ਸ਼ਾਨਦਾਰ ਮਕੈਨੀਕਲ ਤਾਕਤ, ਬਾਇਓਕੰਪੈਟੇਬਿਲਟੀ, ਇਨਕੈਪਸੁਲੇਸ਼ਨ, ਸਟੋਰੇਜ ਅਤੇ ਐਕਟਿਵ ਇਨਸੁਲਿਨ ਦੀ ਲੰਬੀ ਡਿਲਿਵਰੀ ਦਾ ਪ੍ਰਦਰਸ਼ਨ ਕੀਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading