Advertisement - Remove

materials - Example Sentences

Popularity:
ਮਟਿਰੀਅਲ੍ਜ਼
The purpose of this MoU is development of joint projects between the two institutes; joint organization of academic and scientific activities, and; exchange of staff, students and materials of common interest.
ਇਸ ਸਹਿਮਤੀ ਪੱਤਰ ਦਾ ਉਦੇਸ਼ ਦੋਹਾਂ ਸੰਸਥਾਨਾਮ ਵਿੱਚ ਸਾਂਝੇ ਪ੍ਰਾਜੈਕਟਾਂ ਨੂੰ ਵਿਕਸਿਤ ਕਰਨਾ, ਵਿੱਦਿਅਕ ਅਤੇ ਵਿਗਿਆਨਕ ਸਰਗਰਮੀਆਂ ਦਾ ਸਾਂਝਾ ਪ੍ਰਬੰਧ ਕਰਨਾ ਅਤੇ ਸਾਂਝੇ ਹਿੱਤ ਵਾਲੇ ਸਟਾਫ, ਵਿਦਿਆਰਥੀਆਂ ਅਤੇ ਸਮਾਨ ਦਾ ਵਟਾਂਦਰਾ ਕਰਨਾ ਸ਼ਾਮਿਲ ਹੈ।.
Foundation Conference of BRICS Centre for Materials Science and Nanotechnology 109.
ਸਮੱਗਰੀ ਵਿਗਿਆਨ ਅਤੇ ਨੈਨੋ ਤਕਨਾਲੋਜੀ ਲਈ ਬ੍ਰਿਕਸ ਕੇਂਦਰ ਦੀ ਸਥਾਪਨਾ ਕਾਨਫਰੰਸ
(d) exchange of publications, reports and various public materials related to Public Administration and Governance Reforms, which are published by the Sides;
(4) ਪ੍ਰਕਾਸ਼ਨਾਵਾਂ ਦਾ ਅਦਾਨ-ਪ੍ਰਦਾਨ, ਰਿਪੋਰਟ ਅਤੇ ਲੋਕ ਪ੍ਰਸ਼ਾਸਨ ਅਤੇ ਸ਼ਾਸਨ ਸੁਧਾਰ ਨਾਲ ਸਬੰਧਤ ਵਿਭਿੰਨ ਜਨਤਕ ਸਮੱਗਰੀਆਂ ਦਾ ਅਦਾਨ-ਪ੍ਰਦਾਨ ਜਿਹੜੀਆਂ ਸਬੰਧਤ ਪੱਖਾਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ
Efforts are also made to use local materials in house construction.
ਮਕਾਨਾਂ ਦੀ ਉਸਾਰੀ ਵਿੱਚ ਸਥਾਨਕ ਸਮੱਗਰੀਆਂ ਦੀ ਵਰਤੋਂ ਕਰਨ ਦਾ ਵੀ ਯਤਨ ਕੀਤਾ ਜਾਂਦਾ ਹੈ ।
The use of non-conventional materials such as waste plastic, cold mix, geo-textiles, fly ash, iron and copper slag is being pushed aggressively.
ਗ਼ੈਰ-ਰਵਾਇਤੀ ਸਮੱਗਰੀਆਂ ਜਿਵੇਂ ਕਿ ਪੁਰਾਣਾ ਪਲਾਸਟਿਕ, ਕੋਲਡ ਮਿਕਸ, ਜਿਓ-ਟੈਕਸਟਾਈਲਜ਼, ਫ਼ਲਾਈ ਐਸ਼, ਲੋਹਾ ਤੇ ਤਾਂਬੇ ਦੀ ਸਲੈਗ ਦੀ ਵਰਤੋਂ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ।
Advertisement - Remove
The use of non-conventional materials such as waste plastic, cold mix, geo-textiles, fly ash, iron and copper slag is being pushed aggressively.
ਗ਼ੈਰ-ਰਵਾਇਤੀ ਸਮੱਗਰੀਆਂ ਜਿਵੇਂ ਕਿ ਪੁਰਾਣਾ ਪਲਾਸਟਿਕ, ਕੋਲਡ ਮਿਕਸ, ਜਿਓ-ਟੈਕਸਟਾਈਲਜ਼, ਫ਼ਲਾਈ ਐਸ਼, ਲੋਹਾ ਤੇ ਤਾਂਬੇ ਦੀ ਸਲੈਗ ਦੀ ਵਰਤੋਂ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ।
Piezoelectricity in 2D materials was first predicted theoretically in 2012 and later observed and confirmed experimentally in monolayer in 2014.
2ਡੀ ਸਮਾਨ ਵਿੱਚ ਪਾਈਜ਼ੋਇਲੈਕਟ੍ਰੀਸਿਟੀ ਦੀ ਵਰਤੋਂ ਦੀ ਪਹਿਲੀ ਵਾਰੀ ਭਵਿੱਖਬਾਣੀ 2012 ਵਿੱਚ ਸਿਧਾਂਤਕ ਤੌਰ ਤੇ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸ ਦੀ ਵਰਤੋਂ ਤਜਰਬਾਤੀ ਤੌਰ ਤੇ ਮੋਨੋਲੇਅਰ ਵਿੱਚ 2014 ਵਿੱਚ ਕੀਤੀ ਗਈ ਸੀ।
Himachal Pradesh Government had approached BRO to expedite the snow clearance to facilitate return of farmers for starting cultivation and movement of essential supplies and to bring relief materials to Lahaul Valley in wake of COVID-19.
ਹਿਮਾਚਲ ਪ੍ਰਦੇਸ਼ ਸਰਕਾਰ ਨੇ ਬੀਆਰਓ ਤੱਕ ਪਹੁੰਚ ਕਰ ਕੇ ਬਰਫ਼ ਨੂੰ ਛੇਤੀ ਤੋਂ ਛੇਤੀ ਸਾਫ਼ ਕਰਨ ਲਈ ਕਿਹਾ ਸੀ, ਤਾਂ ਜੋ ਕਿਸਾਨ ਕਾਸ਼ਤਕਾਰੀ ਲਈ ਪਰਤ ਸਕਣ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਆਵਾਜਾਈ ਸ਼ੁਰੂ ਹੋ ਸਕੇ ਅਤੇ ਕੋਵਿਡ19 ਦੇ ਮੱਦੇਨਜ਼ਰ ਲਾਹੌਲ ਵਾਦੀ ’ਚ ਰਾਹਤ ਸਮੱਗਰੀਆਂ ਪੁੱਜ ਸਕਣ।
The Chitra UV Based Facemask Disposal Bin can decontaminate used materials like facemask and help break the infection chain, specially in hospitals.
ਚਿਤ੍ਰ ਯੂਵੀ ਅਧਾਰਿਤ ਫੇਸ ਮਾਸਕ ਡਿਸਪੋਜ਼ਲ ਬਿਨ ਵਰਤੇ ਗਏ ਫੇਸਮਾਸਕ ਜਿਹੀਆਂ ਵਰਤੀਆਂ ਜਾਂਦੀਆਂ ਸਮੱਗਰੀਆਂ ਰੋਗਾਣਮੁਕਤ ਕਰ ਸਕਦੀ ਹੈ ਅਤੇ ਖ਼ਾਸ ਕਰਕੇ ਹਸਪਤਾਲਾਂ ਵਿੱਚ ਲਾਗ ਦੀ ਲੜੀ ਨੂੰ ਤੋੜਨ ਵਿੱਚ ਸਹਾਇਤਾ ਕਰ ਸਕਦੀ ਹੈ।
Lodhas group has also been working with recently discovered flat two-dimensional materials analogous to graphene.
ਲੋਢਾ ਦੇ ਗਰੁੱਪ ਗ੍ਰੇਫਿਨ ਦੇ ਅਨੁਕੂਲ ਹਾਲ ਹੀ ਵਿੱਚ ਲੱਭੀਆਂ ਗਈਆਂ "ਫਲੈਟ" ਦੋ-ਆਯਾਮੀ ਸਮੱਗਰੀਆਂ ਦੇ ਨਾਲ ਵੀ ਕੰਮ ਕਰ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading