Advertisement - Remove

lost - Example Sentences

Popularity:
Difficulty:
ਲੌਸ੍ਟ
The loot of public money has been stopped and 85 percent of the lost money has been made available and transferred directly into the bank accounts of the beneficiaries.
ਜਨਤਕਰਕਮ ਦੀ ਲੁੱਟ ਰੋਕ ਦਿੱਤੀ ਗਈ ਹੈ ਅਤੇ 85% ਲਾਪਤਾ ਰਕਮ ਉਪਲੱਬਧ ਕਰਵਾਈ ਗਈ ਹੈ ਅਤੇ ਸਿੱਧੇ ਲਾਭਾਰਥੀਆਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਹੈ ।
“My thoughts are with all those who have lost their loved ones in the tragic earthquake that has affected parts of Iran and Iraq.
ਪ੍ਰਧਾਨ ਮੰਤਰੀ ਨੇ ਕਿਹਾ, “ਮੇਰੇ ਵਿਚਾਰ ਉਨ੍ਹਾਂ ਸਾਰਿਆਂ ਨਾਲ ਹਨ ਜਿਨ੍ਹਾਂ ਨੇ ਇਰਾਨ ਅਤੇ ਇਰਾਕ ਦੇ ਕੁਝ ਹਿੱਸਿਆਂ ਵਿੱਚ ਆਏ ਦੁਖਾਂਤਕ ਭੁਚਾਲ ‘ਚ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ।
We have lost a widely respected public figure whose service to society will always be remembered.
ਅਸੀਂ ਇੱਕ ਹਰਮਨਪਿਆਰੀ ਸ਼ਖ਼ਸੀਅਤ ਨੂੰ ਗਵਾ ਲਿਆ ਹੈ ਜਿਨ੍ਹਾਂ ਦੀ ਸਮਾਜ ਲਈ ਕੀਤੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
We have lost a widely respected public figure whose service to society will always be remembered.
ਅਸੀਂ ਇੱਕ ਹਰਮਨਪਿਆਰੀ ਸ਼ਖ਼ਸੀਅਤ ਨੂੰ ਗਵਾ ਲਿਆ ਹੈ ਜਿਨ੍ਹਾਂ ਦੀ ਸਮਾਜ ਲਈ ਕੀਤੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
The Prime Minister, Shri Narendra Modi has paid tributes to those who lost their lives in the gruesome 26/11 terror attacks in Mumbai.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਵਿੱਚ ਹੋਏ 26/11 ਦੇ ਭਿਆਨਕ ਆਤੰਕੀ ਹਮਲਿਆਂ ‘ਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ।
Advertisement - Remove
“My thoughts are with those who lost their loved ones in the tragic bus accident in Himachal Pradesh.
ਪ੍ਰਧਾਨ ਮੰਤਰੀ ਨੇ ਕਿਹਾ, “ਮੇਰੇ ਵਿਚਾਰ ਉਨ੍ਹਾਂ ਲੋਕਾਂ ਨਾਲ ਹਨ ਜਿਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਦੁਖਦਾਈ ਬੱਸ ਹਾਦਸੇ ਵਿੱਚ ਆਪਣੇ ਨਜ਼ਦੀਕੀ ਪਿਆਰਿਆਂ ਨੂੰ ਗੁਆ ਦਿੱਤਾ ਹੈ।
In his death, people of Tamil Nadu have lost their popular leader.
ਉਨ੍ਹਾਂ ਦੇ ਦਿਹਾਂਤ ਨਾਲ ਤਮਿਲਨਾਡੂ ਦੀ ਜਨਤਾ ਨੇ ਆਪਣਾ ਲੋਕਪ੍ਰਿਅ ਨੇਤਾ ਗੁਆ ਦਿੱਤਾ ਹੈ।
“My thoughts are with those who lost their loved ones due to the derailment of Jagdalpur-Bhubaneswar Express.
ਪ੍ਰਧਾਨ ਮੰਤਰੀ ਨੇ ਕਿਹਾ,”ਮੇਰੀ ਹਮਦਰਦੀ ਉਨ੍ਹਾਂ ਸਾਰੇ ਲੋਕਾਂ ਨਾਲ ਹੈ, ਜਿਨ੍ਹਾਂ ਨੇ ਜਗਦਲਪੁਰ-ਭੂਬਨੇਸ਼ਵਰ ਐਕਸਪ੍ਰੈੱਸ ਰੇਲ-ਗੱਡੀ ਦੇ ਲੀਹੋਂ ਲੱਥਣ ਕਾਰਨ ਆਪਣੇ ਪਿਆਰਿਆਂ ਨੂੰ ਗੁਆਇਆ ਹੈ।
“Tributes to those who lost their lives in the gruesome 26/11 terror attacks in Mumbai.
ਪ੍ਰਧਾਨ ਮੰਤਰੀ ਨੇ ਕਿਹਾ, “ਮੁੰਬਈ ਵਿੱਚ ਹੋਏ 26/11 ਦੇ ਭਿਆਨਕ ਆਤੰਕੀ ਹਮਲਿਆਂ ‘ਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀਆਂ।
In her passing away, the country has lost a veteran and distinguished leader, affectionately called “Amma”.
ਉਨ੍ਹਾਂ ਦੇ ਅਕਾਲ ਚਲਾਣੇ ਨਾਲ ਦੇਸ਼ ਦਾ ਇੱਕ ਸੀਨੀਅਰ ਅਤੇ ਮਹਾਨ ਨੇਤਾ ਖੋ ਗਿਆ ਹੈ, ਜਿਨ੍ਹਾਂ ਨੂੰ ਪਿਆਰ ਨਾਲ ‘ਅੰਮਾ’ ਕਿਹਾ ਜਾਂਦਾ ਸੀ।”
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading