Advertisement - Remove

loading - Example Sentences

Popularity:
ਲੋਡਿਂਗ
The fastest loading and unloading of steamers at sea ports is happening now.
ਸਮੁੰਦਰੀ ਬੰਦਰਗਾਹਾਂ ਉੱਤੇ ਸਟੀਮਰਾਂ ‘ਚ ਸਭ ਤੋਂ ਵੱਧ ਤੇਜ਼ ਰਫ਼ਤਾਰ ਨਾਲ ਮਾਲ ਦੀ ਲਦਵਾਈ ਤੇ ਲੁਹਾਈ ਇਸੇ ਵਰ੍ਹੇ ਤੋਂ ਹੋਣ ਲੱਗੀ ਹੈ।
Tariff rationalization measures including providing flexibility to the developers to determine tariff by back loading of tariff after increasing project life to 40 years, increasing debt repayment period to 18 years and introducing escalating tariff of 2%;
ਪ੍ਰੋਜੈਕਟ ਕਾਲ ਨੂੰ 40 ਸਾਲ ਤੱਕ ਵਧਾਉਣ ਦੇ ਬਾਅਦ ਬੈਕ ਲੋਡਿੰਗ ਰਾਹੀਂਟੈਰਿਫ਼ ਨਿਰਧਾਰਿਤ ਕਰਨ ਲਈ ਡਿਵੈਲਪਰਾਂ ਨੂੰ ਲਚੀਲਾਪਣ ਪ੍ਰਦਾਨ ਕਰਨ, ਕਰਜ਼ਾ ਭੁਗਤਾਨ ਦੀ ਮਿਆਦ ਨੂੰ 18 ਸਾਲ ਤੱਕ ਵਧਾਉਣ ਅਤੇ 2 ਪ੍ਰਤੀਸ਼ਤਟੈਰਿਫ ਵਧਾਉਣ ਸਹਿਤ ਟੈਰਿਫ ਨੂੰ ਤਰਕਸੰਗਤ ਬਣਾਉਣਾ ।
Coal loading of Coal India has increased from 195 rakes per day in 2014-15 to 230 rakes per day in 2017-18.
ਕੋਲ ਇੰਡੀਆ ਦੀ ਕੋਲਾ ਲੋਡਿੰਗ 2014-15 ਦੇ 195 ਰੈਕ ਪ੍ਰਤੀ ਦਿਨ ਤੋਂ ਵਧ ਕੇ 2017-18 ਵਿੱਚ 230 ਰੈਕ ਪ੍ਰਤੀ ਦਿਨ ਹੋ ਗਈ ਹੈ।
On an average, FCI is loading and unloading about 3 Lakh Metric Tonnes (about 60 Lakhs bags of 50 Kg each) every day since the start of lockdown, which is almost double its normal average.
3. ਐੱਨਐੱਸਟੀਆਈ (ਡਬਲਿਊ), ਕਾਲੀਕਟ ਦੇ 46 ਕਮਰੇ, 16 ਟੌਇਲਟ ਅਤੇ 14 ਬਾਥਰੂਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਲਈ ਤਿਆਰ।
This operation would involve about two lakh truck trips and loading and unloading operation over a period of 4 weeks.
ਇਸ ਕਾਰਵਾਈ ਵਿੱਚ 4 ਹਫ਼ਤਿਆਂ ਦੀ ਮਿਆਦ ਵਿੱਚ ਲਗਭਗ ਦੋ ਲੱਖ ਟਰੱਕ ਯਾਤਰਾਵਾਂ ਅਤੇ ਲੋਡਿੰਗ ਅਤੇ ਅਨਲੋਡਿੰਗ ਕਾਰਵਾਈ ਸ਼ਾਮਲ ਹੋਵੇਗੀ।
Advertisement - Remove
In such areas, availability of trucks and labor for loading and unloading has been a huge problem.
ਅਜਿਹੇ ਖੇਤਰਾਂ ਵਿੱਚ, ਲੋਡਿੰਗ ਅਤੇ ਅਨਲੋਡਿੰਗ ਲਈ ਟਰੱਕਾਂ ਅਤੇ ਲੇਬਰ ਦੀ ਉਪਲਬਧਤਾ ਇੱਕ ਵੱਡੀ ਸਮੱਸਿਆ ਰਹੀ ਹੈ।
As loading and unloading of fertilizers are in full swing at fertilizer plants, railway stations and ports, no compromise is made with precautions to avoid COVID-19.
ਖਾਦ ਪਲਾਂਟਾਂ,ਰੇਲਵੇ ਸਟੇਸ਼ਨਾਂ ਅਤੇ ਬੰਦਰਗਾਹਾਂ 'ਤੇ ਖਾਦਾਂ ਦੀ ਲਦਾਈ ਅਤੇ ਲੁਹਾਈ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਇਸ ਲਈ ਇਸ ਦੌਰਾਨ ਕੋਵਿਡ-19 ਸੰਕ੍ਰਮਣ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆ ਹਨ।
The aspects related to increasing the efficient and environmentally sound first mile connectivity for coal transport from mines to railway sliding, automatic loading on rail wagons, coal gasification and liquification, coal bed methane exploration were also discussed for potential reforms.
ਸੰਭਾਵੀ ਸੁਧਾਰਾਂ ਲਈ ਖਾਣਾਂ ਤੋਂ ਰੇਲਵੇ ਸਲਾਈਡਿੰਗ ਤੱਕ ਕੋਲੇ ਦੀ ਆਵਾਜਾਈ ਲਈ ਪਹਿਲੇ ਮੀਲ ਦੀ ਕਨੈਕਟੀਵਿਟੀ ਨੂੰ ਕਾਰਜਕੁਸ਼ਲ ਤੇ ਵਾਤਾਵਰਣਕ ਪੱਖੋਂ ਵਧਾਉਣ, ਰੇਲ ਵੈਗਨਾਂ ਉੱਤੇ ਆਟੋਮੈਟਿਕ ਲਦਾਈ, ਕੋਲ ਗੈਸੀਫ਼ਿਕੇਸ਼ਨ ਤੇ ਲਿਕੁਈਫ਼ਿਕੇਸ਼ਨ, ਕੋਲ ਬੈੱਡ ਮੀਥੇਨ ਖੋਜ ਨਾਲ ਸਬੰਧਿਤ ਪੱਖਾਂ ਉੱਤੇ ਵੀ ਵਿਚਾਰਵਟਾਂਦਰਾ ਕੀਤਾ ਗਿਆ।
It will also help monitor coal stocks and availability of coal at sidings, keep a tab on placement of rakes and loading at railway sidings and ensure accountability.
ਇਹ ਕੋਲਾ ਭੰਡਾਰਾਂ ਅਤੇ ਸਾਈਡਿੰਗਜ਼ ’ਤੇ ਕੋਲੇ ਦੀ ਉਪਲਬਧਤਾ ਦੀ ਨਿਗਰਾਨੀ ਵਿੱਚ ਸਹਾਇਤਾ ਕਰੇਗਾ। ਇਸ ਤੋਂ ਇਲਾਵਾ, ਇਹ ਰੇਲਵੇ ਸਾਈਡਿੰਗਾਂ ਵਿੱਚ ਰੇਕਸ ਦੀ ਸਥਾਪਨਾ ਅਤੇ ਲੋਡਿੰਗ ’ਤੇ ਨਜ਼ਰ ਰੱਖੇਗਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਏਗਾ।
On 27 July 2020 the freight loading was 3.13 MT which is higher than last year for the same date.
27 ਜੁਲਾਈ 2020 ਨੂੰ ਮਾਲ ਲੋਡਿੰਗ 3.13 ਮੀਟਰਕ ਟਨ ਸੀ ਜੋ ਕਿ ਪਿਛਲੇ ਸਾਲ ਦੀ ਇਸੇ ਤਰੀਕ ਨਾਲੋਂ ਵਧੇਰੇ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading