Advertisement - Remove

loaded - Example Sentences

Popularity:
Difficulty:
ਲੋਡਡ / ਲੋਡਿਡ / ਲੋਡਿਡ
Another 63 rakes to carry approximately 1.76 Lakh MT foodgrain are being loaded today.
ਲਗਭਗ 1.76 ਲੱਖ ਮੀਟ੍ਰਿਕ ਟਨ ਅਨਾਜ ਦੇ 63 ਹੋਰ ਰੇਕਾਂ ਅੱਜ ਲੋਡ ਕੀਤੀਆਂ ਜਾ ਰਹੀਆਂ ਹਨ।
From 01.04.2020 to 22.04.2020, the total food grains loaded and transported by Indian Railways was 4.58 million tonnes as compared to 1.82 million tonnes in the corresponding period last year.
1 ਅਪ੍ਰੈਲ 2020 ਤੋਂ 22 ਅਪ੍ਰੈਲ 2020 ਤੱਕ ਭਾਰਤੀ ਰੇਲਵੇ ਵੱਲੋਂ ਕੁੱਲ 45.80 ਲੱਖ ਟਨ ਅਨਾਜ ਦੀ ਢੋਆਢੁਆਈ ਕੀਤੀ ਗਈ ਸੀ; ਜਦ ਕਿ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ 18.20 ਲੱਖ ਟਨ ਅਨਾਜ ਦੀ ਢੋਆਢੁਆਈ ਹੋਈ ਸੀ।
During last 12 days from 23rd March to 3rd April 2020, Railways loaded and carried 250020 wagons of coal, and 17742 wagons of petroleum products (One wagon contains 58-60 ton consignment).
23 ਮਾਰਚ ਤੋਂ 3 ਅਪ੍ਰੈਲ 2020 ਤੱਕ ਪਿਛਲੇ 12 ਦਿਨਾਂ ਦੌਰਾਨ ਰੇਲਵੇ ਨੇ ਕੋਲੇ ਦੀਆਂ 250020 ਵੈਗਨਾਂ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ 17742 ਵੈਗਨਾਂ (ਇੱਕ ਵੈਗਨ ’ਚ 5860 ਟਨ ਦੀ ਖੇਪ ਮੌਜੂਦ ਹੁੰਦੀ ਹੈ) ਦੀ ਟ੍ਰਾਂਸਪੋਰਟੇਸ਼ਨ ਕੀਤੀ ਹੈ।
Another 59 rakes to carry approximately 1.65 Lakh MT foodgrain are being loaded today.
ਲਗਭਗ 1.65 ਲੱਖ ਮੀਟ੍ਰਿਕ ਟਨ ਅਨਾਜ ਲਿਜਾਣ ਲਈ 59 ਹੋਰ ਰੇਕਾਂ ਨੂੰ ਅੱਜ ਲੋਡ ਕੀਤਾ ਗਿਆ ਹੈ।
For details of loading and unloading of foodgrain during this period click on the following links: Statewise details of rakes loaded during lockdown period Statewise details of rakes unloaded during lockdown period
ਇਸ ਮਿਆਦ ਦੌਰਾਨ ਅਨਾਜ ਦੀ ਲੋਡ ਿੰਗ ਅਤੇ ਅਨਲੋਡਿੰਗ ਦੇ ਵੇਰਵੇ ਲਈ ਹੇਠਾਂ ਲਿੰਕ ’ਤੇ ਕਲਿੱਕ ਕਰੋ: ਲੌਕਡਾਊਨ ਮਿਆਦ ਦੌਰਾਨ ਲੋਡ ਕੀਤੀਆਂ ਰੇਕਾਂ ਦਾ ਰਾਜ ਅਨੁਸਾਰ ਵੇਰਵਾ ਲੌਕਡਾਊਨ ਮਿਆਦ ਦੌਰਾਨ ਅਨਲੋਡ ਕੀਤੀਆਂ ਰੇਕਾਂ ਦਾ ਰਾਜ ਅਨੁਸਾਰ ਵੇਰਵਾ *****
Advertisement - Remove
Photos : An An-32 aircraft of IAF being loaded with essential raw material for producing Personal Protection Equipment (PPE) at the production facilities of DRDO
ਫੋਟੋਆਂ: ਡੀਆਰਡੀਓ ਦੀਆਂ ਉਤਪਾਦਨ ਇਕਾਈਆਂ ਲਈ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਦੇ ਉਤਪਾਦਨ ਲਈ ਭਾਰਤੀ ਵਾਯੂ ਸੈਨਾ ਦੇ ਏਐੱਨ-32 ਜਹਾਜ਼ ਵਿੱਚ ਜ਼ਰੂਰੀ ਕੱਚੇ ਮਾਲ ਨੂੰ ਲੋਡ ਕੀਤਾ ਜਾ ਰਿਹਾ ਹੈ।
DrDevasish Chowdhurys group had earlier fabricated a compact cotton patch that showed excellent wound healing ability but posed a disadvantage because of uncontrolled release when drug was loaded to it.
ਡਾਕਟਰ ਦੇਵਾਸ਼ੀਸ਼ ਦੇ ਗਰੁੱਪ ਨੇ ਇਸ ਦੇ ਪਹਿਲਾਂ ਵੀ ਅਜਿਹਾ ਹੀ ਇੱਕ ਕੰਪੈਕਟ ਕਾਟਨ ਪੈਚ ਯਾਨੀ ਕਿ ਬੈਂਡੇਜ ਤਿਆਰ ਕੀਤਾ ਸੀ, ਜਿਸ ਵਿੱਚ ਵੀ ਜ਼ਖ਼ਮ ਭਰਨ ਦੀ ਉੱਤਮ ਸਮਰੱਥਾ ਸੀ ਲੇਕਿਨ ਉਸ ਵਿੱਚ ਲੋਡ ਕੀਤੀ ਗਈ ਦਵਾਈ ਦੇ ਰਿਸਾਅ ਨੂੰ ਜਖ਼ਮਾਂ ਦੇ ਅਨੁਰੂਪ ਨਿਯੰਤਰਿਤ ਕਰਨ ਦੀ ਕੋਈ ਤਕਨੀਕ ਮੌਜੂਦ ਨਹੀਂ ਸੀ ਅਜਿਹੇ ਵਿੱਚ ਦਵਾਈ ਦੇ ਅਨਿਯੰਤ੍ਰਿਤ ਰਿਸਾਅ ਨਾਲ ਨੁਕਸਾਨ ਹੋਇਆ।
Each Parcel Van was loaded with 466 Dry Chillies bags, weighing around 19.9 Tonnes and the total weight carried by the Special Parcel Express is around 384 Tonnes.
ਹੇਰਕ ਪਾਰਸਲ ਵੈਨ ਨੂੰ ਸੁੱਕੀ ਮਿਰਚ ਦੀਆਂ 466 ਬੋਰੀਆਂ ਨਾਲ ਭਰਿਆ ਗਿਆ ਸੀ, ਜਿਸ ਦਾ ਭਾਰ ਲਗਭਗ 19.9 ਟਨ ਸੀ ਅਤੇ ਇਸ ਪ੍ਰਕਾਰ ਸਪੈਸ਼ਲ ਪਾਰਸਲ ਐਕਸਪ੍ਰੈੱਸ ਮਾਲ-ਗੱਡੀ ਦੁਆਰਾ ਕੁੱਲ 384 ਟਨ ਵਜ਼ਨ ਦਾ ਸਮਾਨ ਲਿਜਾਇਆ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading