Advertisement - Remove

livelihood - Example Sentences

Popularity:
Difficulty:
ਲਾਇਵ੍ਲੀਹੁਡ
At the same event, the Prime Minister distributed certificates and employment letters etc to select beneficiaries under various development schemes, including Deen Dayal Upadhyay Grameen Kaushal Vikas Yojana, Mukhya Mantri Gramodaya Yojana and National Rural Livelihood Mission.
ਇਸੇ ਅਵਸਰ 'ਤੇ ਪ੍ਰਧਾਨ ਮੰਤਰੀ ਨੇ ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ, ਮੁੱਖ ਮੰਤਰੀ ਗ੍ਰਾਮੋਦਯ ਯੋਜਨਾ ਅਤੇ ਰਾਸ਼ਟਰੀਯ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਲਾਭਾਰਥੀਆਂ ਦੀ ਚੋਣ ਲਈ ਪ੍ਰਮਾਣ ਪੱਤਰ ਅਤੇ ਰੋਜ਼ਗਾਰ ਪੱਤਰ ਵੰਡੇ।
At the same event, the Prime Minister distributed certificates and employment letters etc to select beneficiaries under various development schemes, including Deen Dayal Upadhyay Grameen Kaushal Vikas Yojana, Mukhya Mantri Gramodaya Yojana and National Rural Livelihood Mission.
ਇਸੇ ਅਵਸਰ 'ਤੇ ਪ੍ਰਧਾਨ ਮੰਤਰੀ ਨੇ ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ, ਮੁੱਖ ਮੰਤਰੀ ਗ੍ਰਾਮੋਦਯ ਯੋਜਨਾ ਅਤੇ ਰਾਸ਼ਟਰੀਯ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਲਾਭਾਰਥੀਆਂ ਦੀ ਚੋਣ ਲਈ ਪ੍ਰਮਾਣ ਪੱਤਰ ਅਤੇ ਰੋਜ਼ਗਾਰ ਪੱਤਰ ਵੰਡੇ।
The Prime Minister, Shri Narendra Modi, attended the National Women Livelihood Meet-2019,held at Deendayal Hastkala Sankul in Varanasi, Uttar Pradesh, on International Women’s Day.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ’ਤੇ ਅੱਜ ਵਾਰਾਣਸੀ ਦੇ ਦੀਨਦਿਆਲ ਹਸਤਕਲਾ ਸੰਕੁਲ ਵਿੱਚ ਆਯੋਜਿਤ ਰਾਸ਼ਟਰੀ ਮਹਿਲਾ ਆਜੀਵਿਕਾ ਮਿਲਣੀ-2019 ਵਿੱਚ ਹਿੱਸਾ ਲਿਆ ।
The Brahmaputra is the lifeline of Assam and the Northeast and is the source of livelihood for people in the region.
ਬ੍ਰਹਮਪੁੱਤਰ ਅਸਾਮ ਅਤੇ ਉੱਤਰ-ਪੂਰਬ ਲਈ ਜੀਵਨ ਰੇਖਾ ਹੈ ਅਤੇ ਖੇਤਰ ਵਿੱਚ ਲੋਕਾਂ ਦੀ ਉਪਜੀਵਕਾ ਦਾ ਸਰੋਤ ਹੈ।
Activities allied to Agriculture (excluding crop loans, land improvement such as canals, irrigation, wells) and services supporting these, which promote livelihood or are income generating, have also been included under Pradhan Mantri Mudra Yojanafrom April, 2016 onwards.
ਅਪ੍ਰੈਲ, 2016 ਤੋਂ ਖੇਤੀਬਾੜੀ ਨਾਲ ਸਬੰਧਿਤ (ਜਿਨ੍ਹਾਂ ਵਿੱਚ ਫਸਲ ਲੋਨ, ਭੂਮੀ ਸੁਧਾਰ ਜਿਵੇਂ ਨਹਿਰਾਂ, ਸਿੰਚਾਈ, ਖੂਹ) ਅਤੇ ਇਨ੍ਹਾਂ ਦੀ ਸਹਾਇਤਾ ਕਰਨ ਵਾਲੀਆਂ ਸੇਵਾਵਾਂ ਜਿਹੜੀਆਂ ਜੀਵਕਾ ਨੂੰ ਪ੍ਰੋਤਸਾਹਨ ਜਾਂ ਆਮਦਨ ਪੈਦਾ ਕਰਦੀਆਂ ਹਨ, ਨੂੰ ਵੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।
Advertisement - Remove
One of the major focus areas of DAY – NRLM is promotion of existing livelihood portfolios of the rural poor in farm and non-farm sectors.
ਡੀਏਵਾਈ-ਐੱਨਆਰਐੱਲਐੱਮ ਦਾ ਇੱਕ ਪ੍ਰਮੁੱਖ ਕੇਂਦਰ-ਬਿੰਦੂ; ਖੇਤੀ ਅਤੇ ਗ਼ੈਰ-ਖੇਤੀ ਖੇਤਰਾਂ ਵਿੱਚ ਪਿੰਡਾਂ ਦੇ ਗ਼ਰੀਬਾਂ ਦੇ ਮੌਜੂਦਾ ਉਪਜੀਵਕਾ ਵਿਕਲਪਾਂ/ਵਰਗਾਂ ਦਾ ਪ੍ਰੋਤਸਾਹਨ ਕਰਨਾ ਹੈ।
We agree that effective management of conventional and non-conventional threats in the Indian Ocean is essential to pursue economic opportunities; protect the livelihood of our communities, and provide security to our people.
ਅਸੀਂ ਇਸ ਗੱਲ ‘ਤੇ ਸਹਿਮਤ ਹੋਏ ਕਿ ਹਿੰਦ ਮਹਾਂਸਾਗਰ ਦੇ ਖੇਤਰ ਵਿਚ ਰਵਾਇਤੀ ਅਤੇ ਗੈਰ-ਰਵਾਇਤੀ ਖਤਰਿਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣਾ ਜ਼ਰੂਰੀ ਹੈ ਤਾਂ ਹੀ ਅਸੀਂ ਆਰਥਿਕ ਮੌਕਿਆਂ ਦਾ ਲਾਭ ਉਠਾ ਸਕਾਂਗੇ, ਆਪਣੇ ਲੋਕਾਂ ਦੀ ਰੋਜ਼ੀ ਰੋਟੀ ਨੂੰ ਸੁਰੱਖਿਅਤ ਰੱਖ ਸਕਾਂਗੇ ਅਤੇ ਆਪਣੀ ਜਨਤਾ ਨੂੰ ਸੁਰੱਖਿਆ ਦੇ ਸਕਾਂਗੇ।
Impressed by the bold initiative of these farmers, the administration has also linked this to the National Livelihood Mission.
ਕਿਸਾਨਾਂ ਦੀ ਹਿੰਮਤ ਵੇਖ ਕੇ ਪ੍ਰਸ਼ਾਸਨ ਨੇ ਵੀ ਇਸ ਨੂੰ ਰਾਸ਼ਟਰੀ ਆਜੀਵਿਕਾ ਮਿਸ਼ਨ ਨਾਲ ਜੋੜ ਦਿੱਤਾ।
He added that the aim of the scheme is to reach crores of poor households in 2.5 lakh gram panchayats and provide them sustainable livelihood opportunities.
ਉਨ੍ਹਾਂ ਅੱਗੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ 2.5 ਲੱਖ ਪੰਚਾਇਤਾਂ ਰਾਹੀਂ ਕਰੋੜਾਂ ਗ਼ਰੀਬ ਪਰਿਵਾਰਾਂ ਤੱਕ ਪਹੁੰਚਣਾ ਅਤੇ ਉਨ੍ਹਾਂ ਨੂੰ ਟਿਕਾਊ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ।
PM will attend National Women Livelihood Meet – 2019 at Deendayal Hastkala Sankul in Varanasi.
ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਦੀਨਦਿਆਲ ਹਸਤਕਲਾ ਸੰਕੁਲ ਵਿੱਚ ਰਾਸ਼ਟਰੀ ਮਹਿਲਾ ਆਜੀਵਿਕਾ ਮਿਲਣੀ– 2019 ਵਿੱਚ ਹਿੱਸਾ ਲੈਣਗੇ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading