Advertisement - Remove

letter - Example Sentences

Popularity:
Difficulty:
ਲੇਟਰ
Letter of Intent between IOCL and Yeda Research and Development Co Ltd for cooperation in the area of concentrated solar thermal technologies
ਕੇਂਦਰਿਤ ਸੂਰਜੀ ਥਰਮਲ ਟੈਕਨੋਲੋਜੀਆਂ ਦੇ ਖੇਤਰ ਵਿੱਚ ਸਹਿਯੋਗ ਲਈ ਆਈਓਸੀਐਲ ਅਤੇ ਯੇਦਾ ਰਿਸਰਚ ਐਂਡ ਡਿਵੈਲਪਮੈਂਟ ਲਿਮਟਿਡ ਕੰਪਨੀ ਦਰਮਿਆਨ ਇਰਾਦਾ ਪੱਤਰ
I am thankful to Bhai Prakash ji for beginning his long letter with the sad departure of Kalpana Chawla.
ਮੈਂ ਭਾਈ ਪ੍ਰਕਾਸ਼ ਜੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਆਪਣੀ ਲੰਬੀ ਚਿੱਠੀ ਨੂੰ ਕਲਪਨਾ ਚਾਵਲਾ ਜੀ ਦੀ ਵਿਦਾਈ ਨਾਲ ਆਰੰਭ ਕੀਤਾ।
I am thankful to Bhai Prakash ji for beginning his long letter with the sad departure of Kalpana Chawla.
ਮੈਂ ਭਾਈ ਪ੍ਰਕਾਸ਼ ਜੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਆਪਣੀ ਲੰਬੀ ਚਿੱਠੀ ਨੂੰ ਕਲਪਨਾ ਚਾਵਲਾ ਜੀ ਦੀ ਵਿਦਾਈ ਨਾਲ ਆਰੰਭ ਕੀਤਾ।
Once approved by the Committee, DEA issues a formal letter to EXIM Bank conveying approval for financing of the project under CFS.
ਕਮੇਟੀ ਤੋਂ ਮਨਜ਼ੂਰੀ ਮਿਲ ਜਾਣ ਤੋਂ ਬਾਅਦ ਆਰਥਿਕ ਮਾਮਲਿਆਂ ਦਾ ਵਿਭਾਗ ਐਕਸਿਮ (EXIM) ਬੈਂਕ ਨੂੰ ਇੱਕ ਰਸਮੀ ਚਿੱਠੀ ਜਾਰੀ ਕਰਦਾ ਹੈ ਜਿਸ ਵਿੱਚ ਸੀਐੱਫਐੱਸ ਤਹਿਤ ਪ੍ਰੋਜੈਕਟ ਲਈ ਪੈਸਾ ਲਗਾਉਣ ਨੂੰ ਪ੍ਰਵਾਨਗੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
However, I can happily say that even now I receive a hand written letter every month from one of my teachers, who has turned 90 now.
ਪਰ ਮੈਂ ਅੱਜ ਖੁਸ਼ੀ ਨਾਲ ਕਹਿ ਸਕਦਾ ਹਾਂ ਕਿ ਮੇਰੇ ਇੱਕ ਅਧਿਆਪਕ, ਹੁਣ ਉਨ੍ਹਾਂ ਦੀ 90 ਸਾਲ ਦੀ ਉਮਰ ਹੋ ਗਈ ਹੈ-ਅੱਜ ਵੀ ਹਰ ਮਹੀਨੇ ਮੈਨੂੰ ਉਨ੍ਹਾਂ ਦੀ ਚਿੱਠੀ ਆਉਂਦੀ ਹੈ।
Advertisement - Remove
This work has also been started by the Election Commission and I think they have also writen a letter on it.
ਚੋਣ ਕਮਿਸ਼ਨ ਵੱਲੋਂ ਵੀ ਇਹ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਮੈਂ ਸਮਝਦਾ ਹਾਂ ਕਿ ਉਨ੍ਹਾਂ ਨੇ ਇਸ ਬਾਰੇ ਇੱਕ ਚਿੱਠੀ ਵੀ ਲਿਖੀ ਹੈ।
Around the year 1912 that is 106 years ago, a letter written by Subhas Babu to his mother was evidence to the fact that he had tremendous pain and anguish due to the enslaved India.
ਸਾਲ 1912 ਦੇ ਆਸਪਾਸ, ਅੱਜ ਤੋਂ 106 ਸਾਲ ਪਹਿਲਾਂ, ਉਨ੍ਹਾਂ ਨੇ ਆਪਣੀ ਮਾਂ ਨੂੰ ਜੋ ਚਿੱਠੀ ਲਿਖੀ ਸੀ, ਉਹ ਇੱਕ ਚਿੱਠੀ ਇਸ ਗੱਲ ਦੀ ਗਵਾਹ ਹੈ ਕਿ ਸੁਭਾਸ਼ ਬਾਬੂ ਦੇ ਮਨ ਵਿੱਚ ਗੁਲਾਮ ਭਾਰਤ ਦੀ ਸਥਿਤੀ ਨੂੰ ਲੈ ਕੇ ਕਿਤਨੀ ਵੇਦਨਾ ਸੀ, ਕਿਤਨੀ ਬੇਚੈਨੀ ਸੀ, ਕਿਤਨਾ ਦਰਦ ਸੀ ।
The criteria for identification of districts as Red, Green and Orange ones have been spelt out in detail in the letter dated April 30, 2020, issued by Ministry of Health and Family Welfare (MoHFW), GoI.
ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਚਿੱਠੀ ਮਿਤੀ 30 ਅਪ੍ਰੈਲ, 2020 ਵਿੱਚ ਇਹ ਵਿਸਤ੍ਰਿਤ ਵਰਨਣ ਦਿੱਤਾ ਗਿਆ ਹੈ ਕਿ ਜ਼ਿਲ੍ਹਿਆਂ ਦੀ ਰੈੱਡ, ਗ੍ਰੀਨ ਤੇ ਆਰੈਂਜ ਜ਼ੋਨਾਂ ਵਜੋਂ ਸ਼ਨਾਖ਼ਤ ਲਈ ਮਾਪਦੰਡ ਕੀ ਹਨ।
As of now total 63 more Shramik Special Trains requisitioned by various states after Chairman Railway Boards letter to the States.
ਰਾਜਾਂ ਨੂੰ ਰੇਲਵੇ ਬੋਰਡ ਦੇ ਚੇਅਰਮੈਨ ਦਾ ਪੱਤਰ ਭੇਜੇ ਜਾਣ ਦੇ ਬਾਅਦ ਕਈ ਰਾਜਾਂ ਨੇ ਹੁਣ ਤੱਕ ਕੁੱਲ 63 ਹੋਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੀ ਮੰਗ ਕੀਤੀ ਹੈ।
Shri Tomar says in his letter that he is communicating with the farmers to exhort them to adopt best agricultural practices in order to maximize production.
ਸ਼੍ਰੀ ਤੋਮਰ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਕਿਸਾਨਾਂ ਨਾਲ ਸੰਵਾਦ ਕਰ ਰਹੇ ਹਨ ਤਾਕਿ ਉਨ੍ਹਾਂ ਨੂੰ ਉਤਪਾਦਨ ਵਧਾਉਣ ਦੇ ਲਈ ਬਿਹਤਰੀਨ ਖੇਤੀਬਾੜੀ ਪਿਰਤਾਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading