Advertisement - Remove

length - Example Sentences

Popularity:
Difficulty:
ਲੇਂਗਕ੍ਥ / ਲੇਂਗਥ
The Prime Minister spoke at length of the tourism potential of the State.
ਪ੍ਰਧਾਨ ਮੰਤਰੀ ਨੇ ਰਾਜ ਦੇ ਸੈਰ ਸਪਾਟੇ ਦੀ ਸਮਰੱਥਾ ’ਤੇ ਵਿਸਥਾਰ ਨਾਲ ਗੱਲ ਕੀਤੀ।
The total length of these 3 corridors is 61.679 km.
ਇਨ੍ਹਾਂ ਤਿੰਨਾਂ ਕੌਰੀਡੋਰਾਂ (ਗਲਿਆਰਿਆਂ) ਦੀ ਲੰਬਾਈ 61.679 ਕਿਲੋਮੀਟਰ ਹੈ ।
The Prime Minister spoke at length about how Governors could leverage their experience in different walks of life, so that people derive maximum benefit of various central development schemes and initiatives.
ਪ੍ਰਧਾਨ ਮੰਤਰੀ ਨੇ ਇਸ ਬਾਰੇ ਕਾਫ਼ੀ ਲੰਬੀ ਗੱਲਬਾਤ ਕੀਤੀ ਕਿ ਕਿਵੇਂ ਰਾਜਪਾਲ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੇ ਤਜਰਬੇ ਦਾ ਲਾਭ ਉਠਾ ਸਕਦੇ ਹਨ ਤਾਂ ਕਿ ਲੋਕ ਵੱਖ-ਵੱਖ ਕੇਂਦਰੀ ਵਿਕਾਸ ਯੋਜਨਾਵਾਂ ਅਤੇ ਉਪਰਾਲਿਆਂ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਣ।
The length of Patna Station to New ISBT corridor is 14.45 km, which is mostly elevated (9.9 km) and partly underground (4.55 km) and comprising of 12 stations (9-Elevated and 3-Underground).
ਪਟਨਾ ਸਟੇਸ਼ਨ ਤੋਂ ਨਵੇਂ ਆਈਐੱਸਬੀਟੀ ਕੌਰੀਡੋਰ ਦੀ ਲੰਬਾਈ 14 . 45 ਕਿਲੋਮੀਟਰ ਹੈ , ਜੋ ਜ਼ਿਆਦਾਤਰ ਉੱਚੇ (9.9 ਕਿਮੋਮੀਟਰ) ਹੈ ਅਤੇ ਕਿਤੇ- ਕਿਤੇ ਭੂਮੀਗਤ (4.55 ਕਿਮੋਮੀਟਰ) ਹੈ ਅਤੇ ਇਸ ਵਿੱਚ 12 ਸਟੇਸ਼ਨ (9 - ਐਲੀਵੇਟਿਡ ਅਤੇ 3 -ਅੰਡਰਗਰਾਊਂਡ) ਸ਼ਾਮਲ ਹਨ।
The length of the Ring Line is 31.55 km.
ਰਿੰਗ ਲਾਈਨ ਦੀ ਲੰਬਾਈ 31.55 ਕਿਲੋਮੀਟਰ ਹੈ ।
Advertisement - Remove
The Prime Minister also spoke at length about the implementation of GST on July 1st and said that it demonstrated the strength of democracy.
ਪ੍ਰਧਾਨ ਮੰਤਰੀ ਨੇ 1 ਜੁਲਾਈ ਤੋਂ ਜੀਐੱਸਟੀ ਲਾਗੂ ਹੋਣ ਬਾਰੇ ਵੀ ਵਿਸਤਾਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਇਸ ਨੇ ਲੋਕਤੰਤਰ ਦੀ ਮਜ਼ਬੂਤੀ ਦਾ ਪ੍ਰਗਟਾਵਾ ਕੀਤਾ।
We are committed to expanding the National gas grid network from its current length of fifteen thousand kilometres pipeline to thirty thousand kilometres.
ਅਸੀਂ ਰਾਸ਼ਟਰੀ ਗੈਸ ਗਰਿੱਡ ਨੈੱਟਵਰਕ ਦੀ ਮੌਜੂਦਾ ਲੰਬਾਈ 15 ਹਜ਼ਾਰ ਕਿਲੋਮੀਟਰ ਪਾਈਪਲਾਈਨ ਨੂੰ 30 ਹਜ਼ਾਰ ਕਿਲੋਮੀਟਰ ਤੱਕ ਵਧਾਉਣ ਲਈ ਵਚਨਬੱਧ ਹਾਂ।
The maximum length of roads being constructed daily is happening in this year.
ਰੋਜ਼ਾਨਾ ਵੱਧ ਤੋਂ ਵੱਧ ਲੰਬਾਈ ਵਿੱਚ ਸੜਕਾਂ ਦਾ ਨਿਰਮਾਣ ਵੀ ਇਸੇ ਵਰ੍ਹੇ ਹੋਇਆ ਹੈ।
Prime Minister Shri Narendra Modi will dedicate to the nation, two important national highways in Varanasi, having a total length of 34 kilometres and constructed at a cost of Rs 1571.95 crore on Monday, the 12th of November, 2018.
ਇਨ੍ਹਾਂ ਦੀ ਕੁੱਲ ਲੰਬਾਈ 34 ਕਿਲੋਮੀਟਰ ਹੈ ਅਤੇ ਇਨ੍ਹਾਂ ਦੇ ਨਿਰਮਾਣ ‘ਤੇ 1571.95 ਕਰੋਡ਼ ਰੁਪਏ ਖਰਚ ਕੀਤੇ ਗਏ ਹਨ ।
The Prime Minister responded at length to various questions raised by the delegation members.
ਪ੍ਰਧਾਨ ਮੰਤਰੀ ਨੇ ਵਫ਼ਦ ਦੇ ਮੈਂਬਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਵਿਸਤਾਰ ਨਾਲ ਜਵਾਬ ਦਿੱਤੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading