Advertisement - Remove

legislative - Example Sentences

Popularity:
Difficulty:
ਲੇਜਸ੍ਲੈਟਿਵ / ਲੇਜਿਸ੍ਲੇਟਿਵ
The Cabinet, therefore, approved the setting up of a High Level Committee to suggest constitutional, legislative and administrative safeguards as envisaged in Clause 6 of the Assam Accord.
ਇਸ ਲਈ ਮੰਤਰੀ ਮੰਡਲ ਨੇ ਇੱਕ ਉੱਚ ਪੱਧਰੀ ਕਮੇਟੀ ਦੇ ਗਠਨ ਨੂੰ ਪ੍ਰਵਾਨਗੀ ਦਿੱਤੀ ਹੈ ਜੋ ਅਸਾਮ ਸਮਝੌਤੇ ਦੀ ਧਾਰਾ 6 ਅਨੁਸਾਰ ਸੰਵਿਧਾਨਿਕ , ਵਿਧਾਨਿਕ ਅਤੇ ਪ੍ਰਸ਼ਾਸਨਿਕ ਸਮਾਧਾਨਾਂ ਨਾਲ ਸਬੰਧਤ ਸੁਰੱਖਿਆਂ/ਸੇਫ਼ ਗਾਰਡਜ਼ ਪ੍ਰਦਾਨ ਕਰੇਗੀ।
Based on the current excellent relations, the Leaders agreed to maintain regular exchange of visits at all levels of the political parties, Governments, legislative institutions and provinces/States and between the people of both countries.
ਮੌਜੂਦਾ ਸ਼ਾਨਦਾਰ ਸਬੰਧਾਂ ਦੇ ਅਧਾਰ ‘ਤੇ ਨੇਤਾਵਾਂ ਨੇ ਰਾਜਨੀਤਕ ਦਲਾਂ, ਸਰਕਾਰਾਂ, ਵਿਧਾਨਕ ਸੰਸਥਾਵਾਂ ਅਤੇ ਪ੍ਰਾਂਤਾਂ/ਰਾਜਾਂ ਦੇ ਸਾਰੇ ਪੱਧਰਾਂ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਨਿਯਮਤ ਯਾਤਰਾਵਾਂ ਦੌਰਿਆਂ ਦਾ ਨਿਯਮਤ ਆਦਾਨ ਪ੍ਰਦਾਨ ਬਣਾਏ ਰੱਖਣ ‘ਤੇ ਸਹਿਮਤੀ ਪ੍ਰਗਟਾਈ।
This legislative proposal will fulfil a long-standing demand of the maritime legal fraternity.
ਇਸ ਵਿਧਾਨਕ ਪ੍ਰਸਤਾਵ ਬਾਰੇ ਸਮੁੰਦਰੀ ਕਾਨੂੰਨੀ ਭਾਈਚਾਰੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।
Clause 6 of the Assam Accord envisaged that appropriate constitutional, legislative and administrative safeguards, shall be provided to protect, preserve and promote the cultural, social, linguistic identity and heritage of the Assamese people.
ਸਮਝੌਤੇ ਦੀ ਧਾਰਾ 6 ਦੇ ਅਨੁਸਾਰ ਅਸਾਮ ਦੇ ਲੋਕਾਂ ਦੀ ਸੱਭਿਆਚਾਰਕ, ਸਮਾਜਕ, ਭਾਸ਼ਾਈ ਪਹਿਚਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਅਤੇ ਉਤਸ਼ਾਹਿਤ ਕਰਨ ਲਈ ਉੱਚਿਤ ਸਵੈਧਾਨਿਕ, ਵਿਧਾਨਿਕ ਅਤੇ ਪ੍ਰਸ਼ਾਸਨਿਕ ਹੱਲ ਕੀਤੇ ਜਾਣਗੇ।
Clause 6 of the Assam Accord envisaged that appropriate constitutional, legislative and administrative safeguards, shall be provided to protect, preserve and promote the cultural, social, linguistic identity and heritage of the Assamese people.
ਸਮਝੌਤੇ ਦੀ ਧਾਰਾ 6 ਦੇ ਅਨੁਸਾਰ ਅਸਾਮ ਦੇ ਲੋਕਾਂ ਦੀ ਸੱਭਿਆਚਾਰਕ, ਸਮਾਜਕ, ਭਾਸ਼ਾਈ ਪਹਿਚਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਅਤੇ ਉਤਸ਼ਾਹਿਤ ਕਰਨ ਲਈ ਉੱਚਿਤ ਸਵੈਧਾਨਿਕ, ਵਿਧਾਨਿਕ ਅਤੇ ਪ੍ਰਸ਼ਾਸਨਿਕ ਹੱਲ ਕੀਤੇ ਜਾਣਗੇ।
Advertisement - Remove
(a) Amendments to National Bank for Agriculture and Rural Development Act, 1981 as proposed in the draft Bill with such changes of drafting and of consequential nature, as may be considered necessary by Legislative Department.
ਏ) ਨੈਸ਼ਨਲ ਬੈਂਕ ਫਾਰ ਐਗਰੀਕਲਚਰਲ ਅਤੇ ਰੂਰਲ ਡਿਵੈਲਪਮੈਂਟ ( ਨਾਬਾਰਡ) ਐਕਟ 1981 ਵਿੱਚ ਸੋਧ, ਜਿਹੜੀ ਕਿ ਬਿਲ ਦੇ ਖਰੜੇ ਅਤੇ ਮਹੱਤਵਪੂਰਨ ਚਰਿੱਤਰ ਦੇ ਅਜਿਹੇ ਪਰਿਵਰਤਨਾਂ ਵਿੱਚ ਪ੍ਰਸਤਾਵਿਤ ਹੈ, ਜਿਹੜੇ ਵਿਧਾਨਕ ਵਿਭਾਗ ਨੇ ਜ਼ਰੂਰੀ ਸਮਝੇ ।
The 44th amendment, made it mandatory that the proceedings of Parliament and Legislative Assemblies were made public through the newspapers.
ਜਿਵੇਂ 44ਵੀਂ ਸੋਧ ਦੇ ਜ਼ਰੀਏ ਸੰਸਦ ਅਤੇ ਵਿਧਾਨ ਸਭਾਵਾਂ ਦੀ ਕਾਰਵਾਈ ਦਾ ਅਖ਼ਬਾਰਾਂ ਵਿੱਚ ਛਾਪਣ ਦਾ ਪ੍ਰਬੰਧ ਕੀਤਾ ਗਿਆ।
This has created a legislative vacuum.
ਇਸ ਨਾਲ ਇੱਕ ਵਿਧਾਨਿਕ ਖੱਪਾ ਪੈਦਾ ਹੋ ਗਿਆ।
The Prime Minister reiterated that the legislative arrangements at the State-level for GST should be put in place without delay.
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਜੀ ਐਸ ਟੀ ਲਈ ਰਾਜ ਪੱਧਰ ਉੱਤੇ ਬਿਨਾਂ ਕਿਸੇ ਦੇਰੀ ਦੇ ਵਿਧਾਨਕ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
However, this year elections to the 17th Lok Sabha and the Legislative Assemblies of four states are underway and the Awards also include one for the most film friendly state.
ਇਸ ਸਾਲ ਅਪ੍ਰੈਲ-ਮਈ ਵਿੱਚ 17 ਵੀਂ ਲੋਕ ਸਭਾ ਅਤੇ 4 ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹੋ ਰਹੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading