Advertisement - Remove

left - Example Sentences

Popularity:
Difficulty:
ਲੇਫ੍ਟ
The people of the state have left an indelible mark in the path of development of the nation by reaching the pinnacle of distinction in various fields.
ਵੱਖ-ਵੱਖ ਖੇਤਰਾਂ ਵਿੱਚ ਸ਼ਿਖਰ ਤੱਕ ਪਹੁੰਚ ਕੇ ਰਾਜ ਦੇ ਲੋਕਾਂ ਨੇ ਰਾਸ਼ਟਰ ਦੇ ਵਿਕਾਸ ਦੇ ਪਥ ਵਿੱਚ ਇੱਕ ਅਮਿੱਟ ਛਾਪ ਛੱਡੀ ਹੈ।
The people of the state have left an indelible mark in the path of development of the nation by reaching the pinnacle of distinction in various fields.
ਵੱਖ-ਵੱਖ ਖੇਤਰਾਂ ਵਿੱਚ ਸ਼ਿਖਰ ਤੱਕ ਪਹੁੰਚ ਕੇ ਰਾਜ ਦੇ ਲੋਕਾਂ ਨੇ ਰਾਸ਼ਟਰ ਦੇ ਵਿਕਾਸ ਦੇ ਪਥ ਵਿੱਚ ਇੱਕ ਅਮਿੱਟ ਛਾਪ ਛੱਡੀ ਹੈ।
Nanaji Deshmukh left politics and joined the Gramodaya Movement and while celebrating his Centenary year, it is but natural to honour his contribution towards Gramodaya.
ਨਾਨਾ ਜੀ ਦੇਸ਼ਮੁਖ ਰਾਜਨੀਤਿਕ ਜੀਵਨ ਨੂੰ ਛੱਡ ਕੇ ਗ੍ਰਾਮਉਦੈ ’ਚ ਲੱਗ ਗਏ ਅਤੇ ਜਦ ਅੱਜ ਉਨ੍ਹਾਂ ਦਾ ਸ਼ਤਾਬਦੀ ਵਰਾ ਮਨਾਉਦੇ ਹਾਂ ਤਾਂ ਉਨ੍ਹਾਂ ਦੇ ਗ੍ਰਾਮਉਦੈ ਦੇ ਕੰਮ ਦੇ ਪ੍ਰਤੀ ਆਦਰ ਹੋਣਾ ਬਹੁਤ ਸੁਭਾਵਿਕ ਹੈ।
Welcoming the delegates to the Conference, the Prime Minister said that while many people may have left India over the course of hundreds of years, India continues to have a place in their minds and hearts.
ਕਾਨਫਰੰਸ ਵਿੱਚ ਪੁੱਜੇ ਡੈਲੀਗੇਟਾਂ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸੈਂਕੜੇ ਸਾਲਾਂ ਵਿੱਚ ਬਹੁਤ ਸਾਰੇ ਲੋਕ ਭਾਰਤ ਛੱਡ ਕੇ ਆਪਣੀਆਂ ਮਨਪਸੰਦ ਥਾਵਾਂ ਉੱਤੇ ਚਲੇ ਗਏ ਹੋਣਗੇ।
He said less than 3000 villages are now left to be electrified.
ਉਹਨਾਂ ਕਿਹਾ ਕਿ ਹੁਣ ਕੇਵਲ 3000 ਤੋਂ ਵੀ ਘੱਟ ਪਿੰਡਾਂ ਵਿੱਚ ਬਿਜਲੀ ਪਹੁੰਚਾਉਣਾ ਬਾਕੀ ਹੈ ।
Advertisement - Remove
What is the reason that the people have left the villages and are staying in the cities?
ਕੀ ਕਾਰਣ ਹੈ ਕਿ ਲੋਕ ਪਿੰਡ ਛੱਡ ਕੇ ਸ਼ਹਿਰਾਂ ਵਿਚ ਵੱਸ ਰਹੇ ਹਨ?
He said Mahatma Gandhi had left India, but the call of the nation brought him back.
ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਭਾਰਤ ਤੋਂ ਚਲੇ ਗਏ ਸਨ ਪਰ ਦੇਸ਼ ਦੇ ਸੱਦੇ ਨੇ ਉਨ੍ਹਾਂ ਨੂੰ ਵਾਪਸ ਲੈ ਆਂਦਾ ਸੀ।
A few days ago, the country’s beloved poet Neeraj Ji left us forever.
ਪਿਛਲੇ ਦਿਨੀਂ ਸਾਡੇ ਦੇਸ਼ ਦੇ ਪਿਆਰੇ ਕਵੀ ਨੀਰਜ ਜੀ ਸਾਨੂੰ ਛੱਡ ਕੇ ਚਲੇ ਗਏ।
The Prime Minister arrived at the Swami Vivekanand Airport in Raipur this morning and then left for Balangir.
ਪ੍ਰਧਾਨ ਮੰਤਰੀ ਸਵੇਰੇ ਰਾਏਪੁਰ ਵਿਖੇ ਸੁਆਮੀ ਵਿਵੇਕਾਨੰਦ ਹਵਾਈ ਅੱਡੇ ਪਹੁੰਚੇ ਅਤੇ ਫਿਰ ਬਲਾਂਗੀਰ ਲਈ ਰਵਾਨਾ ਹੋਏ।
One such great man has been Lok Manya Tilak who has left a very deep impression on the hearts of a large number of Indians.
ਇੱਕ ਅਜਿਹੇ ਮਹਾਪੁਰਖ ਹਨ ਲੋਕਮਾਨਿਆ ਤਿਲਕ ਜਿਨ੍ਹਾਂ ਨੇ ਅਨੇਕਾਂ ਭਾਰਤੀਆਂ ਦੇ ਮਨ ਵਿੱਚ ਆਪਣੀ ਗਹਿਰੀ ਛਾਪ ਛੱਡੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading