Advertisement - Remove

left - Example Sentences

Popularity:
Difficulty:
ਲੇਫ੍ਟ
He also left a mark with his prolific writings and interventions on important public causes.
ਉਨ੍ਹਾਂ ਨੇ ਆਪਣੀਆਂਸ਼ਾਨਦਾਰ ਲਿਖਤਾਂ ਰਾਹੀਂ ਮਹੱਤਵਪੂਰਨ ਜਨ ਹਿਤ ਦੇ ਵਿਸ਼ਿਆਂ ‘ਤੇ ਵੀ ਆਪਣੀ ਛਾਪ ਛੱਡੀ।
They have been left to fend of on their own.There are around 40-42 crore unorganised labourers in our country.
ਉਨ੍ਹਾਂ ਨੂੰ ਉਨ੍ਹਾਂ ਦੇ ਨਸੀਬ ’ਤੇ ਛੱਡ ਦਿੱਤਾ ਗਿਆ ।
Why is that Mahatma Gandhi’s dream of village Swaraj has been left behind?
ਮਹਾਤਮਾ ਗਾਂਧੀ ਦਾ ਗ੍ਰਾਮ ਸਵਰਾਜ ਦਾ ਸੁਪਨਾ ਕਿੰਨਾ ਪਿੱਛੇ ਰਹਿ ਗਿਆ।
Gurudev Tagore was a personality full of knowledge and intellect whose writings left an indelible mark on everyone.
ਗੁਰੂਦੇਵ ਟੈਗੋਰ ਗਿਆਨ ਅਤੇ ਵਿਵੇਕ ਨਾਲ ਸੰਪੂਰਨ ਸ਼ਖਸੀਅਤ ਵਾਲੇ ਸਨ, ਜਿਨ੍ਹਾਂ ਦੀ ਲੇਖਣੀ ਨੇ ਹਰ ਕਿਸੇ ’ਤੇ ਆਪਣੀ ਅਮਿੱਟ ਛਾਪ ਛੱਡੀ ਹੈ।
Tolstoy and Gandhi Ji left an indelible influence on each other.
ਟਾਲਸਟਾਏ ਅਤੇ ਗਾਂਧੀ ਜੀ ਨੇ ਇੱਕ ਦੂਜੇ ਉੱਤੇ ਅਮਿੱਟ ਪ੍ਰਭਾਵ ਛੱਡਿਆ ਸੀ ।
Advertisement - Remove
Terming it as an honour and privilege to welcome Donald J Trump to the Howdy Modi event, Prime Minister that the U.S President has left a deep and lasting impact everywhere.
ਹਾਉਡੀ ਮੋਦੀ ਈਵੈਂਟ ਵਿੱਚ ਡੋਨਾਲਡ ਜੇ ਟ੍ਰੰਪ ਦੇ ਸੁਆਗਤ ਕਰਨ ਨੂੰ ਇੱਕ ਮਾਣ ਵਾਲੀ ਗੱਲ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਹਰ ਪਾਸੇ ਡੂੰਘਾ ਅਤੇ ਲੰਬੇ ਸਮੇਂ ਤੱਕ ਚਲਣ ਵਾਲਾ ਪ੍ਰਭਾਵ ਛੱਡਿਆ ਹੈ।
We have to be strong, and our development should be based on the premise that nobody should be left behind.We have to take everybody together, work for everyones development, win everyones trust and move ahead.
ਅਸੀਂ ਆਪਣਾ ਵਿਸ਼ਵਾਸ ਅਤੇ ਵਿਕਾਸ ਇਸ ਗੱਲ ਤੋਂ ਤੈਅ ਕਰਨਾ ਹੈ ਕਿ ਮੇਰੇ ਨਾਲ ਚਲਣ ਵਾਲਾ ਕਿਧਰੇ ਪਿੱਛੇ ਤਾਂ ਨਹੀਂ ਰਹਿ ਰਿਹਾ। ਸਾਨੂੰ ਸਭ ਨੂੰ ਨਾਲ ਲੈ ਕੇ, ਸਭ ਦਾ ਵਿਕਾਸ ਕਰਦੇ ਹੋਏ ਅਤੇ ਸਭ ਦਾ ਵਿਸ਼ਵਾਸ ਹਾਸਲ ਕਰਦੇ ਹੋਏ ਅੱਗੇ ਵਧਣਾ ਹੈ।
This port has not only seen consignors, but also the carriers of knowledge who have left a mark on the country and the world.
ਇਸ ਬੰਦਰਗਾਹ ਨੇ ਨਾ ਕੇਵਲ ਖੇਪਾਂ, ਬਲਕਿ ਗਿਆਨ ਦੇ ਵਾਹਕ ਵੀ ਦੇਖੇ ਹਨ ਜਿਨ੍ਹਾਂ ਨੇ ਦੇਸ਼ ਅਤੇ ਦੁਨੀਆ ’ਤੇ ਆਪਣੀ ਛਾਪ ਛੱਡੀ ਹੈ।
Prime Minister said that many people left India at the time of Partition but asserted their rights over the properties here.
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਟਵਾਰੇ ਦੇ ਸਮੇਂ ਅਨੇਕ ਲੋਕ ਭਾਰਤ ਛੱਡਕੇ ਚਲੇ ਗਏ ਸਨ, ਲੇਕਿਨ ਉਨ੍ਹਾਂ ਨੇ ਇੱਥੇ ਸਥਿਤ ਸੰਪਤੀਆਂ ’ਤੇ ਆਪਣਾ ਅਧਿਕਾਰ ਜਤਾਇਆ।
Bangladesh and all of us were fortunate that PM Sheikh Hasina and Sheikh Rehana had blessings of God. Otherwise, supporters of violence and hatred left no stone unturned.
ਇਹ ਬੰਗਲਾਦੇਸ਼ ਅਤੇ ਸਾਡਾ ਸਾਰਿਆਂ ਦਾ ਸੁਭਾਗ ਹੀ ਸੀ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਅਤੇ ਸ਼ੇਖ ਰੇਹਾਨਾ ਜੀ ‘ਤੇ ਉੱਪਰ ਵਾਲੇ ਦਾ ਰਹਿਮ ਰਿਹਾ, ਵਰਨਾ ਹਿੰਸਾ ਅਤੇ ਘਿਰਣਾ ਦੇ ਸਮਰਥਕਾਂ ਨੇ ਕੋਈ ਕਸਰ ਨਹੀਂ ਛੱਡੀ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading