Advertisement - Remove

junior - Example Sentences

Popularity:
Difficulty:
ਜੂਨ੍ਯਰ
He said relatively junior officers in States must spend adequate time in field visits, so that they are aware first-hand about issues on the ground.
ਉਨ੍ਹਾਂ ਕਿਹਾ ਕਿ ਸੂਬਿਆਂ ਵਿੱਚ ਮੁਕਾਬਲਤਨ ਜੂਨੀਅਰ ਅਧਿਕਾਰੀ ਫੀਲਡ ਵਿੱਚ ਜਾ ਕੇ ਵਧੇਰੇ ਸਮਾਂ ਗੁਜ਼ਾਰਨ ਤਾਂਕਿ ਉਹ ਜ਼ਮੀਨੀ ਪੱਧਰ ਉੱਤੇ ਮੁੱਦਿਆਂ ਦੀ ਮੁਢਲੀ ਜਾਣਕਾਰੀ ਹਾਸਲ ਕਰ ਸਕਣ।
He said relatively junior officers in States must spend adequate time in field visits, so that they are aware first-hand about issues on the ground.
ਉਨ੍ਹਾਂ ਕਿਹਾ ਕਿ ਸੂਬਿਆਂ ਵਿੱਚ ਮੁਕਾਬਲਤਨ ਜੂਨੀਅਰ ਅਧਿਕਾਰੀ ਫੀਲਡ ਵਿੱਚ ਜਾ ਕੇ ਵਧੇਰੇ ਸਮਾਂ ਗੁਜ਼ਾਰਨ ਤਾਂਕਿ ਉਹ ਜ਼ਮੀਨੀ ਪੱਧਰ ਉੱਤੇ ਮੁੱਦਿਆਂ ਦੀ ਮੁਢਲੀ ਜਾਣਕਾਰੀ ਹਾਸਲ ਕਰ ਸਕਣ।
Congratulations to our junior hockey team for winning the Junior Hockey World Cup.
ਸਾਡੀ ਜੂਨੀਅਰ ਹਾਕੀ ਟੀਮ ਨੂੰ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤਣ ‘ਤੇ ਵਧਾਈਆਂ।
Converting adversaries into opportunities, she has made the nation proud first in Junior Athletic Championship and then in Asiad games.
ਕਮੀ ਨੂੰ ਮੌਕਾ ਬਣਾਉਂਦੇ ਹੋਏ ਹਿਮਾ ਨੇ ਪਹਿਲਾਂ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਅਤੇ ਫਿਰ ਏਸ਼ੀਆਈ ਖੇਡਾਂ ਵਿੱਚ ਦੇਸ਼ ਨੂੰ ਮਾਣ ਦਿਵਾਇਆ ਹੈ।
The food packets were prepared under Armys AWWA Lunch project by families of Officers, Junior Commissioned Officers and Other Ranks at their houses in various colonies of Delhi.
ਇਹ ਪੈਕਟ ਕਈ ਅਧਿਕਾਰੀਆਂ, ਜੂਨੀਅਰ ਕਮਿਸ਼ਨਡ ਅਧਿਕਾਰੀਆਂ ਅਤੇ ਹੋਰ ਰੈਂਕਾਂ ਦੇ ਪਦ ਅਧਿਕਾਰੀਆਂ ਦੇ ਪਰਿਵਾਰਾਂ ਦੁਆਰਾ ਦਿੱਲੀ ਦੀਆਂ ਕਈ ਕਾਲੋਨੀਆਂ ਵਿੱਚ ਆਪਣੇ - ਆਪਣੇ ਘਰਾਂ ਵਿੱਚ ਤਿਆਰ ਕੀਤੇ ਗਏ ਸਨ।
Advertisement - Remove
Junior doctors on Covid19 duty threaten complete boycott from Aug 17, if their demands of safety and protection were not fulfilled.
ਜੇਕਰ ਕੋਵਿਡ 19 ਦੀ ਡਿਊਟੀ ’ਤੇ ਤੈਨਾਤ ਜੂਨੀਅਰ ਡਾਕਟਰਾਂ ਦੀਆਂ ਰੱਖਿਆ ਅਤੇ ਸੁਰੱਖਿਆ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਨ੍ਹਾਂ ਨੇ 17 ਅਗਸਤ ਤੋਂ ਮੁਕੰਮਲ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ।
Junior Doctors working in Anantapur Government Hospital protest for not being provided with N-95 masks and PPE kits.
ਅਨੰਤਪੁਰ ਦੇ ਸਰਕਾਰੀ ਹਸਪਤਾਲ ਵਿਖੇ ਕੰਮ ਕਰਨ ਵਾਲੇ ਜੂਨੀਅਰ ਡਾਕਟਰਾਂ ਨੇ ਐੱਨ-95 ਮਾਸਕ ਅਤੇ ਪੀਪੀਈ ਕਿੱਟਾਂ ਉਪਲੱਬਧ ਨਾ ਕਰਵਾਉਣ ਉੱਤੇ ਵਿਰੋਧ ਪ੍ਰਗਟ ਕੀਤਾ।
The MOS Complimented the Medical Fraternity of the UT, especially the Junior Resident Doctors and Medical officers who directly deal with patients for effectively fighting the Coronavirus.
ਰਾਜ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੈਡੀਕਲ ਭਾਈਚਾਰੇ ਦੀ ਸ਼ਲਾਘਾ ਕੀਤੀ, ਖ਼ਾਸ ਕਰਕੇ ਜੂਨੀਅਰ ਰੈਜ਼ੀਡੈਂਟ ਡਾਕਟਰਾਂ ਅਤੇ ਮੈਡੀਕਲ ਅਧਿਕਾਰੀਆਂ ਦੀ ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਮਰੀਜ਼ਾਂ ਦੇ ਸਿੱਧੇ ਤੌਰ ’ਤੇ ਸੰਪਰਕ ਵਿੱਚ ਰਹਿੰਦੇ ਹਨ।
Active: 1723, Recovered: 2599, Deaths: 80. Telangana: The junior doctors at Gandhi Hospital on Friday morning have conditionally called off their strike and have resumed their duties with immediate effect.
ਕੁੱਲ ਕੇਸ: 4402, ਮੌਜੂਦ ਮਾਮਲੇ: 1723, ਤੰਦਰੁਸਤ ਹੋਏ: 2599, ਮੌਤਾਂ: 80 ਤੇਲੰਗਾਨਾ: ਗਾਂਧੀ ਹਸਪਤਾਲ ਦੇ ਜੂਨੀਅਰ ਡਾਕਟਰਾਂ ਨੇ ਕੁਝ ਸ਼ਰਤਾਂ 'ਤੇ ਸ਼ੁੱਕਰਵਾਰ ਸਵੇਰੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਅਤੇ ਤੁਰੰਤ ਆਪਣੀਆਂ ਡਿਊਟੀਆਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ।
I was told that its junior football team has won the famous Subroto Mukherjee cup four times.
ਮੈਨੂੰ ਦੱਸਿਆ ਗਿਆ ਹੈ ਕਿ ਇੱਥੋਂ ਦੀ ਜੂਨੀਅਰ ਫੁੱਟਬਾਲ ਟੀਮ ਨੇ ਚਾਰ ਵਾਰ ਮਸ਼ਹੂਰ ਸੁਬਰਤੋ ਮੁਖਰਜੀ ਕੱਪ ਜਿੱਤਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading