Advertisement - Remove

intended - Example Sentences

ਇਨ੍ਟੇਨ੍ਡਡ / ਇਨ੍ਟੇਨ੍ਡਿਡ / ਇਨ੍ਟੇਨ੍ਡਿਡ
The decision is intended to optimize functioning of the Commission and for fulfilling desired objectives of welfare and development of the target group.
ਇਸ ਫੈਸਲੇ ਦਾ ਮਕਸਦ ਕਮਿਸ਼ਨ ਦੇ ਕੰਮਕਾਜ ਨੂੰ ਬਿਹਤਰ ਬਣਾਉਣਾ ਅਤੇ ਟੀਚਾਗਤ ਸਮੂਹ ਦੀ ਭਲਾਈ ਅਤੇ ਵਿਕਾਸ ਦੇ ਲੋੜੀਂਦੇ ਉਦੇਸ਼ਾਂ ਨੂੰ ਪੂਰਾ ਕਰਨਾ ਹੈ।
The MoU is intended to promote innovation, creativity and economic growth in both countries.
ਇਸ ਸਹਿਮਤੀ ਪੱਤਰ ਦਾ ਉਦੇਸ਼ ਦੋਹਾਂ ਦੇਸ਼ਾਂ ਵਿੱਚ ਨਵੀਂ ਖੋਜ, ਰਚਨਾਤਮਕਤਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।
The proposal is intended to provide road connectivity to the villages around the Rajahmundry Airport, in order to facilitate ease of access to the general public of the area.
ਇਸ ਪ੍ਰਸਤਾਵ ਦਾ ਮਕਸਦ ਖੇਤਰ ਦੇ ਆਮ ਲੋਕਾਂ ਤੱਕ ਪਹੁੰਚ ਨੂੰ ਸੌਖਾ ਬਣਾਉਣ ਲਈ ਰਾਜਮੁੰਦਰੀ ਏਅਰਪੋਰਟ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਸੜਕ ਸੰਪਰਕ ਮੁਹੱਈਆ ਕਰਨਾ ਹੈ।
The move is intended to supplement the efforts of the Government to improve infrastructure spending and to improve the revenue-capital mix of the expenditure for a more sustainable growth.
ਇਸ ਕਦਮ ਨਾਲ ਸਰਕਾਰ ਜ਼ਿਆਦਾ ਟਿਕਾਊ ਵਿਕਾਸ ਲਈ ਬੁਨਿਆਦੀ ਸਹੂਲਤਾਂ ‘ਤੇ ਖਰਚ ਕਰਕੇ ਅਤੇ ਮਾਲੀਆ-ਪੂੰਜੀ ਦੇ ਮਿਸ਼ਰਣ ਦੇ ਖਰਚ ਵਿੱਚ ਸੁਧਾਰ ਕਰਨ ਦਾ ਉਪਰਾਲਾ ਕਰ ਰਹੀ ਹੈ।
Some of the subsidised urea fertiliser intended for farmers used to get illegally diverted to non-agricultural uses, like production of chemicals.
ਕਿਸਾਨਾਂ ਲਈ ਵਰਤੀ ਜਾਣ ਵਾਲੀ ਯੂਰੀਆ ਖਾਦ ਦੀ ਵਰਤੋਂ ਕਈ ਗੈਰ ਖੇਤੀਬਾੜੀ ਜਿਵੇਂ ਰਸਾਇਣ ਬਣਾਉਣ ਵਰਗੇ ਕੰਮਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੀਤੀ ਜਾਂਦੀ ਹੈ।
Advertisement - Remove
Start-up India is a flagship initiative of the Government of India, intended to build a strong ecosystem that is conducive for the growth of start-up businesses, to drive sustainable economic growth and generate large scale employment opportunities.
ਸਟਾਰਟ ਅੱਪ ਇੰਡੀਆ ਭਾਰਤ ਸਰਕਾਰ ਦਾ ਇੱਕ ਫਲੈਗਸ਼ਿਪ ਪ੍ਰੋਗਰਾਮ ਹੈ ਜਿਸ ਦਾ ਉਦੇਸ਼ ਇੱਕ ਮਜ਼ਬੂਤ ਈਕੋ-ਸਿਸਟਮ ਤਿਆਰ ਕਰਨਾ ਹੈ ਜੋ ਕਿ ਸਟਾਰਟ ਅੱਪ ਕਾਰੋਬਾਰ ਦੇ ਵਿਕਾਸ ਲਈ ਸਹਾਈ ਹੋਵੇ ਅਤੇ ਨਾਲ ਹੀ ਟਿਕਾਊ ਆਰਥਿਕ ਵਿਕਾਸ ਅਤੇ ਵੱਡੇ ਪੱਧਰ ਉੱਤੇ ਰੋਜ਼ਗਾਰ ਦੇ ਮੌਕੇ ਪੈਦਾ ਕਰ ਸਕਦਾ ਹੋਵੇ।
The current Ordinance is intended to ensure that during any situation akin to the current pandemic, there is zero tolerance to any form of violence against healthcare service personnel and damage to property.
ਵਰਤਮਾਨ ਆਰਡੀਨੈਂਸ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਮੌਜੂਦਾ ਮਹਾਮਾਰੀ ਦੌਰਾਨ ਕਿਸੇ ਵੀ ਸਥਿਤੀ ਵਿੱਚ ਸਿਹਤ ਸੇਵਾ ਕਰਮੀਆਂ ਦੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਸੰਪਤੀ ਨੂੰ ਲੈ ਕੇ ਜ਼ੀਰੋ ਟੌਲਰੈਂਸ ਹੋਵੇਗਾ।
The amendments intended not only to reduce the investment risks related to the land acquisition and CUF but also to provide incentives for early part commissioning of project.
ਇਹ ਸੋਧਾਂ ਜ਼ਮੀਨ ਪ੍ਰਾਪਤੀ ਅਤੇ ਸੀਯੂਐੱਫ ਨਾਲ ਸਬੰਧਤ ਨਿਵੇਸ਼ ਜੋਖਿਮ ਨੂੰ ਘਟਾਉਣ ਲਈ ਹੀ ਨਹੀਂ ਹੋਣਗੀਆਂ ਸਗੋਂ ਪ੍ਰੋਜੈਕਟਾਂ ਦੇ ਕੁਝ ਹਿੱਸੇ ਨੂੰ ਜਲਦੀ ਲਾਗੂ ਕਰਨ ਉੱਤੇ ਇਨਾਮ ਦੇਣ ਲਈ ਵੀ ਹੋਣਗੀਆਂ।
Post integration GeM is intended to move further in the direction of becoming single point public procurement portal for all agencies of Government of India.
ਏਕੀਕਰਨ ਦੇ ਬਾਅਦ ਦਾ ਇਰਾਦਾ ਭਾਰਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਲਈ ਸਿੰਗਲ ਪੁਆਇੰਟ ਜਨਤਕ ਖਰੀਦ ਪੋਰਟਲ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਣ ਦਾ ਹੈ।
The Start-up India flagship initiative is intended to build a strong Eco-system for nurturing innovation and entrepreneurship in the country, he added.
ਸਟਾਰਟ - ਅੱਪ ਇੰਡੀਆ ਨਾਮੀ ਪ੍ਰਮੁੱਖ ਪਹਿਲ ਦਾ ਉਦੇਸ਼ ਦੇਸ਼ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਲਈ ਇੱਕ ਮਜ਼ਬੂਤ ਪਰਿਵੇਸ਼ ਦਾ ਨਿਰਮਾਣ ਕਰਨਾ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading