Advertisement - Remove

imperative - Example Sentences

ਇਮ੍ਪੇਰਟਿਵ
The most important thing is that technical solutions are imperative to protect our farmers from losses in the supply chain.
ਸਭ ਤੋਂ ਅਹਿਮ ਇਹ ਕਿ ਸਪਲਾਈ ਚੇਨ ਵਿੱਚ ਜੋ ਨੁਕਸਾਨ ਸਾਡੇ ਕਿਸਾਨਾਂ ਨੂੰ ਹੁੰਦਾ ਹੈ, ਉਸ ਤੋਂ ਬਚਾਉਣ ਲਈ ਤਕਨੀਕੀ ਸਮਾਧਾਨ ਬਹੁਤ ਜ਼ਰੂਰੀ ਹੈ।
1 vote
To deal with this situation it is imperative that several organisations like TMC work on a common paradigm of providing state of the art affordable healthcare facility.
ਇਸ ਸਥਿਤੀ ਵਿੱਚ ਹਰ ਮਰੀਜ਼ ਨੂੰ ਇਲਾਜ ਦੀ ਸੁਵਿਧਾ ਉਪਲੱਬਧ ਕਰਾਉਣ ਲਈ ਅਲੱਗ ਅਲੱਗ ਕੈਂਸਰ ਹਸਪਤਾਲਾਂ ਨੂੰ ਇੱਕ ਪਲੈਟਫਾਰਮ 'ਤੇ ਲਿਆਉਣਾ ਜ਼ਰੂਰੀ ਹੈ। ਇੱਕ ਅਜਿਹਾ ਪਲੇਟਫਾਰਮ ਜਿੱਥੇ ਕੈਂਸਰ ਦੇ ਮਰੀਜ਼ਾਂ ਨੂੰ ਸਸਤਾ ਇਲਾਜ ਉਪਲੱਬਧ ਕਰਾਉਣ ਵਿੱਚ ਮਦਦ ਮਿਲੇ ਅਤੇ ਇਲਾਜ ਦੇ ਦੌਰਾਨ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇ।
It is imperative that the WTO negotiation agenda be balanced and be discussed in an open, transparent and inclusive manner.
ਇਹ ਜ਼ਰੂਰੀ ਹੈ ਕਿ ਵਿਸ਼ਵ ਵਪਾਰ ਸੰਗਠਨ ਵਾਰਤਾ ਦਾ ਏਜੰਡਾ ਸੰਤੁਲਿਤ ਹੋਵੇ ਅਤੇ ਉਸ ‘ਤੇ ਖੁੱਲ੍ਹੇ , ਪਾਰਦਰਸ਼ੀ ਅਤੇ ਸਮਾਵੇਸ਼ੀ ਤਰੀਕੇ ਨਾਲ ਚਰਚਾ ਕੀਤੀ ਜਾਵੇ।
Stressing on the ancient people to people ties and interconnectedness of societies of the SAARC countries, he said it is imperative for the nations to prepare to face the challenge together.
ਪੁਰਾਣੇ ਸਮੇਂ ਵਿੱਚ ਸਾਰਕ ਦੇਸ਼ਾਂ ਦੇ ਸਮਾਜਾਂ ਵਿੱਚ ਆਪਸੀ ਸਬੰਧ ਅਤੇ ਲੋਕਾਂ ਦੇ ਲੋਕਾਂ ਨਾਲ ਰਿਸ਼ਤਿਆਂ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਸ਼ਟਰਾਂ ਲਈ ਇਹ ਜ਼ਰੂਰੀ ਹੈ ਕਿ ਇਕੱਠੇ ਹੋ ਕੇ ਚੁਣੌਤੀ ਦਾ ਸਾਹਮਣਾ ਕਰਨ ਨੂੰ ਤਿਆਰ ਰਹਿਣ।
In a situation like this, where there is no known cure for the disease, it is imperative that we stay healthy.
ਅਜਿਹੀ ਸਥਿਤੀ ਵਿੱਚ, ਜਦੋਂ ਇਸ ਬਿਮਾਰੀ ਦੀ ਕੋਈ ਦਵਾਈ ਨਹੀਂ ਹੈ, ਤਾਂ ਸਾਡਾ ਖੁਦ ਦਾ ਤੰਦਰੁਸਤ ਬਣੇ ਰਹਿਣਾ ਬਹੁਤ ਜ਼ਰੂਰੀ ਹੈ।
Advertisement - Remove
He said it is imperative that the leaders communicate exhaustively with the state and district administration, especially in the districts which are hotspots for the pandemic, to be apprised of the ground situation and also provide solutions to the emerging problems.
ਉਨ੍ਹਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਨੇਤਾ ਰਾਜ ਅਤੇ ਖਾਸ ਤੌਰ 'ਤੇ ਉਨ੍ਹਾਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਵਿਸਤਾਵਰਪੂਰਵਕ ਸੰਵਾਦ ਕਰਨ, ਜੋ ਮਹਾਮਾਰੀ ਦੇ ਹੌਟਸਪੌਟ ਹਨ ਅਤੇ ਇਸ ਦੇ ਨਾਲ ਹੀ ਉਹ ਜ਼ਮੀਨੀ ਸਥਿਤੀ ਤੋਂ ਜਾਣੂ ਹੋਣ ਅਤੇ ਉੱਭਰ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਵੀ ਪ੍ਰਦਾਨ ਕਰੋ।
With summers in full swing, monsoons approaching, and country grappling with COVID-19 pandemic, it has become more imperative to provide livelihood to the migrant workers who have returned to their native villages.
ਗਰਮੀ ਦੇ ਜ਼ੋਰ-ਸ਼ੋਰ, ਨੇੜੇ ਆ ਰਹੇ ਮੌਨਸੂਨ ਦੌਰਾਨ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ, ਪ੍ਰਵਾਸੀ ਮਜ਼ਦੂਰ ਜੋ ਆਪਣੇ ਜੱਦੀ ਪਿੰਡਾਂ ਵਿੱਚ ਵਾਪਸ ਪਰਤੇ ਹਨ, ਉਨ੍ਹਾ ਨੂੰ ਰੋਜ਼ੀ-ਰੋਟੀ ਮੁਹੱਈਆ ਕਰਵਾਉਣ ਹੋਰ ਜ਼ਰੂਰੀ ਹੋ ਗਿਆ ਹੈ।
Cabinet Secretary also emphasized the imperative of keeping the fatality rates low.
ਕੈਬਨਿਟ ਸਕੱਤਰ ਨੇ ਮੌਤ ਦਰ ਘੱਟ ਰੱਖਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।
Corona specific health infrastructure Prime Minister said that it was imperative for the country to develop corona specific health infrastructure at a fast pace.
ਕੋਰੋਨਾ ਲਈ ਵਿਸ਼ੇਸ਼ ਸਿਹਤ ਬੁਨਿਆਦੀ ਢਾਂਚਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਸਤੇ ਤੇਜ਼ ਰਫ਼ਤਾਰ ਨਾਲ ਵਿਸ਼ੇਸ਼ ਸਿਹਤ ਬੁਨਿਆਦੀ ਢਾਂਚਾ ਵਿਕਸਤ ਕਰਨਾ ਜ਼ਰੂਰੀ ਸੀ।
Therefore it is imperative that we know such historical events, be connected to them and if possible make an effort to live them.
ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਅਜਿਹੇ ਇਤਿਹਾਸਕ ਮੌਕਿਆਂ ਨੂੰ ਜਾਣੀਏ, ਉਨ੍ਹਾਂ ਨਾਲ ਜੁੜੀਏ, ਹੋ ਸਕੇ ਤਾਂ ਉਨ੍ਹਾਂ ਨੂੰ ਜਿਊਣ ਦਾ ਜਤਨ ਕਰੀਏ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading