Advertisement - Remove

hunger - Example Sentences

ਹੰਗਗਰ
IRRI is a premier research organisation dedicated to reducing poverty and hunger through rice science improving the health and welfare of rice farmers and consumers and protecting the rice growing environment for future generations.
ਆਈਆਰਆਰਆਈ ਇੱਕ ਉੱਘਾ ਖੋਜ ਸੰਗਠਨ ਹੈ ਜੋ ਕਿ ਚਾਵਲ ਵਿਗਿਆਨ, ਚਾਵਲ ਕਿਸਾਨਾਂ ਅਤੇ ਖਪਤਕਾਰਾਂ ਦੀ ਸਿਹਤ ਸੁਧਾਰਨ, ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਚਾਵਲ ਉਤਪਾਦਨ ਵਾਤਾਵਰਣ ਦੀ ਰਾਖੀ ਰਾਹੀਂ ਗ਼ਰੀਬੀ ਅਤੇ ਭੁੱਖਮਰੀ ਘਟਾਉਣ ਨੂੰ ਸਮਰਪਤ ਹੈ।
They talked about boosting the health and morale of the healthcare workers, ramping up testing facilities, the need to assist smaller states and UTs and tackling the challenges of hunger and malnutrition.
ਇਨ੍ਹਾਂ ਨੇਤਾਵਾਂ ਨੇ ਹੈਲਥਕੇਅਰ ਵਰਕਰਾਂ ਦੀ ਸਿਹਤ ਅਤੇ ਮਨੋਬਲ ਨੂੰ ਵਧਾਉਣ, ਟੈਸਟਿੰਗ ਸੁਵਿਧਾਵਾਂ ਵਿੱਚ ਤੇਜ਼ੀ ਲਿਆਉਣ, ਛੋਟੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਹਾਇਤਾ ਕਰਨ ਦੀ ਜ਼ਰੂਰਤ ਅਤੇ ਭੁੱਖ ਅਤੇ ਕੁਪੋਸ਼ਣ ਦੀਆਂ ਚੁਣੌਤੀਆਂ ਨਾਲ ਨਿਪਟਣ ਬਾਰੇ ਚਰਚਾ ਕੀਤੀ।
They will die of hunger if not from Corona.
ਉਹ ਕੋਰੋਨਾ ਤੋਂ ਨਹੀਂ ਤਾਂ ਭੁੱਖ ਨਾਲ ਮਰ ਜਾਣਗੇ।
A collaboration with Nirmal Kutia (a gurudwara) and district administration Karnal created a sustainable model for successfully dealing with the hunger crisis.
'ਨਿਰਮਲ ਕੁਟੀਆ' (ਇੱਕ ਗੁਰਦੁਆਰਾ) ਅਤੇ ਜ਼ਿਲ੍ਹਾ ਪ੍ਰਸ਼ਾਸਨ ਕਰਨਾਲ ਦੇ ਸਹਿਯੋਗ ਨਾਲ ਭੁੱਖ ਸੰਕਟ ਨਾਲ ਸਫ਼ਲਤਾਪੂਰਵਕ ਨਜਿੱਠਣ ਲਈ ਇੱਕ ਸਥਾਈ ਮਾਡਲ ਬਣਾਇਆ ਗਿਆ।
Drawing attention to these worrisome hunger indicators in the world, the Vice President emphasised the need to do things differently and more quickly.
ਦੁਨੀਆ ਵਿੱਚ ਇਨ੍ਹਾਂ ਚਿੰਤਾਜਨਕ ਭੁੱਖ ਦੇ ਸੰਕੇਤਾਂ ਵੱਲ ਧਿਆਨ ਖਿੱਚਦੇ ਹੋਏ, ਉਪ ਰਾਸ਼ਟਰਪਤੀ ਨੇ ਚੀਜ਼ਾਂ ਨੂੰ ਵੱਖਰੀ ਤਰ੍ਹਾਂ ਅਤੇ ਤੇਜ਼ੀ ਨਾਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
Advertisement - Remove
Highlighting the impact of Covid pandemic on the lives and livelihood, Shri Naidu said that the problem of hunger and undernourishment may become more acute with the corona induced global economic slowdown.
ਲੋਕਾਂ ਦੇ ਜੀਵਨ ਅਤੇ ਰੋਜ਼ਗਾਰ ਉੱਤੇ ਕੋਵਿਡ ਮਹਾਮਾਰੀ ਦੇ ਪ੍ਰਭਾਵਾਂ ਉੱਤੇ ਚਾਨਣਾ ਪਾਉਂਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਕੋਰੋਨਾ ਕਰਕੇ ਆਈ ਵਿਸ਼ਵਵਿਆਪੀ ਆਰਥਿਕ ਮੰਦੀ ਨਾਲ ਭੁੱਖ ਅਤੇ ਅਪੂਰਨ-ਪੋਸ਼ਣ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।
Fish being an affordable and rich source of animal protein, is one of the healthiest options to mitigate hunger and malnutrition.
ਮੱਛੀ ਇੱਕ ਸਸਤਾ ਤੇ ਪਸ਼ੂਪ੍ਰੋਟੀਨ ਦਾ ਭਰਪੂਰ ਸਾਧਨ ਹੈ ਅਤੇ ਭੁੱਖ ਤੇ ਕੁਪੋਸ਼ਣ ਘਟਾਉਣ ਦੇ ਸਭ ਤੋਂ ਤੰਦਰੁਸਤ ਵਿਕਲਪਾਂ ਵਿੱਚੋਂ ਇੱਕ ਹੈ।
The United Nations report titled The state of food security and nutrition in the world-2020 states that the number of people suffering from hunger in the world has been slowly increasing since 2014.
‘ਵਿਸ਼ਵ -2020 ਵਿੱਚ ਅਨਾਜ ਸੁਰੱਖਿਆ ਅਤੇ ਪੋਸ਼ਣ ਦੀ ਸਥਿਤੀ’ ਸਿਰਲੇਖ ਵਾਲੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਵਿੱਚ ਭੁੱਖ ਨਾਲ ਪੀੜਤ ਲੋਕਾਂ ਦੀ ਗਿਣਤੀ ਸਾਲ 2014 ਤੋਂ ਹੌਲੀ ਹੌਲੀ ਵਧ ਰਹੀ ਹੈ।
Especially in the context of the pandemic, the problem of hunger and undernourishment may become more acute because of the loss of livelihoods and global economic slowdown.
ਖ਼ਾਸ ਕਰਕੇ ਮਹਾਮਾਰੀ ਦੇ ਸੰਦਰਭ ਵਿੱਚ, ਭੁੱਖ ਅਤੇ ਅਲਪ-ਪੋਸ਼ਣ ਦੀ ਸਮੱਸਿਆ ਰੋਜ਼ਗਾਰ ਦੀ ਘਾਟ ਅਤੇ ਵਿਸ਼ਵਵਿਆਪੀ ਆਰਥਿਕ ਮੰਦੀ ਦੇ ਕਾਰਨ ਵਧੇਰੇ ਗੰਭੀਰ ਹੋ ਸਕਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading