Advertisement - Remove

humanitarian - Example Sentences

Popularity:
Difficulty:
ਹ੍ਯੂਮੈਨਟੇਰੀਅਨ / ਹ੍ਯੂਮੈਨਿਟੇਰੀਅਨ / ਯੂਮੈਨਟੇਰੀਅਨ
He was a remarkable soul whose exemplary service and humanitarian efforts positively impacted countless lives.
ਉਹ ਇੱਕ ਬੇਮਿਸਾਲ ਪਵਿੱਤਰ ਆਤਮਾ ਸਨ ਜਿਨ੍ਹਾਂ ਦੀ ਮਿਸਾਲਯੋਗ ਸੇਵਾ ਅਤੇ ਮਨੁੱਖਤਾਵਾਦੀ ਯਤਨਾਂ ਨੇ ਅਣਗਿਣਤ ਲੋਕਾਂ 'ਤੇ ਸਕਾਰਾਤਮਕ ਪ੍ਰਭਾਵ ਪਾਇਆ।
He was a remarkable soul whose exemplary service and humanitarian efforts positively impacted countless lives.
ਉਹ ਇੱਕ ਬੇਮਿਸਾਲ ਪਵਿੱਤਰ ਆਤਮਾ ਸਨ ਜਿਨ੍ਹਾਂ ਦੀ ਮਿਸਾਲਯੋਗ ਸੇਵਾ ਅਤੇ ਮਨੁੱਖਤਾਵਾਦੀ ਯਤਨਾਂ ਨੇ ਅਣਗਿਣਤ ਲੋਕਾਂ ‘ਤੇ ਸਕਾਰਾਤਮਕ ਪ੍ਰਭਾਵ ਪਾਇਆ।
In this context, he mentioned humanitarian relief and rescue efforts, the International Solar Alliance, and membership of key regimes such as MTCR, Wassenaar Arrangement, and Australia Group.
ਇਸ ਸੰਦਰਭ ਵਿੱਚ ਉਨ੍ਹਾਂ ਮਾਨਵੀ ਸਹਾਇਤਾ ਅਤੇ ਬਚਾਅ ਕਾਰਜਾਂ, ਕੌਮਾਂਤਰੀ ਸੂਰਜੀ ਗਠਜੋੜ ਅਤੇ ਐੱਮਟੀਸੀਆਰ, ਵਾਸੇਨਾਰ ਪ੍ਰਬੰਧਾਂ ਅਤੇ ਆਸਟ੍ਰੇਲੀਆ ਗਰੁੱਪ ਦੀ ਮੈਂਬਰਸ਼ਿਪ ਦਾ ਜ਼ਿਕਰ ਕੀਤਾ।

Both Sides called for enhancing efforts to provide necessary humanitarian assistance to bring the long drawn suffering of the Syrian people to an end soon, bearing in mind urgent reconstruction needs and return of refugees and internally displaced persons.
ਦੋਹਾਂ ਪੱਖਾਂ ਨੇ ਸੀਰੀਆਈ ਲੋਕਾਂ ਸਾਹਮਣੇ ਲੰਬੇ ਸਮੇਂ ਤੋਂ ਚਲ ਰਹੀਆਂ ਪਰੇਸ਼ਾਨੀਆਂ ਨੂੰ ਜਲਦੀ ਸਮਾਪਤ ਕਰਨ, ਤੁਰੰਤ ਪੁਨਰਨਿਰਮਾਣ ਜ਼ਰੂਰਤਾਂ ‘ਤੇ ਧਿਆਨ ਦੇਣ ਅਤੇ ਸ਼ਰਨਾਰਥੀਆਂ ਅਤੇ ਅੰਦੂਰਨੀਤੌਰ ‘ਤੇ ਵਿਸਥਾਪਿਤ ਵਿਅਕਤੀਆਂ ਦੀ ਵਾਪਸੀ ਲਈ ਜ਼ਰੂਰੀ ਮਨੁੱਖੀ ਸਹਾਇਤਾ ਉਪਲੱਬਧ ਕਰਵਾਉਣ ਦੇ ਯਤਨਾਂ ਵਿੱਚ ਵਾਧਾ ਕਰਨ ਦੇ ਪ੍ਰਯਤਨਾਂ ਦਾ ਭਰੋਸਾ ਦਿੱਤਾ।
Advertisement - Remove
The Sides agreed to deepen cultural and humanitarian ties within the SCO.
ਦੋਹਾਂ ਪੱਖਾਂ ਨੇ ਐੱਸਸੀਓ ਦੇ ਤਹਿਤ ਸੱਭਿਆਚਾਰਕ ਅਤੇ ਮਾਨਵੀ ਸਬੰਧਾਂ ਨੂੰ ਮਜ਼ਬੂਤ ਕਰਨ ਉੱਤੇ ਸਹਿਮਤੀ ਪ੍ਰਗਟਾਈ।
It was a novel humanitarian experiment on a large scale.
ਇਹ ਆਪਣੇ ਆਪ ਵਿੱਚ ਪਹਿਲਾ ਅਤੇ ਵੱਡਾ ਮਨੁੱਖੀ ਪ੍ਰਯੋਗ ਸੀ।
Every citizen of India has unwavering trust and pride in our Army, which protects the nation and is also at the forefront of humanitarian efforts during times of natural disasters and other accidents.
ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਸੈਨਾ ਦੇ ਪ੍ਰਤੀ ਅਟਲ ਵਿਸ਼ਵਾਸ ਅਤੇ ਗਰਵ ਹੈ ਜੋ ਦੇਸ਼ ਦੀ ਰੱਖਿਆ ਕਰਦੀ ਹੈ ਅਤੇ ਕੁਦਰਤੀ ਆਪਦਾਵਾਂ ਅਤੇ ਹੋਰ ਦੁਰਘਟਨਾਵਾਂ ਦੇ ਸਮੇਂ ਦੌਰਾਨ ਮਾਨਵੀ ਕੋਸ਼ਿਸ਼ਾਂ ਦੇ ਨਾਲ ਅੱਗੇ ਰਹਿੰਦੀ ਹੈ ।

He also reiterated India’s full support to the Government and people of Afghanistan, including through humanitarian and development assistance, in their efforts to build a peaceful, united, democratic and prosperous nation.
ਉਨ੍ਹਾਂ ਨੇ ਅਫ਼ਗ਼ਾਨਿਸਤਾਨ ਦੀ ਸਰਕਾਰ ਅਤੇ ਲੋਕਾਂ ਨੂੰ ਸ਼ਾਂਤੀਪੂਰਵਕ, ਸੰਯੁਕਤ, ਲੋਕਤੰਤਰੀ ਅਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਦੇ ਯਤਨਾਂ ਵਿੱਚ, ਮਾਨਵੀ ਅਤੇ ਵਿਕਾਸ ਸਹਾਇਤਾ ਸਮੇਤ ਭਾਰਤ ਦਾ ਪੂਰਾ ਸਮਰਥਨ ਵੀ ਦੁਹਰਾਇਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading