Advertisement - Remove

household - Example Sentences

Popularity:
Difficulty:
ਹਾਉਸ੍ਹੋਲ੍ਡ
Progress in household electrification under the SAUBHAGYA initiative, was reviewed.
ਬੈਠਕ ਦੌਰਾਨ ਸੌਭਾਗਯ ਯੋਜਨਾ ਤਹਿਤ ਘਰੇਲੂ ਬਿਜਲੀਕਰਨ ਵਿੱਚ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਗਈ।
Edible Oil is an important component of household food basket.
ਖਾਣਯੋਗ ਤੇਲ ਘਰੇਲੂ ਭੋਜਨ ਵਿੱਚ ਮਹੱਤਵਪੂਰਨ ਹਿੱਸਾ ਹੈ।
Now, we have gone a step further and we are ensuring every household in India has access to electricity, he said.
ਉਨ੍ਹਾਂ ਹੋਰ ਕਿਹਾ ਕਿ ਹੁਣ ਅਸੀਂ ਇੱਕ ਕਦਮ ਹੋਰ ਅੱਗੇ ਵਧੇ ਹਾਂ ਅਤੇ ਅਸੀਂ ਭਾਰਤ ਦੇ ਹਰ ਘਰ ਤੱਕ ਬਿਜਲੀ ਦੀ ਪਹੁੰਚ ਯਕੀਨੀ ਬਣਾ ਰਹੇ ਹਾਂ।
Sale of Khadi has increased and as a result of this, the poor man’s household has directly got connected to employment.
ਖਾਦੀ ਦੀ ਵਿਕਰੀ ਵਧੀ ਹੈ ਅਤੇ ਉਸ ਕਾਰਣ ਗਰੀਬ ਦੇ ਘਰ ਵਿੱਚ ਸਿੱਧਾ-ਸਿੱਧਾ ਰੋਜ਼ਗਾਰ ਦਾ ਸਬੰਧ ਜੁੜ ਗਿਆ ਹੈ।
But many Japanese companies, which are household names in India, have been committed to the potential of Indian economy for several decades.
ਪਰ ਬਹੁਤ ਸਾਰੀਆਂ ਜਪਾਨੀ ਕੰਪਨੀਆਂ, ਜੋ ਹੁਣ ਭਾਰਤ ਵਿੱਚ ਇੱਕ ਘਰੇਲੂ ਨਾਂਅ ਬਣ ਚੁੱਕੀਆਂ ਹਨ, ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਅਰਥ ਵਿਵਸਥਾ ਵਿੱਚ ਆਪਣੀ ਪ੍ਰਤੀਬੱਧਤਾ ਪ੍ਰਗਟਾਉਂਦੀਆਂ ਆ ਰਹੀਆਂ ਹਨ।
Advertisement - Remove
Recently, a scheme has also been launched to provide electricity connection to every household of the country.
ਹੁਣੇ ਹੀ ਦੇਸ਼ ਦੇ ਹਰ ਘਰ ਵਿੱਚ ਬਿਜਲੀ ਕੁਨੈਕਸ਼ਨ ਪਹੁੰਚਾਉਣ ਲਈ ਇੱਕ ਯੋਜਨਾ ਸ਼ੁਰੂ ਕੀਤੀ ਗਈ ਹੈ।ਇਹ ਸਾਰੇ ਯਤਨ ਲੋਕਾਂ ਨੂੰ ਘੱਟੋ-ਘੱਟ ਜੀਵਨ ਪੱਧਰ ਸਹਾਇਤਾ ਦੇਣ ਦੇ ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਸੌਖੀ ਬਣਾਉਣ ਲਈ ਵੀ ਹੈ।
It aims to reach every household in the country with the message of the importance of optimum nutrition.
ਇਸ ਦਾ ਉਦੇਸ਼ ਦੇਸ਼ ਦੇ ਹਰ ਘਰ ਵਿੱਚ ਵੱਧ ਤੋਂ ਵੱਧ ਪੋਸ਼ਣ ਦੀ ਅਹਿਮੀਅਤ ਦਾ ਸੰਦੇਸ਼ ਲੈ ਕੇ ਪਹੁੰਚਣਾ ਹੈ।
It aims to reach every household in the country with the message of the importance of optimum nutrition.
ਇਸ ਦਾ ਉਦੇਸ਼ ਦੇਸ਼ ਦੇ ਹਰ ਘਰ ਵਿੱਚ ਵੱਧ ਤੋਂ ਵੱਧ ਪੋਸ਼ਣ ਦੀ ਅਹਿਮੀਅਤ ਦਾ ਸੰਦੇਸ਼ ਲੈ ਕੇ ਪਹੁੰਚਣਾ ਹੈ।
These are the basic building blocks of resilience at the household level.
ਪਰਿਵਾਰਕ ਪੱਧਰ ਉੱਤੇ ਖ਼ਤਰਿਆਂ ਨੂੰ ਝੱਲਣ ਦੇ ਬੁਨਿਆਦੀ ਆਧਾਰ ਹਨ।
Similarly, Arvind Gupta has been recognized with a Padma Shri in 2018, for inspiring generations of students to learn Science from Trash by using household materials and garbage to make toys for scientific experiments.
ਇਸੇ ਤਰ੍ਹਾਂ ਅਰਵਿੰਦ ਗੁਪਤਾ ਜਿਨ੍ਹਾਂ ਨੂੰ 2018 ਪਦਮ ਸ਼੍ਰੀ ਦਿੱਤਾ ਗਿਆ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਪ੍ਰਯੋਗਾਂ ਲਈ ਖਿਡੌਣੇ ਬਣਾਉਣ ਲਈ ਘਰੇਲੂ ਸਮੱਗਰੀ ਅਤੇ ਕਚਰਾ ਵਰਤ ਕੇ ਰੱਦੀ ਤੋਂ ਸਿੱਖਣ ਲਈ ਪ੍ਰੇਰਿਤ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading