Advertisement - Remove

hold - Example Sentences

Popularity:
Difficulty:
ਹੋਲ੍ਡ
PM has directed Insurance Companies to hold special camps for assessment & timely release of compensation to the affected families/beneficiaries under Social Security Schemes.
ਪ੍ਰਧਾਨ ਮੰਤਰੀ ਨੇ ਬੀਮਾ ਕੰਪਨੀਆਂ ਨੂੰ ਵਿਸ਼ੇਸ਼ ਕੈਂਪ ਆਯੋਜਿਤ ਕਰਕੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਸਮਾਜਕ ਸੁਰੱਖਿਆ ਯੋਜਨਾਵਾਂ ਤਹਿਤ ਪ੍ਰਭਾਵਿਤ ਪਰਿਵਾਰਾਂ ਅਤੇ ਲਾਭਾਰਥੀਆਂ ਨੂੰ ਮਿੱਥੀ ਮਿਆਦ ਅੰਦਰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ।
We hold the belief that success of one must propel the growth of many.
ਸਾਡਾ ਮੰਨਣਾ ਹੈ ਕਿ ਇੱਕ ਜਣੇ ਦੀ ਸਫ਼ਲਤਾ ਨਾਲ ਬਹੁਤ ਜਣਿਆਂ ਦਾ ਵਿਕਾਸ ਹੋਣਾ ਚਾਹੀਦਾ ਹੈ।
As India enters its 75th year of Independence in 2022, we are working on the weaknesses and constraints that hold us back.
ਜਿਵੇਂ ਭਾਰਤ 2022 ਵਿੱਚ ਆਜ਼ਾਦੀ ਦੇ 75 ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਅਸੀਂ ਉਨ੍ਹਾਂ ਕਮਜ਼ੋਰੀਆਂ ਅਤੇ ਰੁਕਾਵਟਾਂ 'ਤੇ ਕੰਮ ਕਰ ਰਹੇ ਹਾਂ ਜਿਹੜੀਆਂ ਸਾਨੂੰ ਪਿੱਛੇ ਲੈ ਕੇ ਜਾ ਰਹੀਆਂ ਹਨ।
As India enters its 75th year of Independence in 2022, we are working on the weaknesses and constraints that hold us back.
ਜਿਵੇਂ ਭਾਰਤ 2022 ਵਿੱਚ ਆਜ਼ਾਦੀ ਦੇ 75 ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਅਸੀਂ ਉਨ੍ਹਾਂ ਕਮਜ਼ੋਰੀਆਂ ਅਤੇ ਰੁਕਾਵਟਾਂ ‘ਤੇ ਕੰਮ ਕਰ ਰਹੇ ਹਾਂ ਜਿਹੜੀਆਂ ਸਾਨੂੰ ਪਿੱਛੇ ਲੈ ਕੇ ਜਾ ਰਹੀਆਂ ਹਨ।
Our people hold natural affinity and warmth for each other.
ਸਾਡੇ ਲੋਕ ਕੁਦਰਤੀ ਨੇੜਤਾ ਅਤੇ ਇੱਕ ਦੂਜੇ ਪ੍ਰਤੀ ਨਿੱਘ ਮਾਣਦੇ ਹਨ।
Advertisement - Remove
Prime Minister Modi and Prime Minister Abe will hold the 12th India-Japan Annual Summit, at Mahatma Mandir in Gandhinagar, Gujarat on the 14th of September.
ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ, ਸ਼੍ਰੀ ਸ਼ਿੰਜ਼ੋ ਆਬੇ ਗੁਜਰਾਤ ਵਿੱਚ 14 ਸਤੰਬਰ ਨੂੰ ਗਾਂਧੀ ਨਗਰ ਦੇ ਮਹਾਤਮਾ ਮੰਦਰ ਵਿਖੇ 12ਵੀਂ ਭਾਰਤ-ਜਪਾਨ ਸਾਂਝੀ ਸਿਖਰ ਮੀਟਿੰਗ ਕਰਨਗੇ।
Prime Minister Modi and Prime Minister Abe will hold the 12th India-Japan Annual Summit, at Mahatma Mandir in Gandhinagar, Gujarat on the 14th of September.
ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ, ਸ਼੍ਰੀ ਸ਼ਿੰਜ਼ੋ ਆਬੇ ਗੁਜਰਾਤ ਵਿੱਚ 14 ਸਤੰਬਰ ਨੂੰ ਗਾਂਧੀ ਨਗਰ ਦੇ ਮਹਾਤਮਾ ਮੰਦਰ ਵਿਖੇ 12ਵੀਂ ਭਾਰਤ-ਜਪਾਨ ਸਾਂਝੀ ਸਿਖਰ ਮੀਟਿੰਗ ਕਰਨਗੇ।
• The President of Indonesia and the Prime Minister of India agreed to hold annual Summit meetings, including on the margins of multilateral events.
• ਇੰਡੋਨੇਸ਼ੀਆ ਦੇ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਬਹੁ-ਪੱਖੀ ਸਮਾਰੋਹਾਂ ਦੌਰਾਨ ਮਿਲਣ ਵਾਲੇ ਸਮਿਆਂ ਦੌਰਾਨ ਅਤੇ ਸਲਾਨਾ ਸਿਖ਼ਰ ਸੰਮੇਲਨ ਮੁਲਾਕਾਤਾਂ ਕਰਵਾਉਣ ਲਈ ਸਹਿਮਤ ਹੋਏ।
I hold in high esteem, the Election Commissions of all states, security personnel and other staff members who contribute in ensuring strict adherence to free and fair polling.
ਮੈਂ ਸਾਰੇ ਰਾਜਾਂ ਦੇ ਚੋਣ ਆਯੋਗ ਦਾ, ਸਾਰੇ ਸੁਰੱਖਿਆ ਕਰਮਚਾਰੀਆਂ ਦੀ, ਹੋਰਨਾਂ ਕਰਮਚਾਰੀਆਂ ਦੀ ਵੀ ਸ਼ਲਾਘਾ ਕਰਦਾ ਹਾਂ ਜੋ ਮਤਦਾਨ ਪ੍ਰਕਿਰਿਆ ਵਿੱਚ ਹਿੱਸਾ ਲੈਂਦੇ ਹਨ ਅਤੇ ਸੁਤੰਤਰ ਤੇ ਨਿਰਪੱਖ ਚੋਣਾਂ ਨਿਸ਼ਚਿਤ ਕਰਦੇ ਹਨ।
He said he would personally suggest to people that they could go to Arunachal Pradesh, and hold important meetings at this Convention Centre.
ਉਨ੍ਹਾਂ ਕਿਹਾ ਕਿ ਉਹ ਨਿਜੀ ਤੌਰ ’ਤੇ ਲੋਕਾਂ ਨੂੰ ਸੁਝਾਅ ਦੇਣਗੇ ਕਿ ਉਹ ਅਰੁਣਾਚਲ ਪ੍ਰਦੇਸ਼ ਜਾਣ ਅਤੇ ਨਵੇਂ ਕਨਵੈਨਸ਼ਨ ਸੈਂਟਰ ਦਾ ਇਸਤੇਮਾਲ ਮਹੱਤਵਪੂਰਨ ਬੈਠਕਾਂ ਕਰਨ ਲਈ ਕਰਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading