Advertisement - Remove

getting - Example Sentences

Popularity:
Difficulty:
ਗੇਟਿਂਗ / ਗਿਟਿਂਗ
But asking anyone to sit in a particular posture holding their nostrils for getting relaxed will have its impact and he will follow you.
ਪਰ ਮੈਂ ਜੇ ਇਹ ਕਹਾਂ ਕਿ ਬਈ ਤੁਸੀਂ ਨੱਕ ਫੜ ਕੇ ਇੰਝ ਬੈਠੋ, ਥੋੜ੍ਹਾ ਆਰਾਮ ਮਿਲ ਜਾਵੇਗਾ, ਤਾਂ ਉਸ ਨੂੰ ਲਗਦਾ ਹੈ ਕਿ ਚਲੋ ਸ਼ੁਰੂ ਕਰ ਦਿੰਦੇ ਹਾਂ।
Pakistan is roaming around with its begging bowl but it’s not getting help from the world.”
ਪਾਕਿਸਤਾਨ ਭੀਖ ਦਾ ਕਟੋਰਾ ਲੈਕੇ ਦੁਨੀਆ ਭਰ ਵਿੱਚ ਘੁੰਮ ਰਿਹਾ ਹੈ ਲੇਕਿਨ ਉਸ ਨੂੰ ਵਿਸ਼ਵ ਤੋਂ ਕੋਈ ਸਹਾਇਤਾ ਨਹੀਂ ਮਿਲ ਰਹੀ ਹੈ।’’
Meaning thereby that will your step help millions of those people in getting Swaraj who have an empty stomach and a dissatisfied soul!
ਯਾਨੀ ਕਿ ਉਸ ਨਾਲ ਉਨ੍ਹਾਂ ਕਰੋੜਾਂ ਲੋਕਾਂ ਨੂੰ ਸਵਰਾਜ ਮਿਲ ਸਕੇਗਾ ਜਿਨ੍ਹਾਂ ਦੇ ਪੇਟ ਭੁੱਖੇ ਹਨ ਅਤੇ ਆਤਮਾ ਅਤ੍ਰਿਪਤ ਹੈ।
Then, you will see that your doubt is waning away and your ego is also getting quelled.
ਯਾਨੀ ਕਿ ਉਸ ਨਾਲ ਉਨ੍ਹਾਂ ਕਰੋੜਾਂ ਲੋਕਾਂ ਨੂੰ ਸਵਰਾਜ ਮਿਲ ਸਕੇਗਾ ਜਿਨ੍ਹਾਂ ਦੇ ਪੇਟ ਭੁੱਖੇ ਹਨ ਅਤੇ ਆਤਮਾ ਅਤ੍ਰਿਪਤ ਹੈ।
Many of you may be getting to know this for the first time.
ਤੁਹਾਡੇ ’ਚੋਂ ਬਹੁਤ ਸਾਰੇ ਲੋਕ ਨੇ, ਜਿਨ੍ਹਾਂ ਨੂੰ ਸ਼ਾਇਦ ਇਹ ਜਾਣਕਾਰੀ ਪਹਿਲੀ ਵਾਰੀ ਮਿਲ ਰਹੀ ਹੋਵੇਗੀ।
Advertisement - Remove
Just now Venkaiah ji said that Pune is getting 160 crore rupees instead of 28 crore rupees.
ਅਜੇ ਵੈਂਕਈਆ ਜੀ ਦੱਸ ਰਹੇ ਸਨ ਕਿ ਪੁਣੇ ਨੂੰ 28 ਕਰੋੜ ਦੀ ਬਜਾਏ 160 ਕਰੋੜ ਮਿਲ ਗਏ।
Some people are getting instant benefits from this campaign.
ਇਸ ਅਭਿਆਨ ਦਾ ਕੁਝ ਲੋਕਾਂ ਨੂੰ ਤਤਕਾਲ ਲਾਭ ਮਿਲ ਗਿਆ ਹੈ।
And about 12 lakh farmer families are getting its benefits.
ਅਤੇ ਕਰੀਬ 12 ਲੱਖ ਕਿਸਾਨ ਪਰਿਵਾਰਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ ।
Based on the suggestions we are getting from the states, information related to Lockdown 4 will also be given to you before 18 May.
ਰਾਜਾਂ ਤੋਂ ਸਾਨੂੰ ਜੋ ਸੁਝਾਅ ਮਿਲ ਰਹੇ ਹਨ, ਉਨ੍ਹਾਂ ਦੇ ਅਧਾਰ ‘ਤੇ ਲੌਕਡਾਊਨ 4 ਨਾਲ ਜੁੜੀ ਜਾਣਕਾਰੀ ਵੀ ਤੁਹਾਨੂੰ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ।
Union Minister further explained all participants about the myriad opportunities available in the Indian food processing sector and informed that many MoFPI funded projects have also been getting new orders from new geographies recently.
ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ ਨੇ ਸਾਰੇ ਭਾਗੀਦਾਰਾਂ ਨੂੰ ਭਾਰਤੀ ਖੁਰਾਕ ਪ੍ਰੋਸੈੱਸਿੰਗ ਖੇਤਰ ਵਿੱਚ ਉਪਲਬਧ ਅਣਗਿਣਤ ਮੌਕਿਆਂ ਬਾਰੇ ਵਿਸਤਾਰ ਵਿੱਚ ਦੱਸਿਆ ਅਤੇ ਕਿਹਾ ਕਿ ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਮੰਤਰਾਲੇ ਦੁਆਰਾ ਫੰਡ ਕੀਤੇ ਕਈ ਪ੍ਰੋਜੈਕਟਾਂ ਨੂੰ ਹਾਲ ਹੀ ਵਿੱਚ ਨਵੇਂ ਭੂਗੋਲਿਕ ਇਲਾਕਿਆਂ ਤੋਂ ਨਵੇਂ ਆਰਡਰ ਮਿਲ ਰਹੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading