Advertisement - Remove

generation - Example Sentences

Popularity:
Difficulty:
ਜੇਨਰੇਸ਼ਨ / ਜੇਨਰੈਸ਼ਨ
They now inspire a new generation of women entrepreneurs.
ਉਹ ਹੁਣ ਉੱਦਮੀ ਔਰਤਾਂ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਦੀਆਂ ਹਨ।
I see that power in India’s young generation today.
ਮੈਂ ਅੱਜ ਦੇ ਭਾਰਤ ਦੀ ਨੌਜਵਾਨ ਪੀੜ੍ਹੀ ਦੀ ਸ਼ਕਤੀ ਨੂੰ ਦੇਖ ਰਿਹਾ ਹਾਂ।
Solar energy generation has increased over 80 percent in the last year.
ਪਿਛਲੇ ਸਾਲ ਸੌਰ ਊਰਜਾ ਉਤਪਾਦਨ ਵਿੱਚ 80 ਫ਼ੀਸਦੀ ਦਾ ਵਾਧਾ ਹੋਇਆ ਹੈ।
Solar energy generation has increased over 80 percent in the last year.
ਪਿਛਲੇ ਸਾਲ ਸੌਰ ਊਰਜਾ ਉਤਪਾਦਨ ਵਿੱਚ 80 ਫ਼ੀਸਦੀ ਦਾ ਵਾਧਾ ਹੋਇਆ ਹੈ।
Further, indirect employment generation will take place due to facilities & services like shopping centre, canteens, etc. coming in the vicinity of new AIIMS.
ਇਸ ਤੋਂ ਇਲਾਵਾ ਨਵੇਂ ਏਮਜ਼ ਦੇ ਆਸਪਾਸ ਸ਼ੌਪਿੰਗ ਸੈਂਟਰ, ਕੈਂਟੀਨ ਆਦਿ ਕਾਰਨ ਅਪ੍ਰਤੱਖ ਰੂਪ ਵਿੱਚ ਰੋਜ਼ਗਾਰ ਸਿਰਜਣਾ ਹੋਵੇਗੀ।
Advertisement - Remove
To tap into the synergies and complementarities between Japan’s “Society 5.0” and India’s flagship programmes like “Digital India”, “Smart City” and “Start-up India” in areas of next generation technologies such as Artificial Intelligence (AI), and IoT (Internet of Things), etc.
ਜਪਾਨ ਦੀ ‘ਸੁਸਾਇਟੀ 5.0 ਅਤੇ ਭਾਰਤ ਦੇ ਪ੍ਰਮੁੱਖ ਪ੍ਰੋਗਰਾਮ ਜਿਵੇਂ ਡਿਜੀਟਲ ਇੰਡੀਆ, ਸਮਾਰਟ ਸਿਟੀ ਅਤੇ ਸਟਾਰਟ – ਅੱਪ ਇੰਡੀਆ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ( ਏਆਈ ) , ਆਈਓਟੀ ( ਇੰਟਰਨੈੱਟ ਆਵ੍ ਥਿੰਗਸ ) ਆਦਿ ਅਗਲੀ ਪੀੜ੍ਹੀ ਦੀਆਂ ਟੈਕਨੋਲੋਜੀਆਂ ਦਾ ਲਾਭ ਉਠਾਉਣਾ
Exploration and exploitation of additional hydrocarbon resources is expected to spur new investment, impetus to economic activities, additional employment generation and thus benefitting various sections of society.
• ਵਾਧੂ ਹਾਈਡਰੋਕਾਰਬਨ ਸਰੋਤਾਂ ਦੀ ਖੋਜ ਅਤੇ ਇਨ੍ਹਾਂ ਵਿੱਚੋਂ ਹਾਈਡਰੋਕਾਰਬਨ ਕੱਢਣ ਨਾਲ ਨਵੇਂ ਨਿਵੇਸ਼, ਵਿੱਚ ਤੇਜ਼ੀ ਆਉਣ, ਆਰਥਿਕ ਗਤੀਵਿਧੀਆਂ ਵਿੱਚ ਵਾਧਾ ਹੋਣ, ਵਾਧੂ ਰੁਜ਼ਗਾਰ ਉਤਪਾਦਨ ਦੀ ਉਮੀਦ ਹੈ ਜਿਸ ਨਾਲ ਸਮਾਜ ਦੇ ਵਿਭਿੰਨ ਵਰਗਾਂ ਨੂੰ ਲਾਭ ਪਹੁੰਚੇਗਾ।
Every generation is responsible for bequeathing the legacy and the glorious history of their times generations, the atmospherics at that time, the sacrifices of our great men, the duty, the power, to the future generations.
ਪੀੜ੍ਹੀ ਦਰ ਪੀੜ੍ਹੀ ਇਤਿਹਾਸ ਦੇ ਇਨ੍ਹਾਂ ਸੁਨਹਿਰੀ ਪੰਨਿਆਂ ਨੂੰ, ਉਸ ਸਮੇਂ ਦੇ ਮਾਹੌਲ ਨੂੰ , ਉਸ ਸਮੇਂ ਦੇ ਸਾਡੇ ਮਹਾਪੁਰਖਾਂ ਦੇ ਬਲੀਦਾਨ ਨੂੰ, ਫਰਜ਼ ਨੂੰ, ਸਮਰੱਥਾ ਨੂੰ , ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਵੀ ਹਰ ਪੀੜ੍ਹੀ ਦੀ ਜ਼ਿੰਮੇਵਾਰੀ ਬਣਦੀ ਹੈ।
India is brimming with a new generation of creative, energetic and confident minds.
ਭਾਰਤ, ਰਚਨਾਤਮਕ, ਊਰਜਾਵਾਨ ਅਤੇ ਆਤਮਵਿਸ਼ਵਾਸ ਨਾਲ ਭਰੀ ਹੋਈ ਨਵੀਂ ਪੀੜ੍ਹੀ ਨਾਲ ਛਲਕ ਰਿਹਾ ਹੈ।
MoU for setting up of the next generation Centre of Excellence (COE) in Jordan
ਜਾਰਡਨ ਵਿੱਚ ਅਗਲੀ ਪੀੜ੍ਹੀ ਦਾ ਸੈਂਟਰ ਆਵ੍ ਐਕਸੀਲੈਂਸ (ਸੀਓਈ) ਕਾਇਮ ਕਰਨ ਬਾਰੇ ਸਹਿਮਤੀ ਪੱਤਰ
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading