Advertisement - Remove

framework - Example Sentences

ਫ੍ਰੇਮ੍ਵਰ੍ਕ / ਫ੍ਰੈਮ੍ਵਰ੍ਕ
Framework Cooperation Program between Invest India of the Republic of India and Saudi Arabian General Investment Authority of the Kingdom of Saudi Arabia on Enhancing Bilateral Investment Relations
ਦੁਵੱਲੇ ਨਿਵੇਸ਼ ਸਬੰਧ ਮਜ਼ਬੂਤ ਕਰਨ ਲਈ ਭਾਰਤ ਦੇ ਇਨਵੈਸਟ ਇੰਡੀਆ ਅਤੇ ਸਾਊਦੀ ਅਰਬ ਸਾਮਰਾਜ ਦੀ ਸਾਊਦੀ ਅਰਬੀਅਨ ਜਨਰਲ ਇਨਵੈਸਟਮੈਂਟ ਅਥਾਰਿਟੀ ਦਰਮਿਆਨ ਫਰੇਮਵਰਕ ਸਹਿਯੋਗ ਪ੍ਰੋਗਰਾਮ
The Union Cabinet chaired by Prime Minister Shri Narendra Modi has approved Submission of India’s second Biennial Update Report (BUR) to the United Nations Framework Convention on Climate Change towards fulfilment of the reporting obligation under the Convention.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਫਰੇਮਵਰਕ ਸੰਮੇਲਨ (ਯੂਐੱਨਐੱਫਸੀਸੀਸੀ) ਦੀ ਰਿਪੋਰਟਿੰਗ ਜ਼ਿੰਮੇਵਾਰੀ ਪੂਰੀ ਕਰਨ ਲਈ ਭਾਰਤ ਦੀ ਦੂਜੀ ਦੋ ਸਾਲਾ ਅੱਪਡੇਟ ਰਿਪੋਰਟ (ਬੀਯੂਆਰ) ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
The proposed MoU will facilitate the achievement of time-bound results in the implementation of specific activities identified jointly by MoPR and UN Women within the broader framework for cooperation under the United Nations Development Assistance Framework ((UNDAF).
ਪ੍ਰਸਤਾਵਿਤ ਸਮਝੌਤਾ ਸੰਯੁਕਤ ਰਾਸ਼ਟਰ ਵਿਕਾਸ ਸਹਾਇਤਾ ਫਰੇਮਵਰਕ (ਯੂਐੱਨਡੀਏਐੱਫ) ਅਧੀਨ ਸਹਿਯੋਗ ਲਈ ਵਿਆਪਕ ਢਾਂਚੇ ਦੇ ਅੰਦਰ ਐੱਮਓਪੀਆਰ ਅਤੇ ਯੂਐੱਨ-ਵੀਮੈਨ ਵੱਲੋਂ ਸੰਯੁਕਤ ਰੂਪ ਨਾਲ ਪਛਾਣਨ ਵਾਲੀਆਂ ਵਿਸ਼ੇਸ਼ ਗਤੀਵਿਧੀਆਂ ਨੂੰ ਲਾਗੂ ਕਰਨ ਵਿੱਚ ਸਮਾਂ ਸੀਮਾ ਤਹਿਤ ਨਤੀਜਿਆਂ ਦੀ ਪ੍ਰਾਪਤੀ ਦੀ ਸਹੂਲਤ ਪ੍ਰਦਾਨ ਕਰਾਵੇਗਾ।
It would also contribute towards strengthening the information sharing framework between the two countries.
ਇਹ ਦੋਹਾਂ ਮੁਲਕਾਂ ਵਿਚਕਾਰ ਸੂਚਨਾ ਸਾਂਝੀ ਕਰਨ ਦੇ ਫਰੇਮਵਰਕ ਨੂੰ ਮਜ਼ਬੂਤ ਕਰਨ ਵਿੱਚ ਵੀ ਯੋਗਦਾਨ ਪਾਵੇਗਾ ।
It would also contribute towards strengthening the information sharing framework between the two countries.
ਇਹ ਦੋਹਾਂ ਮੁਲਕਾਂ ਵਿਚਕਾਰ ਸੂਚਨਾ ਸਾਂਝੀ ਕਰਨ ਦੇ ਫਰੇਮਵਰਕ ਨੂੰ ਮਜ਼ਬੂਤ ਕਰਨ ਵਿੱਚ ਵੀ ਯੋਗਦਾਨ ਪਾਵੇਗਾ ।
Advertisement - Remove
• This Framework Agreement would lead to concluding Implementing Arrangements for specific activities.
• ਇਸ ਫਰੇਮਵਰਕ ਸਮਝੌਤੇ ਨਾਲ ਸੀਨੀਅਰ ਵਿਸ਼ੇਸ਼ ਗਤੀਵਿਧੀਆਂ ਲਈ ਪ੍ਰਕਿਰਿਆ ਦੇ ਲਾਗੂਕਰਨ ਨੂੰ ਅੰਤਮ ਰੂਪ ਦਿੱਤਾ ਜਾ ਜਾਵੇਗਾ।
The Union Cabinet Chaired by Prime Minister Shri Narendra Modi has given approval to accede to the Protocol under World Health Organization (WHO) Framework Convention on tobacco control to eliminate illicit trade in tobacco products.
ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਸ਼ਵ ਸਿਹਤ ਸੰਗਠਨ (ਡਬਲਿਯਊਐੱਚਓ) ਫਰੇਮਵਰਕ ਕਨਵੈਨਸ਼ਨ ਅਧੀਨ ਤੰਬਾਕੂ ਉਤਪਾਦਾਂ ਦੇ ਗੈਰ ਕਾਨੂੰਨੀ ਵਪਾਰ ਨੂੰ ਖਤਮ ਕਰਨ ਲਈ ਤੰਬਾਕੂ ਰੋਕਥਾਮ ਸਬੰਧੀ ਪ੍ਰੋਟੋਕੌਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
It will be applicable to both smoking and chewing or smokeless tobacco (SLT) forms as negotiated and adopted under Article 15 of the World Health Organization Framework Convention on Tobacco Control (WHO FCTC).
ਇਹ ਸਿਗਰਟਨੋਸ਼ੀ ਅਤੇ ਚਬਾਉਣ ਜਾਂ ਧੂੰਆਂ ਰਹਿਤ ਤੰਬਾਕੂ (ਐੱਸਐੱਲਟੀ) ਦੋਨੋਂ ਰੂਪਾਂ ’ਤੇ ਲਾਗੂ ਹੋਏਗਾ ਜੋ ਤੰਬਾਕੂ ਰੋਕਥਾਮ ’ਤੇ ਵਿਸ਼ਵ ਸਿਹਤ ਸੰਗਠਨ ਫਰੇਮਵਰਕ ਕਨਵੈਨਸ਼ਨ (ਡਬਲਯੂਐੱਚਓ ਐੱਫਸੀਟੀਸੀ) ਦੇ ਆਰਟੀਕਲ 15 ਤਹਿਤ ਅਪਣਾਏ ਗਏ ਹਨ।
It will be applicable to both smoking and chewing or smokeless tobacco (SLT) forms as negotiated and adopted under Article 15 of the World Health Organization Framework Convention on Tobacco Control (WHO FCTC).
ਇਹ ਸਿਗਰਟਨੋਸ਼ੀ ਅਤੇ ਚਬਾਉਣ ਜਾਂ ਧੂੰਆਂ ਰਹਿਤ ਤੰਬਾਕੂ (ਐੱਸਐੱਲਟੀ) ਦੋਨਾਂ ਰੂਪਾਂ ’ਤੇ ਲਾਗੂ ਹੋਵੇਗਾ ਜੋ ਤੰਬਾਕੂ ਰੋਕਥਾਮ ’ਤੇ ਵਿਸ਼ਵ ਸਿਹਤ ਸੰਗਠਨ ਫਰੇਮਵਰਕ ਕਨਵੈਨਸ਼ਨ (ਡਬਲਿਊਐੱਚਓ ਐੱਫਸੀਟੀਸੀ) ਦੇ ਆਰਟੀਕਲ 15 ਤਹਿਤ ਅਪਣਾਏ ਗਏ ਹਨ।
The two countries called for the full and effective implementation of the deal, which has been endorsed by the UN Security Council and is a crucial contribution to the non-proliferation framework and international peace, stability and security.
ਦੋਹਾਂ ਦੇਸ਼ਾਂ ਨੇ ਇਸ ਸਮਝੌਤੇ ਨੂੰ ਪੂਰਨ ਅਤੇ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੀ ਮੰਗ ਕੀਤੀ ਜਿਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਸਮਰਥਨ ਦਿੱਤਾ ਹੈ ਅਤੇ ਗੈਰ ਪ੍ਰਸਾਰ ਫਰੇਮਵਰਕ ਅਤੇ ਅੰਤਰਰਾਸ਼ਟਰੀ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਲਈ ਇੱਕ ਮਹੱਤਵਪੂਰਨ ਯੋਗਦਾਨ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading