Advertisement - Remove

five - Example Sentences

Popularity:
Difficulty:
ਫਾਇਵ
Indeed, Auroville is a manifestation of that vision.Over the last five decades, it has emerged as a hub of social, cultural, educational, economic and spiritual innovation.
ਬਿਨਾਂ ਸ਼ੱਕ ਔਰੋਵਿੱਲੇ ਉਸ ਸੁਪਨੇ ਦੀ ਪੂਰਤੀ ਹੈ। ਪਿਛਲੇ ਪੰਜ ਦਹਾਕਿਆਂ ਵਿੱਚ ਇਹ ਸਮਾਜਿਕ, ਸੱਭਿਆਚਾਰਕ, ਵਿੱਦਿਅਕ, ਆਰਥਿਕ ਅਤੇ ਰੂਹਾਨੀ ਖੋਜ ਦੇ ਇੱਕ ਧੁਰੇ ਵਜੋਂ ਉੱਭਰਿਆ ਹੈ।
Our five countries have complementary skills and strengths to promote use of renewable and solar energy.
ਸਾਡੇ ਪੰਜ ਦੇਸ਼ਾਂ ਨੇ ਅਖੁੱਟ ਅਤੇ ਸੂਰਜੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਅਤੇ ਮਜ਼ਬੂਤ ਕਰਨ ਲਈ ਮਿਲ ਕੇ ਯਤਨ ਕੀਤੇ ਹਨ।
Our five countries have complementary skills and strengths to promote use of renewable and solar energy.
ਸਾਡੇ ਪੰਜ ਦੇਸ਼ਾਂ ਨੇ ਅਖੁੱਟ ਅਤੇ ਸੂਰਜੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਅਤੇ ਮਜ਼ਬੂਤ ਕਰਨ ਲਈ ਮਿਲ ਕੇ ਯਤਨ ਕੀਤੇ ਹਨ।
One of Narendra Modi’s key ideas is the Panchteerth – five memorials dedicated to Babasaheb Bhimrao Ambedkar.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇੱਕ ਮੁੱਖ ਵਿਚਾਰ ਹੈ – ਪੰਚ ਤੀਰਥ ਭਾਵ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਨੂੰ ਸਮਰਪਿਤ ਪੰਜ ਸਮਾਰਕ।
He held the position as the Chief Minister of Tamil Nadu five times.
ਉਹ ਪੰਜ ਵਾਰ ਤਮਿਲਨਾਡੂ ਦੇ ਮੁੱਖ ਮੰਤਰੀ ਰਹੇ।
Advertisement - Remove
He offered prayers at the Kedarnath Temple, and laid the Foundation Stone for five infrastructure and development projects.
ਉਨ੍ਹਾਂ ਨੇ ਕੇਦਾਰਨਾਥ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੰਜ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ-ਪੱਥਰ ਰੱਖਿਆ ।
The Technical Intern Training Program (TITP) is an ambitious program to send Indian technical interns to Japan for on the job training for a period of three to five years.
ਇਹ ਤਕਨੀਕੀ ਇੰਟਰਨ ਸਿਖਲਾਈ ਪ੍ਰੋਗਰਾਮ (ਟੀਆਈਟੀਪੀ) ਇੱਕ ਮਹੱਤਪੂਰਨ ਪ੍ਰੋਗਰਾਮ ਹੈ ਜਿਸ ਰਾਹੀਂ ਭਾਰਤੀ ਤਕਨੀਕੀ ਸਿਖਾਂਦਰੂ ਯਾਨੀ ਕਿ ਇੰਟਰਨਸ ਨੂੰ ਤਿੰਨ ਤੋਂ ਪੰਜ ਸਾਲਾਂ ਲਈ ਨੌਕਰੀਪੇਸ਼ਾ ਸਿਖਲਾਈ ਲਈ ਭੇਜਿਆ ਜਾ ਸਕੇਗਾ।
The Technical Intern Training Program (TITP) is an ambitious program to send Indian technical interns to Japan for on the job training for a period of three to five years.
ਇਹ ਤਕਨੀਕੀ ਇੰਟਰਨ ਸਿਖਲਾਈ ਪ੍ਰੋਗਰਾਮ (ਟੀਆਈਟੀਪੀ) ਇੱਕ ਮਹੱਤਪੂਰਨ ਪ੍ਰੋਗਰਾਮ ਹੈ ਜਿਸ ਰਾਹੀਂ ਭਾਰਤੀ ਤਕਨੀਕੀ ਸਿਖਾਂਦਰੂ ਯਾਨੀ ਕਿ ਇੰਟਰਨਸ ਨੂੰ ਤਿੰਨ ਤੋਂ ਪੰਜ ਸਾਲਾਂ ਲਈ ਨੌਕਰੀਪੇਸ਼ਾ ਸਿਖਲਾਈ ਲਈ ਭੇਜਿਆ ਜਾ ਸਕੇਗਾ।
he outcomes achieved under the NHM during the last five years and during the year 2017-18 are:
ਐੱਨਐੱਚਐੱਮ ਦੇ ਤਹਿਤ ਪਿਛਲੇ ਪੰਜ ਸਾਲਾਂ ਅਤੇ ਸਾਲ 2017-18 ਦੇ ਦੌਰਾਨ ਉਪਲੱਬਧੀਆਂ ਇਸ ਤਰ੍ਹਾਂ ਹਨ:-
He enumerated five pillars of the modern information highway.
ਉਨ੍ਹਾਂ ਨੇ ਆਧੁਨਿਕ ਸੂਚਨਾ ਮਾਰਗ ਦੇ ਪੰਜ ਥੰਮ੍ਹਾਂ ਦਾ ਜ਼ਿਕਰ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading