Advertisement - Remove

feeder - Example Sentences

Popularity:
Difficulty:
ਫੀਡਰ
The corridors will have Multimodal Integration with Railway Station & BRTS Stations and feeder network of Bus, Intermediate Public Transport (IPT) and Non Motorised Transport (NMT).
ਮੈਟਰੋ ਰੇਲ ਪ੍ਰੋਜੈਕਟ ਨਾਲ ਇੰਦੌਰ ਦੀ 30 ਲੱਖ ਅਬਾਦੀ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਲਾਭ ਹੋਵੇਗਾ ਅਤੇ ਇਸ ਮੈਟਰੋ ਰੇਲ ਗਲਿਆਰੇ ਨਾਲ ਰੇਲਵੇ ਸਟੇਸ਼ਨ, ਬੀਆਰਡੀ ਸਟੇਸ਼ਨ, ਬੱਸਾਂ ਦੇ ਫੀਡਰ ਨੈੱਟਵਰਕ, ਇੰਟਰਮੀਡੀਏਟ ਪਬਲਿਕ ਟਰਾਂਸਪੋਰਟ ਅਤੇ ਗ਼ੈਰ-ਮੋਟਰ ਟਰਾਂਸਪੋਰਟ ਲਈ ਬਹੁਮੋਡਲ ਤਾਲਮੇਲ ਹੋਵੇਗਾ।
• Funding for CA to the Rajasthan Feeder and Sirhind feeder shall be made through NABARD under existing system for funding of 99 PMKSY-AIBP projects under LTIF.
ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਦੇ ਸੀਏ ਦੀ ਫੰਡਿੰਗ ਨਾਬਾਰਡ ਰਾਹੀਂ ਮੌਜੂਦਾ ਢਾਂਚੇ ਤਹਿਤ ਐੱਲਟੀਐੱਫ ਅਧੀਨ 99 ਪੀਐੱਮਕੇਐੱਸਵਾਈ–ਏਆਈਬੀਪੀ ਪ੍ਰੋਜੈਕਟਾਂ ਅਧੀਨ ਕੀਤੀ ਜਾਵੇਗੀ।
• The approved cost of relining of Sirhind Feeder Canal is Rs. 671.478 Cr and that of relining of Rajasthan Feeder Canal is Rs. 1305.267 Cr, at 2015 PL.
ਸਰਹਿੰਦ ਫੀਡਰ ਨਹਿਰ ਦੀ ਰੀਲਾਈਨਿੰਗ ਦੀ ਪ੍ਰਵਾਨਿਤ ਲਾਗਤ 671.478 ਕਰੋੜ ਰੁਪਏ ਅਤੇ ਰਾਜਸਥਾਨ ਫੀਡਰ ਨਹਿਰ ਦੀ ਪ੍ਰਵਾਨਿਤ ਲਾਗਤ 1305.267 ਕਰੋੜ ਰੁਪਏ 2015 ਦੀ ਪੀਐੱਲ ਅਨੁਸਾਰ ਹੋਵੇਗੀ।
3. Farmers in the area would be benefitted due to stabilisation / improved irrigation in 98,739 Ha of land due to relining of Rajasthan Feeder and 69,086 Ha due to relining of Sirhind Feeder.
ਖੇਤਰ ਦੇ ਕਿਸਾਨ ਰਾਜਸਥਾਨ ਫੀਡਰ ਨਹਿਰ ਦੇ 98,739 ਐੱਚਏ ਵਿੱਚ ਅਤੇ ਸਰਹਿੰਦ ਫੀਡਰ ਨਹਿਰ ਦੇ 69,086 ਐੱਚਏ ਵਿੱਚ ਰੀਲਾਈਨਿੰਗ ਹੋਣ ਨਾਲ ਸਿੰਚਾਈ ਵਿੱਚ ਲਾਭ ਪ੍ਰਾਪਤ ਕਰ ਸਕਣਗੇ।
• Investment Clearance of Revised Cost Estimates amounting to Rs.671.478 crore and Rs.1305.267 crore for Relining of Sirhind Feeder and Relining of Rajasthan Feeder respectively have been accorded on 6th April, 2016.
ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਦੀ ਰੀਲਾਈਨਿੰਗ ਲਈ ਸੋਧਿਆ ਹੋਇਆ ਨਿਵੇਸ਼ ਕਲੀਅਰੈਂਸ ਕ੍ਰਮਵਾਰ 671.48 ਕਰੋੜ ਰੁਪਏ ਅਤੇ 1305.267 ਕਰੋੜ ਰੁਪਏ ਹੋਵੇਗਾ ਜਿਸ ਨੂੰ ਕਿ 6 ਅਪ੍ਰੈਲ, 2016 ਵਿੱਚ ਪ੍ਰਵਾਨਗੀ ਦਿੱਤੀ ਗਈ ਸੀ।
Advertisement - Remove
The approved corridors will be having Multimodal Integration with Railway Stations &ISBT Station and will have feeder network of Bus, Intermediate Public Transport (IPT) and Non Motorised Transport (NMT).
ਮਨਜ਼ੂਰ ਕੌਰੀਡੋਰ ਵਿੱਚ ਰੇਲਵੇ ਸਟੇਸ਼ਨਾਂ ਅਤੇ ਆਈਐੱਸਬੀਟੀ ਸਟੇਸ਼ਨ ਦੇ ਨਾਲ ਮਲਟੀਮਾਡਲ ਇੰਟੀਗ੍ਰੇਸ਼ਨ ਹੋਵੇਗਾ ਅਤੇ ਇਸਵਿੱਚ ਬੱਸਾਂ ਦਾ ਫੀਡਰ ਨੈੱਟਵਰਕ , ਮੱਧਵਰਤੀ ਜਨਤਕ ਟ੍ਰਾਂਸਪੋਰਟ ਅਤੇ ਗ਼ੈਰ- ਮੋਟਰੀਕ੍ਰਿਤ ਟ੍ਰਾਂਸਪੋਰਟ ਉਪਲੱਬਧ ਹੋਣਗੇ ।
on either side of metro stations requiring States to commit in project reports to provide necessary last mile connectivity through feeder services, Non-Motorised Transport infrastructure like walking and cycling pathways and introduction of para-transport facilities.
ਮੈਟਰੋ ਸਟੇਸ਼ਨਾਂ ਦੇ ਕਿਸੇ ਵੀ ਪਾਸੇ ਜੋ ਸਟੇਟ ਪ੍ਰੋਜੈਕਟ ਰਿਪੋਰਟ ਵਿੱਚ ਫੀਡਰ ਸੇਵਾਵਾਂ, ਨਾਨ ਮੋਟਰਾਈਜ਼ਡ ਟਰਾਂਸਪੋਰਟ ਬੁਨਿਆਦੀ ਢਾਂਚਾ ਜਿਵੇਂ ਕਿ ਸਾਇਕਲ ਚਲਾਉਣ ਦੇ ਮਾਰਗ ਅਤੇ ਪੈਰਾ ਟਰਾਂਸਪੋਰਟ ਸੁਵਿਧਾਵਾਂ ਦੀ ਸ਼ੁਰੂਆਤ ਕਰਨ ਲਈ ਲੋੜੀਂਦੀ ਆਖਰੀ ਮੀਲ ਕੁਨੈਕਟਵਿਟੀ ਮੁਹੱਈਆ ਕਰਾਉਣ ਦੀ ਲੋੜ ਹੈ।
for implementation of relining of Rajasthan Feeder Canal and Sirhind Feeder Canal respectively over five years (2018-19 to 2022-23) for Relining of Sirhind Feeder from RD 119700 to 447927 and relining of Rajasthan Feeder from RD 179000to 496000 of Punjab.
ਇਸ ਰਕਮ ਦੀ ਵਰਤੋਂ ਸਰਹਿੰਦ ਫੀਡਰ ਦੇ ਆਰਡੀ 119700 ਤੋਂ 447927 ਅਤੇ ਰਾਜਸਥਾਨ ਫੀਡਰ ਦੇ ਪੰਜਾਬ ਵਿੱਚ ਆਰਡੀ 179000 ਤੋਂ 496000 ਦੀ ਦਰੁਸਤੀਕਰਨ ਲਈ ਕੀਤੀ ਜਾਵੇਗੀ।
Expenditure: Funding for CA to the Rajasthan Feeder and Sirhind feeder shall be made through NABARD under existing system for funding of 99 PMKSY-AIBP projects under LTIF.
ਖਰਚਾ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਦੇ ਸੀਏ ਦੀ ਫੰਡਿੰਗ ਨਾਬਾਰਡ ਰਾਹੀਂ ਮੌਜੂਦਾ ਢਾਂਚੇ ਤਹਿਤ ਐੱਲਟੀਐੱਫ ਅਧੀਨ 99 ਪੀਐੱਮਕੇਐੱਸਵਾਈ-ਏਆਈਬੀਪੀ ਪ੍ਰੋਜੈਕਟਾਂ ਅਧੀਨ ਕੀਤੀ ਜਾਵੇਗੀ।
About 3180 km of Economic Corridors are planned in the state under Bharatmala Pariyojana, in addition to 986 km of Inter Corridors and 679 km of Feeder Routes.
986 ਕਿਲੋਮੀਟਰ ਲੰਮੇ ਇੰਟਰ-ਕੌਰੀਡੋਰ ਅਤੇ 679 ਕਿਲੋਮੀਟਰ ਲੰਮੇ ਫੀਡਰ ਰੂਟਾਂ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ ‘ਭਾਰਤਮਾਲਾ’ ਪ੍ਰੋਜੈਕਟਾਂ ਤਹਿਤ ਲਗਭਗ 3180 ਕਿਲੋਮੀਟਰ ਲੰਮੇ ਆਰਥਿਕ ਗਲਿਆਰਾਂ ਦਾ ਨਿਰਮਾਣ ਕਰਨ ਦੀ ਯੋਜਨਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading