Advertisement - Remove

federal - Example Sentences

Popularity:
ਫੇਡਰਲ / ਫੇਡ੍ਰਲ
Memorandum of Understanding between Indian Space Research Organization (ISRO) and the Federal Space Agency of Russia ‘ROSCOSMOS’ on Joint Activities in the field of Human Spaceflight Programme
ਹਿਊਮਨ ਸਪੇਸਫਲਾਈਟ ਪ੍ਰੋਗਰਾਮ ਦੇ ਖੇਤਰ ਵਿੱਚ ਸੰਯੁਕਤ ਗਤੀਵਿਧੀਆਂ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਫੈਡਰਲ ਸਪੇਸ ਏਜੰਸੀ ਆਵ੍ ਰਸ਼ੀਆ ‘ਰੋਸਕੋਸਮੋਸ’ ਦਰਮਿਆਨ ਸਹਿਮਤੀ ਪੱਤਰ
He said the institution of Governor has a pivotal role to play within the federal structure and Constitutional framework of our country.
ਉਨ੍ਹਾਂ ਨੇ ਕਿਹਾ ਕਿ ਰਾਜਪਾਲ ਦੀ ਸੰਸਥਾ ਸੰਘੀ ਢਾਂਚੇ ਅਤੇ ਸਾਡੇ ਦੇਸ਼ ਦੇ ਸੰਵਿਧਾਨਕ ਢਾਂਚੇ ਦੇ ਅੰਦਰ ਵਿਚਰਨ ਲਈ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।
We have mapped each of the SDGs to our own development programmes and scheme, both at the federal and state level.
ਅਸੀਂ ਆਪਣੇ ਸਾਰੇ ਐਸ ਡੀ ਜੀਜ਼ ਨੂੰ ਆਪਣੇ ਵਿਕਾਸ ਪ੍ਰੋਗਰਾਮਾਂ ਨਾਲ ਸਬੰਧਤ ਕੀਤਾ ਹੈ ਅਤੇ ਇਹ ਸਬੰਧਤਾ ਸੰਘੀ ਅਤੇ ਸੂਬਾਈ ਪੱਧਰ ਉੱਤੇ ਕੀਤੀ ਗਈ ਹੈ।
We have mapped each of the SDGs to our own development programmes and scheme, both at the federal and state level.
ਅਸੀਂ ਆਪਣੇ ਸਾਰੇ ਐਸ ਡੀ ਜੀਜ਼ ਨੂੰ ਆਪਣੇ ਵਿਕਾਸ ਪ੍ਰੋਗਰਾਮਾਂ ਨਾਲ ਸਬੰਧਤ ਕੀਤਾ ਹੈ ਅਤੇ ਇਹ ਸਬੰਧਤਾ ਸੰਘੀ ਅਤੇ ਸੂਬਾਈ ਪੱਧਰ ਉੱਤੇ ਕੀਤੀ ਗਈ ਹੈ।
MOU on Cooperation and Collaboration between Prasar Bharti, India and the Federal System of Media and Public Contents, Argentina
ਪ੍ਰਸਾਰ ਭਾਰਤੀ, ਭਾਰਤ ਅਤੇ ਫੈਡਰਲ ਸਿਸਟਮ ਆਵ੍ ਮੀਡੀਆ ਐਂਡ ਪਬਲਿਕ, ਅਰਜਨਟੀਨਾ ਦਰਮਿਆਨ ਸਹਿਯੋਗ ਅਤੇ ਸਾਂਝ ਲਈ ਸਹਿਮਤੀ ਪੱਤਰ
Advertisement - Remove
The Union Cabinet chaired by Prime Minister Shri Narendra Modi has been apprised of theMemorandum of Understanding (MoU) signed with the Federal Transport Authority – Land & Maritime of the United Arab Emirates on Technical Cooperation in Rail Sector.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੀ ਫੈਡਰਲ ਟ੍ਰਾਂਸਪੋਰਟ ਅਥਾਰਟੀ-ਜ਼ਮੀਨ ਅਤੇ ਸਮੁੰਦਰ ਦੇ ਨਾਲ ਨਾਲ ਰੇਲ ਖੇਤਰ ਵਿੱਚ ਹੋਏ ਤਕਨੀਕੀ ਸਹਿਯੋਗ ਸਬੰਧੀ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ।
It is one of the most sweeping indirect tax reforms in any federal polity in the world, in which complexities such as multiplicity of taxes and cesses, multiplicity of rates, multiple compliances, and cascading of taxation will be removed.
ਇਹ ਵਿਸ਼ਵ ਦੇ ਕਿਸੇ ਸੰਘੀ ਰਾਜ ਵਿੱਚ ਅਸਿੱਧੇ ਟੈਕਸ ਸੁਧਾਰਾਂ ਵਿੱਚੋਂ ਇੱਕ ਹੈ, ਜਿਸ ਸਦਕਾ ਟੈਕਸਾਂ ਤੇ ਸੈੱਸਾਂ ਦੀ ਬਹੁਤਾਤ, ਦਰਾਂ ਦੀ ਬਹੁਤਾਤ ਤੇ ਕਰ ਪ੍ਰਣਾਲੀ ਦੀ ਕੈਸਕੇਡਿੰਗ ਜਿਹੀਆਂ ਪੇਚੀਦਗੀਆਂ ਦੂਰ ਹੋਣਗੀਆਂ।
It is one of the most sweeping indirect tax reforms in any federal polity in the world, in which complexities such as multiplicity of taxes and cesses, multiplicity of rates, multiple compliances, and cascading of taxation will be removed.
ਇਹ ਵਿਸ਼ਵ ਦੇ ਕਿਸੇ ਸੰਘੀ ਰਾਜ ਵਿੱਚ ਅਸਿੱਧੇ ਟੈਕਸ ਸੁਧਾਰਾਂ ਵਿੱਚੋਂ ਇੱਕ ਹੈ, ਜਿਸ ਸਦਕਾ ਟੈਕਸਾਂ ਤੇ ਸੈੱਸਾਂ ਦੀ ਬਹੁਤਾਤ, ਦਰਾਂ ਦੀ ਬਹੁਤਾਤ ਤੇ ਕਰ ਪ੍ਰਣਾਲੀ ਦੀ ਕੈਸਕੇਡਿੰਗ ਜਿਹੀਆਂ ਪੇਚੀਦਗੀਆਂ ਦੂਰ ਹੋਣਗੀਆਂ।
2- MoU between Ministry of Railways, India and Federal Department of the Environment, Transport, Energy and Communications of the Swiss Federation on Technical Cooperation in Rail Sector.
ਭਾਰਤ ਦੇ ਰੇਲ ਮੰਤਰਾਲੇ ਅਤੇ ਸਵਿਸ ਫੈਡਰੇਸ਼ਨ ਦੇ ਫੈਡਰਲ ਡਿਪਾਰਟਮੈਂਟ ਆਵ੍ ਇਨਵਾਇਰਨਮੈਂਟ, ਟ੍ਰਾਂਸਪੋਰਟ, ਐਨਰਜੀ ਐੰਡ ਕਮਿਊਨਿਕੇਸ਼ਨ ਦਰਮਿਆਨ ਰੇਲ ਖੇਤਰ ਵਿੱਚ ਤਕਨੀਕੀ ਸਹਿਯੋਗ ਬਾਰੇ ਸਹਿਮਤੀ ਪੱਤਰ।
We are taking one step after the other at the level of the federal government, at the level of State Government and at local government level. This will produce even better results in the coming years.
ਫੈਡਰਲ ਗਵਰਨਮੈਂਟ ਦੇ ਪੱਧਰ ਉੱਤੇ, ਸਟੇਟ ਗਵਰਨਮੈਂਟ ਦੇ ਪੱਧਰ 'ਤੇ, ਲੋਕਲ ਗਵਰਨਮੈਂਟ ਦੇ ਪੱਧਰ 'ਤੇ ਅਸੀਂ ਇੱਕ ਦੇ ਬਾਅਦ ਇੱਕ ਕਦਮ ਉਠਾ ਰਹੇ ਹਾਂ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਇਸ ਦੇ ਹੋਰ ਵੀ ਚੰਗੇ ਨਤੀਜੇ ਮਿਲਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading