Advertisement - Remove

faculty - Example Sentences

Popularity:
Difficulty:
ਫੈਕਲ੍ਟੀ
NRTI seeks to forge collaboration with leading international institutions in the areas of Joint research and faculty and student exchange.
ਐੱਨਆਰਟੀਆਈ ਦਾ ਉਦੇਸ਼ ਸੰਯੁਕਤ ਖੋਜ ਤੇ ਫੈਕਲਟੀ ਅਤੇ ਵਿਦਿਆਰਥੀ ਅਦਾਨ-ਪ੍ਰਦਾਨ ਦੇ ਖੇਤਰ ਵਿੱਚ ਮੋਹਰੀ ਅੰਤਰਰਾਸ਼ਟਰੀ ਸੰਸਥਾਨਾਂ ਨਾਲ ਸਹਿਯੋਗ ਕਰਨਾ ਹੈ।
NRTI seeks to forge collaboration with leading international institutions in the areas of Joint research and faculty and student exchange.
ਐੱਨਆਰਟੀਆਈ ਦਾ ਉਦੇਸ਼ ਸੰਯੁਕਤ ਖੋਜ ਤੇ ਫੈਕਲਟੀ ਅਤੇ ਵਿਦਿਆਰਥੀ ਅਦਾਨ-ਪ੍ਰਦਾਨ ਦੇ ਖੇਤਰ ਵਿੱਚ ਮੋਹਰੀ ਅੰਤਰਰਾਸ਼ਟਰੀ ਸੰਸਥਾਨਾਂ ਨਾਲ ਸਹਿਯੋਗ ਕਰਨਾ ਹੈ।
Prime Minister will visit the Hospital and interact with students and faculty of the hospital.
ਪ੍ਰਧਾਨ ਮੰਤਰੀ ਹਸਪਤਾਲ ਜਾਣਗੇ ਅਤੇ ਹਸਪਤਾਲ ਦੇ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਗੱਲਬਾਤ ਕਰਨਗੇ।
The required training to students and faculty from Afghanistan would be imparted by MHRD, Government of India.
ਅਫ਼ਗ਼ਾਨਿਸਤਾਨ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਾਰਤ ਸਰਕਾਰ ਦਾ ਮਾਨਵ ਸੰਸਾਧਨ ਵਿਕਾਸ ਮੰਤਰਾਲਾ, ਜ਼ਰੂਰੀ ਸਿਖਲਾਈ ਪ੍ਰਦਾਨ ਕਰੇਗਾ।
Post-Graduate seats and additional faculty posts as per norms will be created and filled up in these GMCs by the respective State/UT Governments.
ਸਬੰਧਤ ਰਾਜ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵੱਲੋਂ ਇਨ੍ਹਾਂ ਜੀਐੱਮਸੀਜ਼ ਵਿੱਚ ਮਿਆਰਾਂ ਅਨੁਸਾਰ ਪੋਸਟ ਗ੍ਰੈਜੂਏਟ ਸੀਟਾਂ ਅਤੇ ਵਾਧੂ ਫੈਕਲਟੀ ਪਦਾਂ ਦੀ ਸਿਰਜਣਾ ਕਰ ਕੇ ਭਰਿਆ ਜਾਂਦਾ ਹੈ।
Advertisement - Remove
The Government decision will meet the shortage of faculty and specialist doctors in the BMHRC and improve the patient care facility to the victims of Bhopal Gas Tragedy and members of their families.
ਸਰਕਾਰ ਦੇ ਫ਼ੈਸਲੇ ਨਾਲ ਬੀਐੱਮਐੱਚਆਰਸੀ ਵਿੱਚ ਫੈਕਲਟੀ ਅਤੇ ਮਾਹਿਰ ਡਾਕਟਰਾਂ ਦੀ ਘਾਟ ਪੂਰੀ ਹੋਵੇਗੀ ਅਤੇ ਭੋਪਾਲ ਗੈਸ ਦੁਖਾਂਤ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਰੀਜ਼ਾਂ ਦੀ ਦੇਖਭਾਲ ਦੀ ਸਹੂਲਤ ਵਿੱਚ ਸੁਧਾਰ ਹੋਵੇਗਾ।
The Union Cabinet chaired by the Prime Minister Shri Narendra Modi has given its ex-post facto approval to the Faculty Exchange Agreement signed between the National Defence College, New Delhi and National Defence College, Dhaka, Bangladesh.
ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਅਤੇ ਨੈਸ਼ਨਲ ਡਿਫੈਂਸ ਕਾਲਜ, ਢਾਕਾ, ਬੰਗਲਾਦੇਸ਼ ਵਿਚਕਾਰ ਫੈਕਲਟੀ ਵਟਾਂਦਰਾ ਸਮਝੌਤੇ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ।
G. Kannabiran, the Managing Director of IIIT, Sri City, Shri Ravi Sanna Reddy, the Members of the Board of Governors, faculty members, staff, students and their parents and other dignitaries were present on the occasion.
ਜੀ. ਕੰਨਾਬਿਰਨ, ਆਈਆਈਆਈਟੀ ਸ਼੍ਰੀ ਸਿਟੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਵੀ ਸੰਨਾ ਰੈੱਡੀ, ਇਸ ਸੰਸਥਾਨ ਦੇ ਸੰਚਾਲਕ ਮੰਡਲ ਦੇ ਮੈਂਬਰ, ਫੈਕਲਟੀ ਮੈਂਬਰ, ਅਧਿਕਾਰੀ ਅਤੇ ਕਰਮਚਾਰੀ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਹੋਰ ਪਤਵੰਤੇ ਵੀ ਇਸ ਅਵਸਰ ਉੱਤੇ ਮੌਜੂਦ ਸਨ।
He encouraged partnership among these IIITs at the faculty and students level through various curricular and co-curricular activities.
ਉਨ੍ਹਾਂ ਇਨ੍ਹਾਂ ਆਈਆਈਆਈਟੀਜ਼ ਵਿੱਚ ਫੈਕਲਟੀ ਅਤੇ ਵਿਦਿਆਰਥੀਆਂ ਦੇ ਪੱਧਰ ਉੱਤੇ ਵੱਖ-ਵੱਖ ਪਾਠਕ੍ਰਮ ਸਬੰਧੀ ਗਤੀਵਿਧੀਆਂ ਵਿੱਚ ਸਾਂਝੇਦਾਰੀ ਨੂੰ ਉਤਸ਼ਾਹਿਤ ਕੀਤਾ।
The Centre for Disaster Management is collecting best practices in Covid-19 management from across the country and different faculty members of the Academy are involved in the initiative of the civil services association namely CARUNA.
ਆਪਦਾ ਪ੍ਰਬੰਧਨ ਕੇਂਦਰ ਦੇਸ਼ ਭਰ ਵਿੱਚ ਕੋਵਿਡ-19 ਦੇ ਪ੍ਰਬੰਧਨ ਵਿੱਚ ਬਿਹਤਰੀਨ ਪ੍ਰਕਿਰਿਆਵਾਂ ਦਾ ਸੰਗ੍ਰਹਿ ਕਰ ਰਿਹਾ ਹੈ ਅਤੇ ਅਕਾਦਮੀ ਦੇ ਵਿਭਿੰਨ ਫੈਕਲਟੀ ਮੈਂਬਰਾਂ ਨੂੰ ਕਰੁਣਾ ਨਾਮ ਦੇ ਸਿਵਲ ਸੇਵਾ ਸੰਗਠਨ ਦੀ ਪਹਿਲ ਵਿੱਚ ਸ਼ਾਮਲ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading