Advertisement - Remove

evil - Example Sentences

Popularity:
Difficulty:
ਈਵਲ
The evil of corruption has been spread by certain sections of society for their selfish interest.
ਭ੍ਰਿਸ਼ਟਾਚਾਰ ਦੀ ਬੀਮਾਰੀ ਨੂੰ ਕੁਝ ਵਰਗ ਵਿਸ਼ੇਸ਼ ਦੇ ਲੋਕਾਂ ਨੇ ਆਪਣੇ ਸੁਆਰਥ ਕਾਰਨ ਫੈਲਾ ਰੱਖਿਆ ਹੈ।
The social reforms to end the evil of animal slaughter during Yajnasis also a gift from saints like Sri Madhavacharya.
ਯੱਗਾਂ ਵਿੱਚ ਪਸ਼ੂ ਬਲੀ ਕਰਾਉਣ ਦਾ ਸਮਾਜਿਕ ਸੁਧਾਰ ਸ਼੍ਰੀ ਮਾਧਵਾਚਾਰਿਆ ਜੀ ਵਰਗੇ ਮਹਾਨ ਸੰਤ ਦੀ ਹੀ ਦੇਣ ਹੈ।
They even gave us the strength to fight evil and oppression, the Prime Minister said.
ਪ੍ਰਧਾਨ ਮੰਤਰੀ ਨੇ ਕਿਹਾ, ਉਨ੍ਹਾਂ ਨੇ ਸਾਨੂੰ ਬੁਰਾਈ ਅਤੇ ਜ਼ੁਲਮ ਨਾਲ ਲੜਨ ਦੀ ਤਾਕਤ ਵੀ ਦਿੱਤੀ।
They even gave us the strength to fight evil and oppression, the Prime Minister said.
ਪ੍ਰਧਾਨ ਮੰਤਰੀ ਨੇ ਕਿਹਾ, ਉਨ੍ਹਾਂ ਨੇ ਸਾਨੂੰ ਬੁਰਾਈ ਅਤੇ ਜ਼ੁਲਮ ਨਾਲ ਲੜਨ ਦੀ ਤਾਕਤ ਵੀ ਦਿੱਤੀ।
We should remain cautious of such evil forces and we need to work united to defeat their nefarious misinformation propaganda.
ਸਾਨੂੰ ਸਤਰਕ ਅਤੇ ਇਕਜੁੱਟ ਹੋ ਕੇ ਅਜਿਹੀਆਂ ਤਾਕਤਾਂ ਦੇ ਦੁਸ਼ਪ੍ਰਚਾਰ ਨੂੰ ਪਰਾਸਤ ਕਰਨਾ ਹੈ।
Advertisement - Remove
1st August is a day which made Muslim women free from social evil of Triple Talaq 1stAugust has been recorded in the countrys history as Muslim Women Rights Day.
ਉੱਥੇ ਹੀ 1 ਅਗਸਤ, ਮੁਸਲਿਮ ਮਹਿਲਾਵਾਂ ਨੂੰ ਤੀਹਰੇ ਤਲਾਕ ਦੀ ਕੁਪ੍ਰਥਾ, ਕੁਰੀਤੀ ਤੋਂ ਮੁਕਤ ਕਰਨ ਦਾ ਦਿਨ, ਭਾਰਤ ਦੇ ਇਤਿਹਾਸ ਵਿੱਚ ਮੁਸਲਿਮ ਮਹਿਲਾ ਅਧਿਕਾਰ ਦਿਵਸ ਦੇ ਰੂਪ ਵਿੱਚ ਦਰਜ ਹੋ ਚੁੱਕਿਆ ਹੈ।
Despite of the fact, the social evil of Triple Talaq was given political patronage by Merchants of Votes.
ਇਸ ਤੱਥ ਦੇ ਬਾਵਜੂਦ ਵੋਟਾਂ ਦੇ ਸੌਦਾਗਰਾਂ” ਨੇ ਤਲਾਕ ਦੀ ਸਮਾਜਿਕ ਬੁਰਾਈ ਨੂੰ ਰਾਜਨੀਤਕ ਸਰਪ੍ਰਸਤੀ” ਦਿੱਤੀ।
Egypt was the first Muslim nation which abolished this social evil in 1929.
ਮਿਸਰ ਪਹਿਲਾ ਮੁਸਲਿਮ ਰਾਸ਼ਟਰ ਸੀ ਜਿਸਨੇ 1929 ਵਿੱਚ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕੀਤਾ ਸੀ।
Besides, countries such as Cyprus, Jordan, Algeria, Iran, Brunei, Morocco, atar, UAE also ended this social evil many years ago.
ਇਸ ਤੋਂ ਇਲਾਵਾ ਸਾਈਪ੍ਰਸ, ਜੌਰਡਨ, ਅਲਜੀਰੀਆ, ਇਰਾਨ, ਬਰੂਨੇਈ, ਮੋਰੱਕੋ, ਕਤਰ, ਯੂਏਈ ਜਿਹੇ ਦੇਸ਼ਾਂ ਨੇ ਵੀ ਕਈ ਸਾਲ ਪਹਿਲਾਂ ਇਸ ਸਮਾਜਿਕ ਬੁਰਾਈ ਦਾ ਅੰਤ ਕਰ ਦਿੱਤਾ ਸੀ।
Shri Naqvi said that 1st August is a day which made Muslim women free from social evil of Triple Talaq 1st August has been recorded in the countrys history as Muslim Women Rights Day.
ਸ਼੍ਰੀ ਨਕਵੀ ਨੇ ਕਿਹਾ,1 ਅਗਸਤ ਉਹ ਦਿਨ ਹੈ ਜਦੋਂ ਮੁਸਲਿਮ ਮਹਿਲਾਵਾਂ ਤੀਹਰੇ ਤਲਾਕ ਦੀ ਸਮਾਜਿਕ ਬੁਰਾਈ ਤੋਂ ਮੁਕਤ ਹੋਈਆਂ; 1 ਅਗਸਤ ਨੂੰ ਦੇਸ਼ ਦੇ ਇਤਿਹਾਸ ਵਿੱਚ "ਮੁਸਲਿਮ ਮਹਿਲਾ ਅਧਿਕਾਰ ਦਿਵਸ" ਵਜੋਂ ਦਰਜ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading