Advertisement - Remove

each - Example Sentences

Popularity:
Difficulty:
ਈਚ
The partnerships you have forged and the networks you have created are energizing the economic growth stories in each BRICS country.
ਤੁਸੀਂ ਜੋ ਭਾਈਵਾਲੀਆਂ ਬਣਾਈਆਂ ਅਤੇ ਨੈੱਟਵਰਕ ਕਾਇਮ ਕੀਤੇ ਹਨ, ਉਹ ਹਰ ਬ੍ਰਿਕਸ ਦੇਸ਼ ਵਿੱਚ ਆਰਥਿਕ ਵਿਕਾਸ ਦੀਆਂ ਕਹਾਣੀਆਂ ਨੂੰ ਤਾਕਤ ਪ੍ਰਦਾਨ ਕਰ ਰਹੇ ਹਨ।
The partnerships you have forged and the networks you have created are energizing the economic growth stories in each BRICS country.
ਤੁਸੀਂ ਜੋ ਭਾਈਵਾਲੀਆਂ ਬਣਾਈਆਂ ਅਤੇ ਨੈੱਟਵਰਕ ਕਾਇਮ ਕੀਤੇ ਹਨ, ਉਹ ਹਰ ਬ੍ਰਿਕਸ ਦੇਸ਼ ਵਿੱਚ ਆਰਥਿਕ ਵਿਕਾਸ ਦੀਆਂ ਕਹਾਣੀਆਂ ਨੂੰ ਤਾਕਤ ਪ੍ਰਦਾਨ ਕਰ ਰਹੇ ਹਨ।
Payment of PLB to eligible railway employees is made each year before the Dusshera/ Puja holidays.
ਪਾਤਰ ਰੇਲਵੇ ਕਰਮਚਾਰੀਆਂ ਨੂੰ ਪੀਐੱਲਬੀ ਦਾ ਭੁਗਤਾਨ ਹਰੇਕ ਸਾਲ ਦੁਸਹਿਰਾ/ਪੂਜਾ ਦੀਆਂ ਛੁੱਟੀਆਂ ਤੋਂ ਪਹਿਲਾਂ ਕੀਤਾ ਜਾਂਦਾ ਹੈ।
A Joint Working Group (JWC) consisting of representatives of each party shall be created to formulate joint programmes, facilitate cooperation and consultation and subsequent evaluation.
ਇਸ ਤਹਿਤ ਸਾਂਝੇ ਪ੍ਰੋਗਰਾਮਾਂ ਨੂੰ ਤਿਆਰ ਕਰਨ, ਸਹਿਯੋਗ ਅਤੇ ਸਲਾਹ ਮੁਹੱਈਆ ਕਰਵਾਉਣ ਅਤੇ ਸਬੰਧਤ ਮੁੱਲਾਂਕਣ ਲਈ ਹਰੇਕ ਪੱਖ ਦੀ ਨੁਮਾਇੰਦਗੀ ਨਾਲ ਇੱਕ ਸੰਯੁਕਤ ਵਰਕਿੰਗ ਗਰੁੱਪ ਕਾਇਮ ਕੀਤਾ ਜਾਵੇਗਾ।
He said the Saubhagya Yojana would provide an electricity connection to each home.
ਉਨ੍ਹਾਂ ਕਿਹਾ ਕਿ ਸੌਭਾਗਯ ਯੋਜਨਾ ਹਰ ਘਰ ਨੂੰ ਬਿਜਲੀ ਕੁਨੈਕਸ਼ਨ ਪ੍ਰਦਾਨ ਕਰੇਗੀ।
Advertisement - Remove
He said the Saubhagya Yojana would provide an electricity connection to each home.
ਉਨ੍ਹਾਂ ਕਿਹਾ ਕਿ ਸੌਭਾਗਯ ਯੋਜਨਾ ਹਰ ਘਰ ਨੂੰ ਬਿਜਲੀ ਕੁਨੈਕਸ਼ਨ ਪ੍ਰਦਾਨ ਕਰੇਗੀ।
The Prime Minister explained how the Union Government is working on a Unique Development Model for each sector.
ਪ੍ਰਧਾਨ ਮੰਤਰੀ ਨੇ ਵਿਸਤਾਰ ਸਹਿਤ ਦੱਸਿਆ ਕਿ ਕਿਵੇਂ ਸਰਕਾਰ ਹਰੇਕ ਖੇਤਰ ਲਈ ਇੱਕ ਵਿੱਲਖਣ ਵਿਕਾਸ ਮਾਡਲ ‘ਤੇ ਕੰਮ ਕਰ ਰਹੀ ਹੈ।
The Prime Minister explained how the Union Government is working on a Unique Development Model for each sector.
ਪ੍ਰਧਾਨ ਮੰਤਰੀ ਨੇ ਵਿਸਤਾਰ ਸਹਿਤ ਦੱਸਿਆ ਕਿ ਕਿਵੇਂ ਸਰਕਾਰ ਹਰੇਕ ਖੇਤਰ ਲਈ ਇੱਕ ਵਿੱਲਖਣ ਵਿਕਾਸ ਮਾਡਲ 'ਤੇ ਕੰਮ ਕਰ ਰਹੀ ਹੈ।
Swami Vivekananda had said Each work has to pass through three stages – ridicule, opposition, and then acceptance.
ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਹਰੇਕ ਕੰਮ ਨੂੰ ਤਿੰਨ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ-ਮਜ਼ਾਕ, ਵਿਰੋਧ ਅਤੇ ਫਿਰ ਸਵੀਕਾਰਤਾ।
To my young entrepreneur friends from India, I would like to say: each of you has something valuable to contribute towards creating a New India by 2022.
ਭਾਰਤ ਤੋਂ ਮੇਰੇ ਨੌਜਵਾਨ ਉੱਦਮੀ ਦੋਸਤਾਂ ਲਈ ਮੈਂ ਇਹ ਕਹਿਣਾ ਚਾਹਾਂਗਾ: ਤੁਹਾਡੇ ਵਿੱਚੋਂ ਹਰੇਕ ਨੂੰ 2022 ਤੱਕ ਨਵਾਂ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਕੁਝ ਮਹੱਤਵਪੂਰਨ ਯੋਗਦਾਨ ਦਾ ਕੰਮ ਦਿੱਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading