Advertisement - Remove

dues - Example Sentences

Popularity:
ਡੂਜ਼
(ii) Waivers of Govt. of India loans and interest amounting to Rs. 307.23 crores (principal amount of Rs. 186.96 crore and interest approximately Rs. 120.27 crore thereon calculated as on 30.9.2017) and deferment of various dues amounting to Rs. 128.68 crores.
(2) ਭਾਰਤ ਸਰਕਾਰ ਵੱਲੋਂ ਇਸ ਮਾਮਲੇ ਵਿੱਚ 307.23 ਕਰੋੜ ਰੁਪਏ (ਮੂਲਧਨ 186.96 ਕਰੋੜ ਰੁਪਏ ਹੈ ਅਤੇ ਵਿਆਜ ਲਗਭਗ 120.27 ਕਰੋੜ ਰੁਪਏ ਹੈ, ਜਿਸ ਦੀ ਗਿਣਤੀ 30.9.2017 ਤੱਕ ਦੇ ਹਿਸਾਬ ਨਾਲ ਕੀਤੀ ਗਈ ਹੈ) ਦੇ ਕਰਜ਼ਿਆਂ ਅਤੇ ਵਿਆਜ ਨੂੰ ਮੁਆਫ਼ ਕੀਤਾ ਗਿਆ ਹੈ ਅਤੇ 128.68 ਕਰੋੜ ਰੁਪਏ ਦੇ ਵੱਖ-ਵੱਖ ਬਕਾਇਆ ਂ ਦੇ ਭੁਗਤਾਨ ਨੂੰ ਮੁਲਤਵੀ ਕੀਤਾ ਗਿਆ ਹੈ।
The money will also help HEC to liquidate its Government dues , bankers’ dues and other immediate liabilities.
ਇਹ ਪੈਸਾ ਐੱਚਈਸੀ ਨੂੰ ਸਰਕਾਰੀ ਬਕਾਏ , ਬੈਂਕਾਂ ਦੇ ਬਕਾਏ ਅਤੇ ਹੋਰ ਤੁਰੰਤ ਦੇਣਦਾਰੀਆਂ ਖਤਮ ਕਰਨ ਵਿੱਚ ਮਦਦ ਕਰੇਗਾ।
Further, Rs 7100 crore released to states to liquidate pending dues of both wage and material.
ਇਸ ਦੇ ਨਾਲ ਹੀ, 7100 ਕਰੋੜ ਰੁਪਏ ਤਨਖਾਹਾਂ ਤੇ ਸਮੱਗਰੀ ਦੇ ਮੁਲਤਵੀ ਪਏ ਬਕਾਇਆ ਂ ਦੀ ਅਦਾਇਗੀ ਲਈ ਰਾਜਾਂ ਨੂੰ 7100 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
Thus, more than 69 cane dues have been cleared in respect of sugar season 2019-20.
ਇਸ ਪ੍ਰਕਾਰ, ਖੰਡ ਸੀਜ਼ਨ 201920 ਦੇ ਸਬੰਧ ਵਿੱਚ 69% ਤੋਂ ਵੱਧ ਬਕਾਇਆ ਂ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
We will look into it if there are still issues. Smt Sitharaman also said that every Government department has been told to clear dues and if there is any issue with any department, the government will look into it.
ਜੇਕਰ ਅਜੇ ਵੀ ਕੋਈ ਮੁੱਦਾ ਹੈ, ਤਾਂ ਅਸੀਂ ਇਸ ’ਤੇ ਗੌਰ ਕਰਾਂਗੇ।’’ ਸ਼੍ਰੀਮਤੀ ਸੀਤਾਰਮਣ ਨੇ ਇਹ ਵੀ ਕਿਹਾ ਕਿ ਹਰੇਕ ਸਰਕਾਰੀ ਵਿਭਾਗ ਨੂੰ ਬਕਾਇਆ ਰਾਸ਼ੀ ਦੇਣ ਲਈ ਕਿਹਾ ਗਿਆ ਹੈ ਅਤੇ ਜੇਕਰ ਕਿਸੇ ਵਿਭਾਗ ਨਾਲ ਕੋਈ ਸਮੱਸਿਆ ਹੈ ਤਾਂ ਸਰਕਾਰ ਇਸ ’ਤੇ ਧਿਆਨ ਦੇਵੇਗੀ।
Advertisement - Remove
Now, farmers with loan dues can opt out of the scheme by submitting a simple declaration to their bank branch seven days before the cut-off date of enrolment.
ਹੁਣ, ਕਰਜ਼ੇ ਦੇ ਬਕਾਏ ਵਾਲੇ ਕਿਸਾਨ ਨਾਮਜ਼ਦਗੀ ਦੀ ਅੰਤਿਮ ਮਿਤੀ ਤੋਂ ਸੱਤ ਦਿਨ ਪਹਿਲਾਂ ਆਪਣੀ ਬੈਂਕ ਸ਼ਾਖਾ ਨੂੰ ਸਧਾਰਣ ਐਲਾਨਨਾਮਾ ਜਮ੍ਹਾਂ ਕਰਕੇ ਇਸ ਸਕੀਮ ਤੋਂ ਬਾਹਰ ਹੋ ਸਕਦੇ ਹਨ।
The employers disbursing the wages for March, 2020 not only get relief of extension of due date for payment of EPF dues for March, 2020 but also avoid liability of interest and penalty, if they remit on or before 15.05.2020.
ਜਿਨ੍ਹਾਂ ਨਿਯੁਕਤੀਕਾਰਾਂ ਨੇ ਮਾਰਚ 2020 ਲਈ ਤਨਖਾਹ ਵੰਡ ਦਿੱਤੀ ਹੈ ਉਨ੍ਹਾਂ ਨੂੰ ਨਾ ਸਿਰਫ ਮਾਰਚ 2020 ਲਈ ਈਪੀਐੱਫ ਦੀ ਬਕਾਇਆ ਰਕਮ ਦੇ ਭੁਗਤਾਨ ਦੀ ਮਿਤੀ ਵਿੱਚ ਵਿਸਤਾਰ ਤੋਂ ਰਾਹਤ ਮਿਲੇਗੀ, ਬਲਕਿ ਅਗਰ ਉਹ 15.05.2020 ਜਾਂ ਉਸ ਤੋਂ ਪਹਿਲਾਂ ਈਸੀਆਰ ਭਰ ਦਿੰਦੇ ਹਨ ਤਾਂ ਉਹ ਵਿਆਜ ਅਤੇ ਜ਼ੁਰਮਾਨੇ ਤੋਂ ਬਚ ਸਕਦੇ ਹਨ।
Further, Rs 7300 crore released to states to liquidate pending dues of both wage and material.
ਇਸਦੇ ਇਲਾਵਾ ਮਜ਼ਦੂਰੀ ਅਤੇ ਸਮੱਗਰੀ ਦੋਵਾਂ ਦੇ ਲੰਬਿਤ ਬਕਾਏ ਨੂੰ ਖਤਮ ਕਰਨ ਲਈ ਰਾਜਾਂ ਨੂੰ 7300 ਕਰੋੜ ਰੁਪਏ ਜਾਰੀ ਕੀਤੇ ਗਏ।
The appellate, Solapur based Pandhes Infracon Pvt Ltd. had sought an extremely urgent hearing of its stay petition on a notice of recovery of Rs.2.91 crores dues by Income Tax, Mumbai office for Assessment Year 2010-11.
ਅਪੀਲੇਟ, ਸੋਲਾਪੁਰ ਅਧਾਰਿਤ ਪੰਧੇਸ ਇੰਫ਼੍ਰਾਕੌਨ ਪ੍ਰਾਈਵੇਟ ਲਿਮਿਟਿਡ ਨੇ ਮੁੱਲਾਂਕਣ ਵਰ੍ਹੇ 201011 ਲਈ ਇਨਕਮ ਟੈਕਸ, ਮੁੰਬਈ ਦੇ ਦਫ਼ਤਰ ਦੁਆਰਾ 2.91 ਕਰੋੜ ਦੇ ਬਕਾਇਆ ਂ ਦੀ ਉਗਰਾਹੀ ਦੇ ਨੋਟਿਸ ਉੱਤੇ ਰੋਕ ਲਾਉਣ ਨਾਲ ਸਬੰਧਿਤ ਪਟੀਸ਼ਨ ਦੀ ਅਤਿਜ਼ਰੂਰੀ ਸੁਣਵਾਈ ਦੀ ਮੰਗ ਕੀਤੀ ਸੀ।
Filing of ECR by the employer in time is indicative of employers intent to comply will not therefore attract penal consequences if the dues are paid within the extended time as announced by the Government.
ਮਾਲਕਾਂ ਦੁਆਰਾ ਸਮੇਂ 'ਤੇ ਈਸੀਆਰ ਦਾਖਲ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਮਾਲਕ ਪਾਲਣਾ ਦਾ ਇਰਾਦਾ ਰੱਖਦਾ ਹੈ, ਇਸ ਲਈ ਜੇਕਰ ਸਰਕਾਰ ਦੁਆਰਾ ਘੋਸ਼ਿਤ ਸਮੇਂ ਦੇ ਅਨੁਸਾਰ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ ਉਸ ਦੇ ਸਜ਼ਾ ਦੇ ਨਤੀਜੇ ਨਹੀ ਹੋਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading