Advertisement - Remove

discussion - Example Sentences

ਡਿਸ੍ਕਸ਼ਨ
Friends, There are three things on which I would urge maximum discussion and participation.
ਮਿੱਤਰੋ, ਤਿੰਨ ਵਿਚਾਰ ਅਜਿਹੇ ਹਨ ਜਿਨ੍ਹਾਂ ’ਤੇ ਮੈਂ ਜ਼ਿਆਦਾ ਚਰਚਾ ਅਤੇ ਸ਼ਮੂਲੀਅਤ ਦੀ ਬੇਨਤੀ ਕਰਨਾ ਚਾਹੁੰਦਾ ਹਾਂ।
Friends, When Coronavirus was not even a topic for discussion in several countries of the world, India had already started taking decisions and was preparing to deal with it.
ਸਾਥੀਓ, ਜਦੋਂ ਕੋਰੋਨਾ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਚਰਚਾ ਦਾ ਵਿਸ਼ਾ ਵੀ ਨਹੀਂ ਬਣਿਆ ਸੀ, ਤਦ ਭਾਰਤ ਨੇ ਇਸ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ, ਫੈਸਲੇ ਲੈਣ ਸ਼ੁਰੂ ਕਰ ਦਿੱਤੇ ਸਨ।
This type of discussion takes place only when we do not have that thing.
ਇਸ ਪ੍ਰਕਾਰ ਦੀ ਚਰਚਾ ਉਦੋਂ ਹੁੰਦੀ ਹੈ, ਜਦੋਂ ਉਹ ਚੀਜ਼ ਸਾਡੇ ਪਾਸ ਨਹੀਂ ਹੁੰਦੀ ਹੈ।
The use of proning, high flow oxygen, non-invasive ventilation and ventilator settings for advanced disease have also been a common discussion point.
ਵਧੀ ਹੋਈ ਬਿਮਾਰੀ ਲਈ ਪ੍ਰੋਨਿੰਗ, ਹਾਈ ਫਲੋ ਆਕਸੀਜਨ, ਨੌਨ-ਇਨਵੇਸਿਵ ਵੈਂਟੀਲੇਸ਼ਨ ਅਤੇ ਵੈਂਟੀਲੇਟਰ ਸੈਟਿੰਗਸ ਦੀ ਵਰਤੋਂ ਕਰਨਾ ਵੀ ਆਮ ਚਰਚਾ ਦਾ ਵਿਸ਼ਾ ਰਿਹਾ ਹੈ।
This was followed by a discussion on the book and the Swachh Bharat Mission by the two Ministers and Shri Parameswaran Iyer.
ਇਸ ਤੋਂ ਬਾਅਦ ਦੋਵੇਂ ਮੰਤਰੀਆਂ ਅਤੇ ਸ਼੍ਰੀ ਪਰਮੇਸ਼ਵਰਨ ਅਈਅਰ ਵਲੋਂ ਪੁਸਤਕ ਅਤੇ ਸਵੱਛ ਭਾਰਤ ਮਿਸ਼ਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
Advertisement - Remove
Prime Minister had an engaging discussion with the representatives of these societies to understand their current operations and how they plan to utilise the loan.
ਪ੍ਰਧਾਨ ਮੰਤਰੀ ਨੇ ਇਨ੍ਹਾਂ ਸਮਾਜਾਂ ਦੇ ਪ੍ਰਤੀਨਿਧੀਆਂ ਦੇ ਨਾਲ ਉਨ੍ਹਾਂ ਦੇ ਮੌਜੂਦਾ ਕਾਰਜਾਂ ਨੂੰ ਸਮਝਣ ਲਈ ਅਤੇ ਕਰਜ਼ ਦਾ ਉਪਯੋਗ ਕਰਨ ਦੀ ਸਕੀਮ ਬਾਰੇ ਵਧੀਆ ਵਿਚਾਰ ਚਰਚਾ ਕੀਤੀ।
18 items (including sub-items) will be taken up for discussion and decisions in the 28th meeting of Northern onal Council.
18 ਮੱਦਾਂ (ਉੱਪ ਮੱਦਾਂ ਸਮੇਤ) ਉੱਤਰੀ ਜ਼ੋਨਲ ਕੌਂਸਲ ਦੀ 28ਵੀਂ ਮੀਟਿੰਗ ਵਿੱਚ ਵਿਚਾਰ-ਚਰਚਾ ਅਤੇ ਫ਼ੈਸਲਿਆਂ ਲਈ ਲਈਆਂ ਜਾਣਗੀਆਂ।
This discussion should be taken up in a democratic manner.
ਇਹ ਚਰਚਾ ਹੋਣੀ ਚਾਹੀਦੀ ਹੈ, ਲੋਕਤਾਂਤਰਿਕ ਢੰਗ ਨਾਲ ਹੋਣੀ ਚਾਹੀਦੀ ਹੈ।
We want open discussion on all issues. It is necessary to have the best debate.
ਅਸੀਂ ਸਾਰੇ ਮੁੱਦਿਆਂ ਉੱਤੇ ਖੁੱਲ੍ਹ ਕੇ ਦੇ ਚਰਚਾ ਚਾਹੁੰਦੇ ਹਾਂ, ਉੱਤਮ ਤੋਂ ਉੱਤਮ ਬਹਿਸ ਹੋਵੇ ਇਹ ਜ਼ਰੂਰੀ ਹੈ ।
Be it a debate, a discussion , or a dialogue, everyone must put one's intelligence to its maximum level and contribute to enrich the discussion of the House. The outcome of that is useful for the bright future of the country.
ਅਤੇ ਸਦਨ ਦੀ ਚਰਚਾ ਨੂੰ ਸਮ੍ਰਿੱਧ ਬਣਾਉਣ ਵਿੱਚ ਯੋਗਦਾਨ ਦੇਵੇ ਅਤੇ ਉਸ ਤੋਂ ਜੋ ਅੰਮ੍ਰਿਤ ਨਿਕਲਦਾ ਹੈ ਉਹ ਦੇਸ਼ ਦੇ ਉੱਜਵਲ ਭਵਿੱਖ ਲਈ ਕੰਮ ਆਉਂਦਾ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading